Nojoto: Largest Storytelling Platform

Best pyaar_kita_janda_hai Shayari, Status, Quotes, Stories

Find the Best pyaar_kita_janda_hai Shayari, Status, Quotes from top creators only on Nojoto App. Also find trending photos & videos about

  • 1 Followers
  • 1 Stories

Kr I Sh An (S.K.M.23)

ਪਿਆਰ ਕੀਤਾ ਜਾਂਦਾ ਹੈ
Kr_I_Sh_An (S_K_M_23)

ਛੋਟਿਆਂ ਦੀ ਜਿੱਦ ਪੁਗਾ ਕੇ ਪਿਆਰ ਦਿਖਾਇਆ ਜਾਂਦਾ ਹੈ,
ਵੱਡਿਆਂ ਦੀ ਇਜ਼ਤ ਤੇ ਕਦਰ ਕਰਕੇ ਪਿਆਰ ਲੁੱਕ ਜਾਂਦਾ ਹੈ।
ਹਾਣ ਦਿਆ ਦੀ ਯਾਰੀ ਦੇ ਮੁੱਲ ਪਿਆਰ ਵਿੱਕ ਜਾਂਦਾ ਹੈ,
ਪਿਆਰ ਤਾਂ ਹਰ ਇੱਕ ਨਾਲ ਕੀਤਾ ਜਾਂਦਾ ਹੈ।

ਧੋਖਾ ਖਾ ਕੇ ਵੀ ਪਿਆਰ ਹੋ ਜਾਂਦਾ ਹੈ,
ਇੱਕੋ ਨਾਲ ਦੋਬਾਰਾ ਪਿਆਰ ਹੋ ਜਾਂਦਾ ਹੈ।
ਧੋਖਾ ਮਿਲਣਾ ਜਾਣਕੇ ਵੀ ਪਿਆਰ ਹੋ ਜਾਂਦਾ ਹੈ,
ਪਿਆਰ ਤਾਂ ਹਰ ਇੱਕ ਨਾਲ ਕੀਤਾ ਜਾਂਦਾ ਹੈ।

ਅੱਜ-ਕੱਲ੍ਹ ਪਿਆਰ ਪੈਸਿਆਂ ਨਾਲ ਕੀਤਾ ਜਾਂਦਾ ਹੈ,
ਅਤੇ ਇਨਸਾਨੀਅਤ ਨਾਲ ਪਿਆਰ ਨਹੀਂ ਕੀਤਾ ਜਾਂਦਾ ਹੈ।
ਦੂਰ ਰਹਿ ਕੇ ਵੀ ਪਿਆਰ ਜਤਾਇਆ ਜਾਂਦਾ ਹੈ,
ਪਿਆਰ ਤਾਂ ਹਰ ਇੱਕ ਨਾਲ ਕੀਤਾ ਜਾਂਦਾ ਹੈ।
 #Kr_I_Sh_An #S_K_M_23 #Mr_Verma #lockdown #corona_virus #quarantine_days #go_corona #covid-19
#love #pyaar_kita_janda_hai


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile