Login to support favorite
creators
Find the Best dildigal9 Shayari, Status, Quotes from top creators only on Nojoto App. Also find trending photos & videos about
Arry
9. ਜੇ ਹੋਵੇ ਇਸਦੇ ਉਲਟ ਤਾਂ ਕੀ ਕਰੀਏ। ਜੇ ਕਰਨ ਮਾਪੇ ਬੇਇਨਸਾਫ਼ੀ ਤਾਂ ਕਿੰਨੀ ਕੁ ਜਰੀਏ। ਜਿਹੜਾ ਮਨ ਨੂੰ ਦਵੇ ਸਕੂਨ। ਕਿਹੜਾ ਕਲਾਮ ਪੜੀਏ। ਪੁੱਤ ਪੁੱਤ ਤੇ ਮਾਪੇ ਕੁਮਾਪੇ ਬਣ ਜਾਣ। ਕਿ ਉਹਨਾਂ ਨਾਲ ਲੜੀਏ? ਜਿੰਦਗੀ ਔਖੀ ਕਰ ਦੇਣ ਜੇ ,ਹੰਜੂਆ ਦਾ ਘੁਟ ਕਿੰਨਾ ਭਰੀਏ । ਜਿੰਦੜੀ ਤੁਹੀ ਦਸ। ਕਿਥੇ ਜੀਏ ਤੇ ਕਿਥੇ ਮਰੀਏ। ਮੌਤ ਵਾਂਗ ਜ਼ਿੰਦਗੀ ਕਰ ਦਿੱਤੀ। ਤੂੰ ਹਾਲੇ ਵੀ ਜੀਣ ਤੇ ਅੜੀ ਏ। ਜੇ ਦਫਨਾਨ ਵਾਲੇ ਹੋਣ ਆਪਣੇ। ਜਿੰਦੜੀ ਤੂੰ ਹੀ ਦੱਸ ਹੁਣ ਕੀ ਕਰੀਏ। 😞@rry #dildigal9
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy | Guidelines | DMCA Policy | Directory | Bug Bounty Program
© NJT Network Private Limited