Nojoto: Largest Storytelling Platform

Best visakhi Shayari, Status, Quotes, Stories

Find the Best visakhi Shayari, Status, Quotes from top creators only on Nojoto App. Also find trending photos & videos about

  • 3 Followers
  • 3 Stories

M.S.Dhaliwal

Gurvinder Singh

#ਵੈਸਾਖੀਕਿਰਸਾਨ #ਵਿਸਾਖੀ #visakhi

read more
ਵੈਸਾਖੀ ਤੇ ਫਸਲਾਂ ਦਾ ਪਕ ਜਾਣਾ 
ਆਸਾਂ ਨੂੰ ਲਗਦੇ ਭਾਗ ਦੇਖੇ
ਮਿਹਨਤ ਨੂੰ ਚੜਦਾ ਰੰਗ ਹੈ ਇਉਂ
ਜਿਉਂ ਸ਼ਰਾਧ ਤੇ ਉਡਦੇ ਕਾਗ ਦੇਖੇ
ਖੁਸ਼ੀਆਂ ਦੇ ਗੀਤ ਉਹ ਗਾਉਂਦਾ ਹੈ 
ਜਿਸ ਕੀਤਾ ਸੀ ਇੰਤਜਾਰ ਬੜਾ
ਅਜ ਪਕੀ ਹੋਈ ਫਸਲ ਕੰਡੇ 
ਕਿਰਸਾਨ ਹੋ ਹੁਸ਼ਿਆਰ ਖੜਾ 
ਉਹਨੇ ਇਸ ਫਸਲ ਦਾ ਸਦਕਾ ਹੀ 
ਪਰਿਵਾਰ ਦੇ ਚਾਅ ਪਗੌਣੇ ਨੇ 
ਕਹਿਂਦਾ ਮੇਲੇ ਚੋਂ ਲਿਆਵਾਂਗੇ
ਧੀ ਪੁਤਰ ਲਈ ਖਡੌਣੇ ਨੇ 
ਬਸਖੇੜੀਆ ਵੈਸਾਖੀ ਕਿਰਸਾਨ ਲਈ
ਇਕ ਚਾਅ ਉਮੰਗ ਲਿਆਂਉਂਦੀ ਹੈ
ਝੂਮੇ ਜਦ ਖੇੜੇ ਵਿਚ ਆਕੇ
ਕੁਦਰਤ ਵੀ ਉਸ ਨਾਲ ਗਾਉਂਦੀ ਹੈ

© #ਵੈਸਾਖੀਕਿਰਸਾਨ
#ਵਿਸਾਖੀ
#visakhi

dawinder singh

#visakhi diaan lakh lakh vadayiaan g #ਵਿਚਾਰ

read more
ਥੋਨੂੰ ਤੇ ਥੋਡੇ ਪਰਿਵਾਰ ਨੂੰ 
ਮੇਰੇ ਵੱੱਲੋਂ ਵਿਸਾਖੀ ਦੀਆਂ ਬੀਲੀਅਨ ਟਰੀਲੀਅਨ ਵਧਾਈਆਂ ਹੋਣ ਜੀ 

ਵਾਹਿਗੁਰੂ  ਮੇਰ ਭੱਰਿਆ ਹੱਥ ਰੱਖੇ ਸਭ ਤੇ 

ਆਓ ਸਾਰੇ ਰਲ਼ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ 

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਦਵਿੰਦਰ #visakhi diaan lakh lakh vadayiaan g


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile