Find the Best shrigurunanak Shayari, Status, Quotes from top creators only on Nojoto App. Also find trending photos & videos about
Mass Kakhanwali
ਰਾਜੇ ਲੁੱਟਣ ਲਗ ਪਏ ਦੇਸ਼ ਨੂੰ ਖਤਮ ਕਰੋ ਭ੍ਰਿਸ਼ਟਾਚਾਰ ਦੇ ਭੇਸ ਨੂੰ ਲਗ ਲੀਡਰਾਂ ਪਿੱਛੇ ਸਾਰੇ ਅਲਗ ਹੋ ਜਾਣ ਗੇ ਗਿਆ ਸੱਚ ਕਹਿ ਕੇ ਬਾਬਾ ਨਾਨਕ ਇਥੇ ਸਭ ਠਗ ਹੋ ਜਾਣ ਗੇ ©Mass Kakhanwali #babananakji #Desh #Punjabi #Dhrm #shrigurunanak #BabaNanak_550 #Sikha #punjabiqoutes
Bejaan_Shayer
ਵਾਹਿਗੁਰੂ ਤੇਰਾ ਸ਼ੁਕਰ ਹੈ ਨਾਨਕ ਦੀ ਬਾਣੀ ਨਾਨਕ ਹੈ, ਨਾਨਕ ਕਹਾਣੀ ਨਾਨਕ ਹੈ। ਚਾਡ੍ਹਦਾ ਲਹਿੰਦਾ ਪੰਜਾਬ ਨਾਨਕ, ਭਾਰਤ ਤੇ ਪਾਕਿਸਤਾਨ ਨਾਨਕ ਤੇ, ਦੁਨੀਆਂ ਦਾ ਰਾਖਾ ਬਾਬਾ ਨਾਨਕ। ਨਾਨਕ ਉਰਦੂ ਨਾਨਕ ਸੰਸਕ੍ਰਿਤ, ਨਾਨਕ ਹਿੰਦੀ ਨਾਨਕ ਪੰਜਾਬੀ ਤੇ, ਨਾਨਕ ਅਪਣੇ ਆਪ ਵਿਚ ਭਾਸ਼ਾ। ਅਦੰਰੋ ਹਸਦਾ ਮੰਨ ਵੀ ਨਾਨਕ, ਸੱਚਾ ਸੁੱਚਾ ਤੰਨ ਵੀ ਨਾਨਕ ਤੇ, ਨਾਨਕ ਦਾ ਪ੍ਰੇਮ ਵਿੱਚ ਵਾਸਾ ਹੈ। ਨਾਨਕ ਭੇਦ ਮਿਟਾਉਣ ਵਾਲਾ, ਸਭਨਾਂ ਨੂੰ ਮਿਲਾਉਣ ਵਾਲਾ ਤੇ, ਵਾਹਿਗੁਰੂ ਵਾਹਿਗੁਰੂ ਜਪਾਉਣ ਵਾਲਾ। #gurunanak #550 #gurunanakbirthday550 #shrigurunanak #punjabi #kartarpurkoridor #punjabi #sikh #sardar
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited