Find the Best Harman Shayari, Status, Quotes from top creators only on Nojoto App. Also find trending photos & videos about love story by harman gill, love story song harman gill lyrics, love story harman gill lyrics, love story harman gill, love harman,
нαямαиρяєєт. sι∂нυ
ਫ਼ਿਕਰ ਕਰੀਂ ਨਾ, ਤੂੰ ਸਾਡੀ ਆ ਗਈ ਗੱਡੀ ਲੋਟ ਤੇ, ਹੁਣ ਮਿਲਾਂਗੇ...,ਮਿਲਾਂਗੇ ਤੈਨੂੰ ਕੈਨੇਡਾ ਏਅਰਪੋਰਟ ਤੇ। ਸਾਡੇ ਨਾਲ ਪੜ੍ਹਦੀ ਸੀ,ਬੱਸ ਅੱਡੇ ਉਤੇ ਖੜਦੀ ਸੀ, ਅੱਗਾ ਪਿੱਛਾ ਵੇਖ ਆਣ ਬੁੱਲਟ ਤੇ ਚੜਦੀ ਸੀ ਉਡੀਕਦੇ ਰਹਿੰਦੇ ਸੀ ਤੈਨੂੰ ਕਾਲਜ਼ ਮੋਹਰੇ ਗੇਟ ਤੇ.(......2) ਯਾਰੀ ਸਾਡੇ ਨਾਲ ਤੂੰ ਤਾਂ ਪਾ ਲਈ ਸੀ ਪੱਕੀ ਨੀ ਕੈਨੇਡਾ ਵਾਲੀ ਗੱਲ ਤੂੰ ਕਦੇ ਵੀ ਨਾ ਦੱਸੀਂ ਨੀ। ਝੂਟੇ ਸਾਡੇ ਨਾਲ ਲੈਂਦੀ ਸੀ ਤੂੰ , ਚੰਡੀਗੜ੍ਹ ਬੋਟ ਤੇ.(......2) ਚੋਰੀ ਆਈਲੈਟਸ ਕੀਤੀ, ਗੱਲ ਕੀਤੀ ਨਾ ਤੂੰ ਸਾਂਝੀ ਨੀ, ਭੁੱਲ ਕੇ ਕੋਲ਼੍ਹਇਕਰਾਰ ,ਸਾਡੀ ਲਾਹ ਦਿੱਤੀ ਮਾਝੀ ਨੀ। "ਹਰਮਨਾ" ਹੱਥ ਲਾ ਲਾ ਵੇਹਦਾ ਏ, ਕਰਾਰੀ ਲੱਗੀ ਚੋਟ ਤੇ। ਫ਼ਿਕਰ ਕਰੀਂ ਨਾ, ਤੂੰ ਸਾਡੀ ਆ ਗਈ ਗੱਡੀ ਲੋਟ ਤੇ, ਹੁਣ ਮਿਲਾਂਗੇ...,ਮਿਲਾਂਗੇ ਤੈਨੂੰ ਕੈਨੇਡਾ ਏਅਰਪੋਰਟ ਤੇ। ©нαямαиρяєєт. sι∂нυ #can #Canada #leftalone #Harman
#can #Canada #leftalone #Harman #Poetry
read moredeep harman
like my status 💓 #trendmyvidio #Style #punjabisongs #status #Harman#viralvidio#mostlikedvidioes #nojotovideo
read moreHarmanjot kaur Sidhu
ਦੋਹਾਂ ਬੇੜੀਆਂ ਵਿੱਚ ਕੀ ਪੈਰ ਧਰਨਾ, ਜਾਂ ਤਾਂ ਹਿਜ਼ਰ ਬਣਜਾ ਜਾਂ ਵਿਸ਼ਾਲ ਬਣਜਾ। ਕਰ ਕੇ ਹੌਂਸਲਾ ਵੇ ਹੋਜਾ ਇੱਕ ਪਾਸੇ, ਜਾਂ ਤਾਂ ਕੱਖ ਬਣਜਾ ਜਾਂ ਤਾਂ ਕਮਾਲ ਬਣਜਾ। #Life #Struggle #zindgi #hope #wishes #Harman #love❤
Harmanjot kaur Sidhu
Harmanjot kaur Sidhu #teaLovers #Love #Harman #Sidhu ♥️
#teaLovers #Love #Harman #sidhu ♥️
read more