Nojoto: Largest Storytelling Platform

Best pb31 Shayari, Status, Quotes, Stories

Find the Best pb31 Shayari, Status, Quotes from top creators only on Nojoto App. Also find trending photos & videos about pb31,

  • 11 Followers
  • 186 Stories

Gursevek Singh

Royal Janta

Royal Janta

sweet moments 🥰💖 #shortvideo #royaljanta #Shorts #pb12 #pb02 #pb31 5911 #Memes

read more

Royal Janta

jeet

Kulbir MaAn

ਕੁਝ ਸਿੱਖਣਾ ਚਾਹੁੰਦਾ ਸੀ ਤੇਰੇ ਤੋਂ ਮੈਂ
ਪਰ ਮੈੰ ਕੁਝ ਸਿੱਖ ਨਹੀਂ ਸਕਿਆ
ਇੱਕ ਕਿਤਾਬ ਲਿਖਣੀ ਸੀ ਤੇਰੇ ਤੇ 
ਪਰ ਉਹ ਵੀ ਲਿਖ ਨਹੀਂ ਸਕਿਆ 
ਕੁਝ ਪੁੱਛਣਾ ਸੀ ਤੇ ਕੁਝ ਦੱਸਣਾ ਵੀ ਸੀ 
ਨਾ ਤੇਰੇ ਵੱਲ ਕਦੇ ਤੱਕਿਆ ਗਿਆ 
ਤੇਰੇ ਨਾਲੋ ਏਸਾ ਟੁੱਟਿਆ 
ਮੇਰੇ ਤੋਂ ਮੁੜ ਹੱਸਿਆ ਨਾ ਗਿਆ
     #onesidelove #sad #pb31 #kulbirmaan 😔

Kulbir MaAn

#pb31 #kulbirmaan

read more
ਜੇ ਮੇਰਾ ਸਾਥ ਦੇਣਾ ਹੈ ਤਾਂ ਜ਼ਿੰਦਗੀ ਭਰ ਦਾ ਦੇਵੀ ਐਵੇਂ ਅੱਧ ਵਿੱਚ ਛੱਡ ਗਿਆ ਤਾਂ ਮੇਰੇ ਤੋਂ ਏਹ ਦੁਨਿਆ ਚ ਤੇਰੇ ਬਿਨਾਂ ਰਹਿ ਨਹੀਂ ਹੋਣਾ  #pb31 #kulbirmaan

Kulbir MaAn

ਤੇਰੇ ਨਾਲ ਬਹਿ ਕੇ ਚਾਹ ਪੀਣ ਦਾ ਸ਼ੌਕੀਨ ਸੀ ਤੇਰੇ ਜਾਣ ਤੋ ਬਾਅਦ ਰੱਬ ਨੇ ਚਾਹ ਨਾਲ ਵੀ ਨਫ਼ਰਤ ਪਾ ਦਿੱਤੀ  #pb31 #collab #kulbirmaan

Kulbir MaAn

ਪਹਿਲਾਂ part ਜਰੂਰ ਪੜ੍ਹੋ ਜੀ ਕਹਾਣੀ ਦੀ ਸਮਝ ਫੇਰ ਹੀ ਆਵੇ ਗਈ 🙏 ਗੁਰਜੋਤ ਜਿਸਦੀ ਜ਼ਿੰਦਗੀ ਉਸਦੇ ਬੇਬੇ ਬਾਪੂ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ ਬਿਖਰ ਗਈ ਸੀ ਉਹ ਅਕਸਰ ਰੋਂਦਾ ਹੀ ਰਹਿੰਦਾ ਤੇ ਕਿਸੇ ਨਾਲ ਕੋਈ ਗੱਲ ਨਾ ਕਰਦਾ ਕਾਫ਼ੀ ਮਹਿਨੇ ਲੰਘੇ ਪਰ ਉਸ ਦੇ ਮਨ ਦੇ ਕਦੇ ਚੈਨ ਨਾ ਮਿਲਿਆ ਇਕੱਲਾ ਰਹਿੰਦਾ ਤੇ ਉਸਨੂੰ ਹੱਸੇ ਨੂੰ ਤਾਂ ਐਵੇਂ ਲੱਗਦਾ ਸੀ ਜਿਵੇਂ ਸਦੀਆਂ ਬੀਤ ਗਈਆਂ ਹੋਣ ਮਜ਼ਦੂਰੀ ਕਰ ਕੇ ਅਪਣਾ ਗੁਜ਼ਾਰਾ ਕਰਦਾ ਤੇ ਕਿਸਮਤ ਨੇ ਲਿਆ ਕੇ ਬਿਲਕੁਲ ਥੱਲੇ ਸੁੱਟ ਦਿੱਤਾ ਉਮੀਦ ਦੀ ਕਿਰਨ ਕਦੇ ਵੀ ਨਜ਼ਰ ਨਾ ਆਈ ਇੱਕ ਦਿਨ ਗੁਰਜੋਤ ਮਿਸਤਰੀਆਂ ਦੇ ਨਾਲ ਸ਼ਹਿਰ ਮਜ਼ਦੂਰੀ ਕਰਨ ਚਲਾ ਗਿਆ ਜਿੱਥੇ ਉਹ ਮਜ਼ਦੂਰੀ ਕਰ ਰਿਹਾ ਸੀ ਤਾਂ ਉਸਦੀ #story #storyofmylife #pb31 #kulbirmaan

read more
 Please read caption 🙏❤️

ਇੱਕ ਮੁੰਡੇ ਦੀ ਕਹਾਣੀ part - 2
 
❤️❤️🙏
 ਪਹਿਲਾਂ part ਜਰੂਰ ਪੜ੍ਹੋ ਜੀ ਕਹਾਣੀ ਦੀ ਸਮਝ ਫੇਰ ਹੀ ਆਵੇ ਗਈ 🙏


ਗੁਰਜੋਤ ਜਿਸਦੀ ਜ਼ਿੰਦਗੀ ਉਸਦੇ ਬੇਬੇ ਬਾਪੂ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ ਬਿਖਰ ਗਈ ਸੀ ਉਹ ਅਕਸਰ ਰੋਂਦਾ ਹੀ ਰਹਿੰਦਾ ਤੇ ਕਿਸੇ ਨਾਲ ਕੋਈ ਗੱਲ ਨਾ ਕਰਦਾ ਕਾਫ਼ੀ ਮਹਿਨੇ ਲੰਘੇ ਪਰ ਉਸ ਦੇ ਮਨ ਦੇ ਕਦੇ ਚੈਨ ਨਾ ਮਿਲਿਆ ਇਕੱਲਾ ਰਹਿੰਦਾ ਤੇ ਉਸਨੂੰ ਹੱਸੇ ਨੂੰ ਤਾਂ ਐਵੇਂ ਲੱਗਦਾ ਸੀ ਜਿਵੇਂ ਸਦੀਆਂ ਬੀਤ ਗਈਆਂ ਹੋਣ ਮਜ਼ਦੂਰੀ ਕਰ ਕੇ ਅਪਣਾ ਗੁਜ਼ਾਰਾ ਕਰਦਾ ਤੇ ਕਿਸਮਤ ਨੇ ਲਿਆ ਕੇ ਬਿਲਕੁਲ ਥੱਲੇ ਸੁੱਟ ਦਿੱਤਾ ਉਮੀਦ ਦੀ ਕਿਰਨ ਕਦੇ ਵੀ ਨਜ਼ਰ ਨਾ ਆਈ ਇੱਕ ਦਿਨ ਗੁਰਜੋਤ ਮਿਸਤਰੀਆਂ ਦੇ ਨਾਲ ਸ਼ਹਿਰ ਮਜ਼ਦੂਰੀ ਕਰਨ ਚਲਾ ਗਿਆ
ਜਿੱਥੇ ਉਹ ਮਜ਼ਦੂਰੀ ਕਰ ਰਿਹਾ ਸੀ ਤਾਂ ਉਸਦੀ

Kulbir MaAn

ਕੀ ਸੋਚਿਆ ਤੇ ਕੀ ਆ ਹੁਣ ਹੋਇਆ ਹੱਸਣਾ ਸੀ ਪਰ ਮੈਂ ਫੇਰ ਆ ਰੋਇਆ ਅਪਣੇ ਜ਼ਜਬਾਤਾਂ ਵਿੱਚ ਆ ਖੋਹਿਆ ਕੁੰਡਾ ਕੋਈ ਦਿਲ ਵਾਲਾ ਹੁਣ ਮੇਰੇ ਲਈ ਖੋਲੇ ਨਾ ਬਹੁਤ ਦੇਖ ਲਿਆ ਮੈਂ ਦੁਨੀਆ ਦਾ ਕਰ ਕੇ ਪਰ ਹੁਣ ਕੋਈ ਮੇਰੇ ਨਾਲ ਬੋਲੇ ਨਾ ਜੇ ਕਿਸੇ ਦੀ ਇੱਜ਼ਤ ਆ ਕਰਦੇ ਤਾਂ ਵੀ ਸ਼ੱਕ ਕਰਦੇ #shayri #poem #poetrylovers #Punjabipoetry #PunjabiQuote #pb31 #kulbirmaan

read more
Please read caption ❤️
 ਕੀ ਸੋਚਿਆ ਤੇ ਕੀ ਆ ਹੁਣ ਹੋਇਆ
ਹੱਸਣਾ ਸੀ ਪਰ ਮੈਂ ਫੇਰ ਆ ਰੋਇਆ
ਅਪਣੇ ਜ਼ਜਬਾਤਾਂ ਵਿੱਚ ਆ ਖੋਹਿਆ
ਕੁੰਡਾ ਕੋਈ ਦਿਲ ਵਾਲਾ ਹੁਣ ਮੇਰੇ ਲਈ ਖੋਲੇ ਨਾ
ਬਹੁਤ ਦੇਖ ਲਿਆ ਮੈਂ ਦੁਨੀਆ ਦਾ ਕਰ ਕੇ
ਪਰ ਹੁਣ ਕੋਈ ਮੇਰੇ ਨਾਲ ਬੋਲੇ ਨਾ

ਜੇ ਕਿਸੇ ਦੀ ਇੱਜ਼ਤ ਆ ਕਰਦੇ ਤਾਂ ਵੀ ਸ਼ੱਕ ਕਰਦੇ
loader
Home
Explore
Events
Notification
Profile