Find the Best punjabipoet Shayari, Status, Quotes from top creators only on Nojoto App. Also find trending photos & videos about punjabi shayari on love with images, friendship and love and.anger ralated punjabi shayri with pivture 0, how to make a punjabi guy fall in love, love shayari for gf in punjabi, love shayari in punjabi for boyfriend,
Ravneet Rangian
ਲੈ ਕੇ ਤੱਸਵੀ ਮੈਂ ਵਖ਼ਤ ਗੁਜਾਰ ਲਿਆ ਰੱਬ ਦਾ ਨਾਮ ਤਾਂ ਲਿਆ ਈ ਨੀ ਸਮਾ ਕਰ ਬਰਬਾਦ ਲਿਆ ਇੱਧਰ ਉੱਧਰ ਭੱਜਿਆ ਪੱਲੇ ਕੁੱਝ ਨਾ ਆਇਆ ਦਰ ਦਰ ਭਟਕਣ ਮੈ ਪਾਈ ਤੈਨੂੰ ਹੀ ਮਨੋ ਵਿਸਾਰ ਲਿਆ।। ©Ravneet Rangian ਤੱਸਵੀ ਰੱਬ ਦੀ #God #Poetry #poem #Punjabipoet #Nojoto #pujabibooks #writer #Music #singers #UskeHaath
ਤੱਸਵੀ ਰੱਬ ਦੀ #God Poetry #poem #punjabipoet #pujabibooks #writer #Music #singers #UskeHaath #ਸ਼ਾਇਰੀ
read moreRavneet Rangian
ਚੱਲ ਕੋਈ ਨਾ Love #Music #punjabipoet #punjab #punjabibookslover #SadStorytelling #punjabiwriter #punjabimusic
read moreRavneet Rangian
ਚੱਲ ਕੋਈ ਨਾ ਸਮੇਂ ਦੀ ਏ ਗੱਲ, ਅੱਜ ਨਹੀ ਮੇਰੇ ਵੱਲ ਤੂੰ ਅੱਗੇ ਵੱਧਦਾ ਚੱਲ, ਸਭ ਉਹਦੇ ਵੱਲ ਕੋਈ ਕਰਦਾ ਨਹੀ ਤੇਰੇ ਹੱਲ ਚੱਲ ਕੋਈ ਨਾ।। ©Ravneet Rangian ਚੱਲ ਕੋਈ ਨਾ #Nojoto #Music #Punjabipoetry #Books #punjabipoet #Punjabi #traintrack #Music #punjabipoet #punjab
ਚੱਲ ਕੋਈ ਨਾ #Music #Punjabipoetry #Books #punjabipoet #Punjabi #traintrack #Music #punjabipoet #punjab
read moreRavneet Rangian
ਚਾਵਾ ਦੀਆ ਸੱਧਰਾਂ ਨੇ ਖਾਲੀ ਮੈਂਨੂੰ ਮੋੜਿਆ, ਆਪਣਿਆ ਤੇ ਉਮੀਦਾਂ ਰੱਖ ਮੈ ਆਪਣੇ ਆਪ ਨੂੰ ਤੋੜਿਆ, ਕਿੱਧਰ ਨੂੰ ਜਾਵਾ ਜਿਵੇਂ ਮੈਨੂੰ ਆਪਣੇ ਆਪ ਨੇ ਖੋਹ ਲਿਆ ਕਲਮ ਨਾਲ ਕਾਗਜ਼ ਤੇ ਲਿਖ ਮੈਂ ਰੋ ਲਿਆ, ਪਤਾ ਨਹੀਂ ਇਹ ਸਭ ਕਿਵੇਂ ਸਮੋ ਲਿਆ, ਚਾਵਾ ਦੀਆ ਸੱਧਰਾ ਨੇ ਖਾਲੀ ਮੈਂਨੂੰ ਮੋੜਿਆ।। ©Ravneet Rangian ਚਾਵਾ ਦੀਆਂ ਸੱਧਰਾਂ #Poet #poetofpunjab #punjabishyari #punjabipoet #Nojoto #Music #nojotopoetry #Shajar
ਚਾਵਾ ਦੀਆਂ ਸੱਧਰਾਂ #Poet #poetofpunjab #punjabishyari #punjabipoet #Music #nojotopoetry #Shajar
read moreRavneet Rangian
Shankki Sharma
ਨੀਵੇਂ ਹੋਕੇ ਰਹਿਣ ਵਾਲੇ ਸ਼ਖਸ, ਅਸਲ ਵਿਚ ਸਬ ਤੋਂ ਉੱਚੇ ਹੁੰਦੇ ਨੇ। #yqpaaji #punjabi #bestyqpunjabiquotes #punjabipoet #love #shayari
#YQPaaji #Punjabi #bestyqpunjabiquotes #punjabipoet love shayari
read moreHoney Kaur
ਯਾਦਾਂ ਮਰਦੀਆਂ ਨਹੀਂ, ਮਾਰ ਦਿੰਦੀਆਂ ਨੇ! ©Honey Kaur #syari #sadShayari #lovesayari #punjabialfaaz #punjabipoetry #punjabipoet #punjabilines #jazbaat #punjabiwriter #punjabi_poetry
Preet
ਮੈਂ ਦੇਖ ਸਕਦਾ ਹਾਂ ਤੇਰੇ ਅੰਦਰਲਾ ਰੱਬ ਤੂੰ ਸਿਰਫ਼ ਮੇਰੇ ਅੰਦਰਲਾ ਇਨਸਾਨ ਦੇਖ ! ©Preet #preet1717 #Love #Punjabipoetry #punjabipoet #alfaz #Dil # #Love
#preet1717 Love #Punjabipoetry #punjabipoet #alfaz #Dil # Love #Poetry
read moreNavu Ranu
Laddi Maan
ਰੱਖਿਆ ਮੈਂ ਸਾਂਭ ਵਿੱਚ ਅੱਜ ਵੀ ਕਿਤਾਬ ਨੀਂ ਦੇਣਾ ਸੀ ਜੋ ਤੈਨੂੰ ਚਿੱਟੇ ਰੰਗ ਦਾ ਗੁਲਾਬ ਨੀਂ ©ਲਾਡੀ ਮਾਨ #Punjabi #Punjabipoetry #laddimaan #punjabiqoutes #punjabipoet #punjabinojoto #DesiQoutes #Trending #trendingquotes #viralshayari Mandeep jinjer poet pari srivastava Nagendra Tiwari Preeti Priyanka Yadav bishnu prajapati
#Punjabi #Punjabipoetry #laddimaan #punjabiqoutes #punjabipoet #punjabinojoto #DesiQoutes #Trending #trendingquotes #viralshayari Mandeep jinjer poet pari srivastava Nagendra Tiwari Preeti Priyanka Yadav bishnu prajapati
read more