Find the Best gabbru Shayari, Status, Quotes from top creators only on Nojoto App. Also find trending photos & videos about stop your gab meaning in hindi, gift of the gab idiom 210, gabru meaning in hindi, gab meaning in hindi, gift of gab meaning,
Pavitar Singh Paavi Entertainers
ਮੇਰੀ ਮਾਂਈ ਸੁਣ ਨੀ ਮੇਰੀ ਮਾਂਈ, ਮੈਂ ਤੇਰੀ ਹੀ ਆਂ ਜਾਈਂ.... ਤੂੰ ਇਹ ਸੋਂਚ ਨਾ ਘਬਰਾਈਂ, ਕਿ ਮੈਂ ਡਰਦੀ ਹਊ, ਕਿਸੇ ਤੋਂ ਦੱਬਦੀ ਹਊ , ਨਾ ਜੀ ਨਾ ਮੈਂ ਤਾਂ ਰਹਿੰਦੀ ਏੈਥੇ ਚਾਂਈ ਚਾਂਈ| ਦੂਰ ਕੀਤੇ ਅੰਬਰਾਂ ਚੋਂ ਤੱਕਦੀ ਹੋਵੇਗੀ,ਲਾਡਲੀ ਨੂੰ ਹੱਸਦੀ ਦੇਖ ਹੱਸਦੀ ਹੋਵੇਗੀ, ਤੂੰ ਐ ਮੇਰੀ ਰੂਹ ਤੇ ਮੈਂ ਤੇਰੀ ਪਰਛਾਈਂ.. ਸੁਣ ਨੀ ਮੇਰੀ ਮਾਂਈ, ਮੈਂ ਤੇਰੀ ਹੀ ਆਂ ਜਾਈਂ.... ਹਾਂ ਕਦੇ ਕਦੇ ਉਦਾਸ ਹੋ ਜਾਂਦੀ ਆ, ਲੁੱਕ ਸੱਭ ਤੋਂ ਪਰੇ ਹੋ ਫੇਰ ਰੋਅ ਲੈਂਦੀ ਆ, ਮਾਂ ਆ ਜਾ ਮੂੜ ਸੀਨੇਂ ਲਾ ਜਾ ਹਾੜਾ ਤੇਰੇ ਤਾਂਈ... ਓਅ ਮੇਰੇ ਸਾਂਈ ਮੇਰੇ ਕੋਲ ਵਾਪਸ ਭੇਂਜ ਤੂੰ ਮੇਰੀ ਮਾਂਈ਼਼..... ਸੁਣ ਨੀ ਮੇਰੀ ਮਾਂਈ, ਮੈਂ ਤੇਰੀ ਹੀ ਆਂ ਜਾਈਂ.... ਰੌਂਦੀ ਨੂੰ ਨਾ ਕੋਈ ਚੁੱਪ ਕਰਾਉਂਦਾ ਤੇਰੇ ਵਾਂਗ, ਨਾ ਹੀ ਗਲ਼ ਨਾਲ ਲਾਉਂਦਾ ਕੋਈ ਤੇਰੇ ਵਾਂਗ... ਨਾ ਹੱਕ ਜਤਾਉਦਾ ਕੋਈ, ਬੱਸ ਮਜ਼ਾਕ ਬਣਾਉਦਾਂ ਹਰ ਕੋਈ, ਤੇਰੇ ਬਿਨਾਂ ਧੀ ਤੇਰੀ ਵੀ ਵਾਂਗ ਮੋਈਂ| ਸੁਣ ਨੀ ਮੇਰੀ ਮਾਂਈ, ਮੈਂ ਤੇਰੀ ਹੀ ਆਂ ਜਾਈਂ..ਸੁਣ ਨੀ ਮੇਰੀ ਮਾਂਈ, ਮੈਂ ਤੇਰੀ ਹੀ ਆਂ ਜਾਈਂ....... ||||||||||ਪਵਿੱਤਰ||||||||||||| #maa #maadapyar #Punjabi #gabbru #punjabikavita #dukh
#maa #maadapyar #Punjabi #gabbru #punjabikavita #dukh #ਕਵਿਤਾ
read moreAshish Shukla
#jindgi #poet #sayar #gabbru _____love u jindgi🥺😘_______
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited