Find the Best ਗੁਨਾਹ Shayari, Status, Quotes from top creators only on Nojoto App. Also find trending photos & videos about ਗà©à¨¨à¨¾à¨¹ meaning, ਗà©à¨¨à¨¾à¨¹ ਹੈ, ਗà©à¨¨à¨¾à¨¹ ਹੈ ਜੋ, ਗà©à¨¨à¨¾à¨¹, ਗà©à¨¨à¨¾à¨¹à©‹à©° ਦੀ,
meri_kalam215
ਗà©à¨¨à¨¾à¨¹ ਜ਼ਿੰਦਗੀ ਵਿਚ ਕੁਝ ਗੁਨਾਹ ਐਦਾ ਦੇ ਹੋ ਜਾਂਦੇ ਨੇ, ਜਿਹਨਾਂ ਦਾ ਪਛਤਾਵਾ ਬੰਦੇ ਨੂੰ ਜ਼ਿੰਦਗੀ ਭਰ ਰਹਿੰਦਾ। Sandeep kaur ✍️ ©meri_kalam215 #ਗੁਨਾਹ
#ਗੁਨਾਹ #ਗਿਆਨ
read moreG.Ravinder Singh
ਗੈਰਾਂ ਦੇ ਗੁਨਾਹਾਂ ਤੇ ਹਰ ਕੋਈ ਨਜ਼ਰ ਰੱਖਦਾ ਹੈ.... ਪਰ ਆਪਣੇ ਗੁਨਾਹ ਦੇਖਣ ਲਈ ਕਿਸੇ ਕੋਲ ਕੋਈ ਸ਼ੀਸ਼ਾ ਨਹੀਂ ©G.Ravinder Singh #ਗੁਨਾਹ
#ਗੁਨਾਹ #Life
read moreਦੀਪਕ ਸ਼ੇਰਗੜ੍ਹ
ਸਿਰ ਤੇ ਮੜ੍ਹਿਆ ਤਾਜ ਗੁਨਾਹਾਂ ਦਾ। ਦਲੀਲ ਕਿਉਂ ਕੋਈ ਸੁਣਦਾ ਨਹੀ। ਕਿੰਨੇ ਵਿਛੇ ਨੇ ਕੰਢੇ ਸਾਡੇ ਰਾਹਾਂ ਚ। ਕੋਈ ਫੁੱਲਾਂ ਦੀ ਗੱਲ,ਕਿਉਂ ਕਰਦਾ ਨ੍ਹੀਂ? ਕਿਸੇ ਤੋੜਨਾ, ਮਿੱਧਣਾ ਕਿੰਨਾ ਸੋਖਾ। ਕੋਈ ਖਿੜਣੇ ਦੀ ਗੱਲ ਕਰਦਾ ਨਹੀ। ਸੜਨਾ, ਘੁੱਟਣਾ ਹੀ ਬਸ ਤੇਰੇ ਹਿੱਸੇ। ਕੋਈ ਸਬਰ-ਸੰਤੋਖ ਦੀ ਗੱਲ ਕਰਦਾ ਨ੍ਹੀਂ। ਬਹੁਤੇ ਆਏ ਤੇ ਹਲ਼ੇ ਬਹੁਤਿਆਂ ਆਉਣਾ। ਇੱਥੇ ਕਿਸੇ ਨੇ ਸਦੀਵੀਂ ਟਿਕਣਾ ਨਹੀਂ।। ਭਲਾ ਲੋਕ ਕਿਉਂ ਨੇ ਸਦਾ 'ਚੜ੍ਹਦੇ ਵੱਲ਼ ਦੇ? ਪਰ ਕਿਉਂ ਨੀਵੇ ਵੱਲ਼ ਦਾ ਕੋਈ ਬਣਦਾ ਨ੍ਹੀਂ। ਝੂਠ,ਕਪਟ ਤੇ ਸਾੜਾ ਦਿਲ ਚ ਰੱਖਣ ਲੋਕੀ। ਕਿਉਂ ਉਸ ਡਾਢੇ ਤੋਂ ਵੀ ਕੋਈ ਡਰਦਾ ਨਹੀਂ? ©ਦੀਪਕ ਸ਼ੇਰਗੜ੍ਹ #ਗੁਨਾਹ #ਦੀਪਕ_ਸ਼ੇਰਗੜ੍ਹ
#ਗੁਨਾਹ #ਦੀਪਕ_ਸ਼ੇਰਗੜ੍ਹ #ਕਵਿਤਾ
read moreRANA KHUMAN
RANA KHUMAN
sapna ahaana Sony Sidhu sraj midnight writer RJ_Keshvi Baljeet Chauhan #ਪੰਜਾਬੀ #ਮਾਂ #ਗੁਨਾਹ #ਜਾਂਦਾ #ਸ਼ਿਵ_ਕੁਮਾਰ_ਬਟਾਲਵੀ_ਜੀ #ਸੁਰਜੀਤਪਾਤਰ #ਛੰਦਵਿਰਾਸਤੀ#ਪਿਆਰ#
read moreSandeep Kaur
ਗੁਨਾਹ ਜਿੰਦਗੀ ਵਿੱਚ ਕੁਝ ਐਦਾ ਦੇ ਹੋ ਜਾਂਦੇ ਹਨ, ਜਿਹਨਾ ਨੂੰ ਕਰਨ ਤੋਂ ਬਾਅਦ ਇਨਸਾਨ ਖੁੱਦ ਦੀਆ ਨਜਰਾ ਚ ਗਿਰ ਜਾਂਦਾ ਹੈ ਤੇ ਆਪਣੇ ਆਪ ਨੂੰ ਕਦੇ ਮਾਫ ਨੀ ਕਰ ਸਕਦਾ। ਉਸਦਾ ਪਛਤਾਵਾ ਜਿੰਦਗੀ ਭਰ ਰਹਿੰਦਾ ਹੈ। written by Sandeep Sahal Wali 11 :30pm #ਗੁਨਾਹ
#ਗੁਨਾਹ
read morePrabhjot PJSG
ਕਿਸੀ ਨੇ ਕਹਾ ਅਾਜ ਮੂਜੇ ਜਿੰਦਗੀ ਮੈਂ ਕਿਤਨੇ ਗੁਨਾਹ ਕੀੲੇ ਹੈ ਤੁਮਨੇ, ਤੋਂ ਮੈਂਨੇ ਕਹਾ ਦੋਸਤ, ੳੁਤਾਰ ਤੋਂ ਸਕਤਾਂ ਹੂ ਅਾਪਣੇ ਗੁਨਾਹੋ ਕੋ ਪੰਨੋ ਪਰ, ਲੇਕਿਨ ਮੈਂ ਅਾਪਣੇ ਗੁਨਾਹ ਲੋਗੋ ਕੋ ਨਹੀ ਬਤਾਨਾ ਚਾਹਤਾ ॥ ਪ੍ਰਭਜੋਤ PJSG #alone #ਗੁਨਾਹ #punjab #Hindi #sad😔 #sadness #Punjabi
Ankush @ K
ਗੁਨਾਹ ਕਿਤੇ ਬੜੇ ਗੁਨਾਹ ਹੁਣ ਆਪ ਹਾਂ ਸ਼ਰਮਿੰਦਾ ਏਹੋ ਜਿਹੇ ਬੰਦੇ ਨੂੰ ਰੱਬ ਮਾਫ ਨਹੀਂ ਕਰਦਾ.. #ਗੁਨਾਹ
#ਗੁਨਾਹ
read moreSanDeepDing
ਗੁਨਾਹ ਪਿਆਰ ਤੇਰੇ ਨਾਲ ਯਾਂ ਨਾ ਕਰਦੀ..। ਕਾਸ਼! ਮੈਂ ਇਹ ਗੁਨਾਹ ਨਾ ਕਰਦੀ.।। 💕😔 💕 - ©SanDeepDing #ਗੁਨਾਹ #sad #thought #NojotoIndia #NojotoPunjabi #heart #tears #love #withyou #SanDeepDing
#ਗੁਨਾਹ #SAD #thought India #nojotopunjabi #Heart #tears #Love #withyou #SanDeepDing #Nojotoindia #ਸ਼ਾਇਰੀ
read moreਬੇਈਮਾਨ Lucky
ਗੁਨਾਹ ਕੀਤੇ ਗੁਣਾਹਾਂ ਦੀ ਮੁਆਫੀ ਨੀ ਹੁੰਦੀ ਸੱਜਣਾ ਹਰ ਇਕ ਕੁੜੀ ਪੈਸੇ ਦੀ ਪਿਆਸੀ ਨੀ ਹੁੰਦੀ ਸੱਜਣਾ ਅਕਸਰ ਚੜੀ ਜਵਾਨੀ ਵਿਚ ਗਲਤੀਆਂ ਕਰ ਬਹਿੰਦਾ ਇਨਸਾਨ ਪਰ ਹਰ ਇਕ ਗਲਤੀ ਗੁਸਤਾਖੀ ਨਹੀ ਹੁੰਦਾ ਸੱਜਣਾ ਬੇਈਮਾਨ lucky #ਗੁਨਾਹ
#ਗੁਨਾਹ
read more