Nojoto: Largest Storytelling Platform

Best Laddi Shayari, Status, Quotes, Stories

Find the Best Laddi Shayari, Status, Quotes from top creators only on Nojoto App. Also find trending photos & videos about baba laddi ki kushti, laddi singh, laddi shah video, laddi shah ji nakodar wale hd, sai laddi shah ji 1300,

  • 3 Followers
  • 15 Stories

Befjul Shayar

एक दर्द मोहब्बत खोने का,
उसकी आँखों में पढ़ा था मैने,
एक खौफ किसे के होने का,
निचोर कर रख गया,
एक आँशु उसकी आँखों का,
दूरी मतलव समझा गई,
मांगी, दुआ ना पूरी होने का |

©Befjul Shayar #befjulshayar
#Dard
#uskiankhein
#Laddi

Love preet

#Shayari #Laddi

read more
ਕਮਲ ਖਾਨ 
special 

1, ਬੜੇ ਦੁੱਖ ਰੱਬਾ ਮੈਂ ਵਿਛੋੜਿਆਂ ਦੇ ਕਟ ਲਏ
ਉਹਦੇ ਲਈ ਤਾਂ ਰੱਬਾ ਮੈਂ ਦੁਨੀਆਂ ਤੋਂ ਪਾਸੇ ਵਟ ਲਏ 
ਇਸ਼ਕ ਹਕੀਕੀ ਉਹਨੂੰ ਕਰਦਾ ਹਾਂ ਮੈਂ 
ਲੇਖਾਂ ਵਿੱਚ ਲਿਖ ਅਜ਼ਮਾਉਣਾ ਨੀ ਤਕਦੀਰ ਨੂੰ 
ਉਹਦੇ ਬਿਨਾਂ ਹੁਣ ਸਾਂਹ ਵੀ ਨਈ ਆਉਂਦਾ ਏ
ਹੁਣ ਤਾਂ ਵੇ ਰੱਬਾ ਤੂੰ ਮਿਲਾਦੇ ਮੇਰੀ ਹੀਰ ਨੂੰ 

2,ਉਹਨੇ ਤਾਂ ਵੇ ਮੇਰੈ ਲਈ ਜਗ ਵੀ ਭੁਲਾ ਲਿਆ 
ਮੇਰਾ ਨਾਮ 'ਲਾਡੀ, ਉਹਨੇ ਵਿਹਨੀ ਤੇ ਪਵਾ ਲਿਆ 
'ਖਾਨ, ਤੈਨੂੰ ਆਖੇ ਰੱਬਾ ਖਾਲੀ ਨਾ ਤੂੰ ਮੋੜੀਂ ਵੇ 
ਪਾਦੇ ਖੈਰ ਅੱਲਾ ਤੇਰੇ ਦਰ ਦੇ ਫਕੀਰ ਨੂੰ 
ਉਹਦੇ ਬਿਨਾਂ ਹੁਣ ਸਾਂਹ ਵੀ ਨਈ ਆਉਂਦਾ ਏ 
ਹੁਣ ਤਾਂ ਵੇ ਰੱਬਾ ਤੂੰ ਮਿਲਾਦੇ ਮੇਰੀ ਹੀਰ ਨੂੰ 

#Laddi Samana 
7355034240 #Shayari

Love preet

Happy bithday Big bro 
#jaani
#Laddi samana #jaani

Love preet

ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਲੈ ਕੇ ਆਉਣ ਵਾਲੇ ਲੋਕਾਂ ਨੂੰ ਦੁਨੀਆਂ ਅਕਸਰ Joker ਹੀ ਸਮਝਦੀ ਹੈ 


#Laddi samana #jokermovie

Love preet

ਅਸੀਂ ਤੈਨੂੰ ਉਸ ਤਨਹਾਈ ਵਿੱਚ ਵੀ ਯਾਦ ਕਰਦੇ ਹਾਂ 
ਜੋ ਸਾਨੂੰ ਇਕੱਲਾ ਦੇਖ ਕੇ ਵਡ ਖਾਣ ਨੂੰ ਆਂਉਦੀ ਹੈ


#Laddi Samana #Tapseepannu

Love preet

#eidmubarak #Laddi samana

read more
हम आज आपकी खिदमत में एक तोहफा पेश करेंगे 
अगर खोल कर देखोगे तो दर्द भरी दासताँ मिलेगी
Eid Mubarak



#Laddi Samana #eidmubarak #Laddi samana

Love preet

#Laddi samana

read more
ਮਿਲਕੇ ਗੱਲਾਂ ਕਰਨ ਨੂੰ ਜੀ ਕਰਦਾ 
ਇਹ ਭੋਲੀ ਤੇ ਨਿਮਾਣੀ ਜਿਹੀ ਸੀਰਤ ਨੂੰ 
 #




#Laddi samana #Laddi samana

Love preet

Don't tell us our status, sir, because we will tell ourselves the truth what we are?









#Laddi Samana #Sidhumoosewala

Love preet

#Ninja#Laddi smana

read more
ਲੱਗਦਾ ਨਕਲੀ ਹਾਸੇ ਹੱਸਦਾ ਏਂ
ਇਹ ਵਗਦੀਆਂ ਹਵਾਵਾਂ ਮੈਨੂੰ ਕਹਿ ਗਈਆਂ ਨੇ
ਇਹ ਦਿਲ ਅੱਜ ਵੀ ਤੈਨੂੰ ਪਾਗਲਾਂ ਵਾਂਗ ਯਾਦ ਕਰਦਾ ਏ
ਤਾਂਹੀ ਤੇਰੀਆਂ ਪਵਾਈਆਂ ਮੁੰਦਰਾਂ ਕੰਨੀ ਰਹਿ ਗਈਆਂ ਨੇ
#Laddi Samana #Ninja ♡#Laddi smana

Love preet

#sidhumoosewala.@Laddi samana

read more
ਮੇਰੇ ਆਪਣੇ  ਸਾਰੇ ਮੇਰੇ ਖਿਲਾਫ਼ ਹੋ ਗਏ 
ਤਾਈਉਂ ਰਹਿ ਗਿਆ ਹੁਣ ਮੈਂ ਇਕੱਲਾ ਨੀ 
ਮੈਂ ਛਡ ਆਇਆ ਉਹਨਾਂ ਮਤਲਬੀ ਰਿਸ਼ਤਿਆਂ ਨੂੰ 
ਮੈਨੂੰ ਪਰਖ ਰਿਹਾ ਸ਼ਾਇਦ ਮੇਰਾ ਅੱਲਾ  ਨੀ 
ਮੈਨੂੰ ਸ਼ਿਕਵਾ ਨਹੀਂ ਹੈ ਉਸ ਰਬ ਕੋਲੋਂ 
ਕਿਉਂਕਿ, ਮੈਂ ਛਡਿਆ ਹਜੇ ਉਸਦਾ ਪੱਲਾ ਨਹੀਂ 
ਤੂੰ ਰੋ ਰੋ ਕੇ ਬੁਰਾ ਹਾਲ ਨਾ ਕਰ ਬੈਠੀਂ 
ਤੇਰੀ ਉਂਗਲੀ ਵਿੱਚ ਮੈਂ ਹੀ ਪਾਵਾਂਗਾ ਆ ਕੇ ਛੱਲਾ ਨੀ,
#Laddi Samana #sidhumoosewala.@Laddi samana
loader
Home
Explore
Events
Notification
Profile