Nojoto: Largest Storytelling Platform

Best nehadhingraquotes Shayari, Status, Quotes, Stories

Find the Best nehadhingraquotes Shayari, Status, Quotes from top creators only on Nojoto App. Also find trending photos & videos about i love you neha shayari, keep calm and love neha, neha kakkar love life, i love you neha 720, i love you neha,

  • 5 Followers
  • 75 Stories

Neha Dhingra

Neha Dhingra

ਸਬਰ ਕੀਤੇ ਸਭ ਕੁਝ ਮਿਲਦਾ...
ਪਰ ਨਾਸ਼ੁਕਰੇ ਦੀ ਬਾਤ ਨਾ ਪੁੱਛੇ ਕੋਈ....
ਹੋ ਸਕਦੇ ਚਾਰ ਦਿਨ ਚੰਗੇ ਆ ਜਾਣ....
ਪਰ ਅੰਤ ਵਿਚ ਬੇਸਬਰੇ ਬੰਦੇ ਦੀ ਜਾਤ ਨਾ ਕੋਈ....

©Neha Dhingra #kitaabein #nehadhingraquotes #patience  #poetbyheart #poetcommunity  #nojoto #loveforwriting #poetess_nehadhingra

Neha Dhingra

ਅੱਜ ਕਿਸੇ ਹੋਰ ਲਈ ਨੀ....
ਆਪਣੇ ਲਈ ਜਿਊਣਾ ਹੈ....
ਸ਼ੀਸ਼ੇ ਸਾਹਮਣੇ ਖੜ....
ਖੁਦ ਲਈ ਮੁਸਕੁਰਾਉਣਾ ਹੈ....
ਹੌਸਲਾਂ ਬਣਨਾ ਦੁਨੀਆ ਦਾ.....
ਪਰ ਖੁਦ ਨੂੰ ਹਿੰਮਤ ਨਾਲ ਸਮਝਾਉਣਾ ਹੈ.....
ਅੱਜ ਕਿਸੇ ਹੋਰ ਲਈ ਨੀ....
ਆਪਣੇ ਲਈ ਜਿਊਣਾ ਹੈ.....

©Neha Dhingra #Likho #nehadhingraquotes #motivationalspeaker #positivity #nojoto #self_love #lifelessons

atrisheartfeelings

Write ur own story yquins Open for collab 😊❤️ If u like my quotes..then turn post notification on💓 #yqbaba #nehadhingraquotes #mydiary #meriklm #poetryisnotdead #yqhindi #shayeri_from_mydiary #YourQuoteAndMine Collaborating with Neha Dhingra Follow me please like share and comment on it

read more
अगर ये तय है....कि जो दिया है, वो लौट के आएगा.
तो क्यूँ न...सिर्फ खुशियां और दुआएं ही दी जाएं Write ur own story yquins 
Open for collab 😊❤️
If u like my quotes..then turn post notification on💓

#yqbaba #nehadhingraquotes #mydiary #meriklm #poetryisnotdead #yqhindi #shayeri_from_mydiary  #YourQuoteAndMine
Collaborating with Neha Dhingra

Follow me please like share and comment on it

atrisheartfeelings

Open for collab 😊❤️ #nehadhingraquotes #mydiary #Motivation #determination #lustofsuccess #loveforwriting #yourquote #YourQuoteAndMine Collaborating with Neha Dhingra

read more
ना थके कभी पैर ना कभी हिम्मत हारी है
जज्बा है परिवर्तन का इसलिए सफर जारी....  Open for collab 😊❤️

#nehadhingraquotes #mydiary #motivation #determination #lustofsuccess #loveforwriting #yourquote  #YourQuoteAndMine
Collaborating with Neha Dhingra

Neha Dhingra

Neha Dhingra

ਕਦੀ ਕਦੀ ਚੁੱਪ ਰਹਿਣਾ ਪੈਂਦਾ ਹੈ....
ਦਿਲ ਕਰ ਰਿਹਾ ਹੁੰਦਾ ਹੈ ਖੁੱਲ ਕੇ ਰੋਣ ਨੂੰ....
ਆਪਣੇ ਅੰਦਰ ਦੀ ਤਕਲੀਫ਼ ਨੂੰ ਬਾਹਰ ਦਿਖਾਉਣ ਨੂੰ.....
ਪਰ ਫਿਰ ਵੀ ਚੁੱਪ ਰਹਿਣਾ ਪੈਂਦਾ ਹੈ.....
ਖੁਦ ਨੂੰ ਆਪ ਹੀ  ਸਮਝਾਉਣਾ ਪੈਂਦਾ ਹੈ....
ਕਦੀ ਕਦੀ ਚੁੱਪ ਰਹਿਣਾ ਪੈਂਦਾ ਹੈ....

©Neha Dhingra #mainaurtum #nehadhingraquotes #mydiary #lifelessons #poetry_addicts #reality #nojoto

Neha Dhingra

Neha Dhingra

Neha Dhingra

ਹਰ ਰੋਜ ਦਿਲ ਕਰਦਾ ਕਿ ਉੱਡ ਕੇ ਤੁਹਾਡੇ ਕੋਲ ਆ ਜਾਵਾਂ...
ਬਿਨਾ ਇਕ ਪਲ ਗਵਾਏ....
ਬਸ ਤੁਹਾਨੂੰ ਗਲ ਨਾਲ ਲਾ ਜਾਵਾਂ....
ਮੇਰੇ ਹਸਦੇ ਹੋਏ ਹਾਸਿਆਂ ਦੀ ਫਰਮਾਇਸ਼ ਹੋ ਤੁਸੀਂ....
ਵਸਦੇ ਮੇਰੀ ਹਰ ਧੜਕਣ ਵਿੱਚ....
ਤੇ ਮੇਰੇ ਹਰ ਕਿੱਸੇ ਦੀ ਖਵਾਇਸ਼ ਹੋ ਤੁਸੀਂ....
ਮੇਰੇ ਹਸਦੇ ਹੋਏ ਹਾਸਿਆਂ ਦੀ ਇੱਕੋ ਫਰਮਾਇਸ਼ ਹੋ ਤੁਸੀਂ....

©Neha Dhingra #hugme #nehadhingraquotes #mydiary #lovequotes #valentinesweek #hugday #nojoto #poetry_addicts
loader
Home
Explore
Events
Notification
Profile