Nojoto: Largest Storytelling Platform

Best fanpunjabicultureda Shayari, Status, Quotes, Stories

Find the Best fanpunjabicultureda Shayari, Status, Quotes from top creators only on Nojoto App. Also find trending photos & videos about speechless love yilun fan, fan quotes to say to your idol, your follower is not always your fan quotes, live in the d fan of the day, funeral poem for a football fan,

  • 1 Followers
  • 85 Stories

Fan Punjabi Culture Da

ਖਿਆਲਾਤ ਏ ਇਸ਼ਕ #Moon #fanpunjabicultureda fypシ #comeback #ਸ਼ਾਇਰੀ

read more
ਜਿਵੇ ਚੰਨ ਵੀ ਚਕੋਰ ਨਾਲੋ ਅਧੂਰਾ ਲੱਗੇ 
ਤਿਵੇਂ ਤੇਰੇ ਬਗੈਰ ਮੈ ਹਾਂ ਸੱਜਣਾ।

©Fan Punjabi Culture Da ਖਿਆਲਾਤ ਏ ਇਸ਼ਕ

#Moon #fanpunjabicultureda #fypシ #comeback

Fan Punjabi Culture Da

ਇਸ਼ਕ ਏ ਝਲਕ #fanpunjabicultureda #humantouch #ਸ਼ਾਇਰੀ

read more
ਇੱਸ਼ਕ ਚ ਹਾੜੇ ਪਾ ਕੇ ਦੀਦਾਰ ਹਾਸਲ ਹੋਵੇ 
ਮਹਿਬੂਬ ਦਾ ਸੱਜਣਾ,
ਕਿਉਕਿ ਰੱਸਤੇ ਬੇਸ਼ੱਕ ਸਾਫ ਹੋਣ 
ਪਰ ਪੈਂਡੇ ਉਮਰਾਂ ਦੇ ਹੁੰਦੇ ਨੇ‌‌।

©Fan Punjabi Culture Da ਇਸ਼ਕ ਏ ਝਲਕ
#fanpunjabicultureda 
#humantouch

Fan Punjabi Culture Da

ਰੋਸ਼ਨ ਲੱਗੇ ਜਹਾਂ ਜਦੋ ਰੂਹ_ਏ_ਇਸ਼ਕ  ਸਮਾਵੇ,
ਯਾਰ ਚ ਦਿਸੇ ਖੁਦਾ,ਖੁਦਾ ਚ ਯਾਰ ਨਜ਼ਰ ਆਵੇ।

©Fan Punjabi Culture Da #ਗਜ਼ਲ #fanpunjabicultureda 

#Glow

Fan Punjabi Culture Da

ਨਾਨਕ ਨੀਵਾਂ ਜੋ 
ਚੱਲੈ 
ਲਗੈ ਨਾ ਤੱਤੀ ਵਾਓ।।

©Fan Punjabi Culture Da #fanpunjabicultureda 

#gurpurab

Fan Punjabi Culture Da

ਇਬਾਦਤ ਏ ਇਸ਼ਕ #Sea #fanpunjabicultureda Poetry #writerofinstagram #ਸ਼ਾਇਰੀ

read more
ਹਰ ਬੂੰਦ ਚ ਇਸ਼ਕ ਨਜ਼ਰ ਆਵੇਗਾ 
ਜਦ ਤੇਰੀ ਰੂਹ ਇਬਾਦਤ ਕਰਨ ਲੱਗ ਜਾਵੇਗੀ।

©Fan Punjabi Culture Da ਇਬਾਦਤ ਏ ਇਸ਼ਕ


#Sea #fanpunjabicultureda #Poetry #writerofinstagram

Fan Punjabi Culture Da

ਕਰਾਮਾਤ ਏ ਇਸ਼ਕ #MerryChristmas #fanpunjabicultureda #ਸ਼ਾਇਰੀ

read more
ਜਦ ਹਰ ਪਾਸੇ ਤੇਰਾ ਜਮਾਲ ਏ ਸਾਹਿਬ,
ਜਦ ਹਰ ਪਾਸੇ ਤੇਰਾ ਜਲਾਲ ਏ ਸਾਹਿਬ
ਤਾਂ ਹੀ ਏ ਜ਼ਿੰਦਗੀ ਬਾ-ਕਮਾਲ ਏ ਸਾਹਿਬ।(ਮਾਫ਼ੀ)

©Fan Punjabi Culture Da ਕਰਾਮਾਤ ਏ ਇਸ਼ਕ

#MerryChristmas #fanpunjabicultureda

Fan Punjabi Culture Da

ਰੂਹ ਨੀਸਾਰ ਕਰੀ ਸੱਜਣਾ 
ਕਿਉਂਕਿ ਇਸ਼ਕ ਦਾ ਜਿਸਮ 
ਨਾਲ ਕੋਈ ਮੇਲ ਨਹੀਂ।

©Fan Punjabi Culture Da ਇਸ਼ਕ

#vacation  #fanpunjabicultureda

Fan Punjabi Culture Da

Fan Punjabi Culture Da

ਖੇਲ ਤਾਂ ਸਾਰਾ ਇਸ਼ਕ ਦਾ ਏ ਸੱਜਣਾ,
ਨਹੀ ਤਾਂ ਰਿਸ਼ਤੇ ਕਦੀ ਨਾ ਜੁੜਦੇ।

©Fan Punjabi Culture Da ਰਿਸ਼ਤੇ

#VickyKatrinaWedding #fanpunjabicultureda #foryou #nojato

Fan Punjabi Culture Da

loader
Home
Explore
Events
Notification
Profile