Nojoto: Largest Storytelling Platform
manpreetkaur2611
  • 137Stories
  • 15Followers
  • 1.3KLove
    13.1KViews

ਓਹੀ ਸ਼ਾਇਰ

Instagram I'd manpreet.kaur1103 11 ਮਾਰਚ 🎂🎂 Listening to Music 🎵🎶🎵🎧📱📻📺 Writing Poetry📝🖊️📔🖋️ Reeding Books📖📖📖 Nature Lover🌳🍂🌿🌧️🌙🌌✨

  • Popular
  • Latest
  • Video
68c555c616baf51ec7c46eced9f90a54

ਓਹੀ ਸ਼ਾਇਰ

White ਉਹਦੀ ਮਜ਼ਬੂਰੀ ਦੇ ਪੜਦੇ ਚੱਕਦੀ
ਆਪਣਾ ਯਕੀਨ ਚਕਾਏਗੀ ਤੂੰ।

ਚਲ ਬਿਮਾਰ ਮੈਨੂੰ ਉਹਦੇ ਗ਼ਮ ਨੇ ਕਰਤਾ
ਮੇਰੀ ਮੌਤ ਦਾ ਇਲਜ਼ਾਮ ਕੀਹਦੇ ਤੇ ਲਾਏਗੀ ਤੂੰ।


ਚਲ ਆਹ ਕੰਮ ਤਾਂ ਇੱਕ ਵਧੀਆ ਹੋਇਆ 
ਹੱਥ ਬੰਨ ਰੱਬ ਦਾ ਸ਼ੁਕਰ ਮਨਾਏਗੀ ਤੂੰ। 

ਜੇ ਮਰਨ ਮੇਰੇ ਦੀ ਖਬਰ ਹੋਈ ਤੈਨੂੰ 
ਮੇਰੀ ਮਾਂ ਨੂੰ ਮਿਲਣ ਤਾਂ ਆਏਗੀ ਤੂੰ।

ਜਦ ਕੁਦਰਤ ਮੇਰੇ ਨਾਲ ਇਨਸਾਫ਼ ਕਰੇਗੀ 
ਧੌਣ ਨੂੰ ਫੇਰ ਝੁਕਾਏਗੀ ਤੂੰ।

©ਓਹੀ ਸ਼ਾਇਰ
  #Sad_Status #Nojoto #SAD #yqdidi #writer #yqbaba #alone #Mout
68c555c616baf51ec7c46eced9f90a54

ਓਹੀ ਸ਼ਾਇਰ

ਮੈਂ ਮਰਜ਼ੀ ਦਾ ਮਾਲਕ ਬਣਿਆ 
ਮਖ਼ੌਲਾਂ ਮੌਤ ਨੂੰ ਕਰਨ ਸੀ ਲੱਗਾ।

ਜਦ ਮਿਲ਼ੇ ਤਾਂ ਜ਼ਿੰਦਗੀ ਵਧੀਆ ਲੱਗੀ
ਮੈਂ ਤੈਨੂੰ ਖੋਹਣ ਤੋਂ ਡਰਨ ਸੀ ਲੱਗਾ।

ਹੱਦੋਂ ਵੱਧ ਤੇਰਾ ਮੋਹ ਆਉਂਦਾ ਏ
ਦੁਨੀਆਂ ਨਾਲ ਤਾਹੀਂ ਲੜਨ ਸੀ ਲੱਗਾ।

ਗਲਵੱਕੜੀ ਵਿੱਚੋਂ ਨਿੱਘ ਨੀ ਆਇਆ
ਦਿਲ ਮੇਰਾ ਜਦ ਠਰਨ ਸੀ ਲੱਗਾ।

ਖ਼ਿਆਲ ਮੌਤ ਦਾ ਸਬਰ ਨਾ ਹੋਇਆ 
ਅੱਖ਼ਾਂ ਚ ਹੰਝੂ ਭਰਨ ਸੀ ਲੱਗਾ।

ਕਿ ਤੈਨੂੰ ਛੱਡਣਾ, ਭੁੱਲਣਾ ਸੌਖਾ ਹੋ ਜੇ
ਮੈਂ ਕੁੱਝ ਐਸਾ ਕਰਨ ਸੀ ਲੱਗਾ।

ਮੇਰੀ ਮਾਂ ਉੱਠ ਗਈ ਸੀ ਅੜਿਆ 
ਰਾਤੀਂ ਜਦ ਮੈਂ ਮਰਨ ਸੀ ਲੱਗਾ

©ਓਹੀ ਸ਼ਾਇਰ
  #Nojoto #SAD #Punjabi #yqdidi #yqbaba #shyari #viral #Trending #yqaestheticthoughts
68c555c616baf51ec7c46eced9f90a54

ਓਹੀ ਸ਼ਾਇਰ

White ਸੱਜਣ ਬੋਲ ਕਬੋਲ ਵੀ ਕਹਿ ਜਾਂਦੇ ਨੇ
ਫਿਰ ਡਰ-ਡੁਰ ਮਨ ਤੋਂ ਲਹਿ ਜਾਂਦੇ ਨੇ।

ਮਨ ਦੀਆਂ ਤਾਂ ਕੋਈ ਮਨ ਹੀ ਜਾਣੇ
ਤਨ ਛਮਕਾਂ-ਛੁਮਕਾਂ ਸਹਿ ਜਾਂਦੇ ਨੇ।

ਇਸ਼ਕ ਚ ਕੱਲਾ ਵਕਤ, ਵਿਛੋੜਾ ਨਹੀਂ ਪੈਂਦਾ
ਕਈ ਵਾਰ ਥੱਪੜ-ਥੁੱਪੜ ਵੀ ਪੈ ਜਾਂਦੇ ਨੇ।

ਅੱਖ਼ ਦਾ ਪਾਣੀ ਅੱਖ਼ ਨਹੀਂ ਛੱਡਦਾ
ਯਾਦਾਂ ਦੇ ਵਹਿਣ-ਵੂਹਣ ਵੀ ਵਹਿ ਜਾਂਦੇ ਨੇ।

ਕਿ ਮੇਰੇ ਲਈ ਉਹ ਜਾਨ ਵੀ ਦੇ ਦੇਊ
ਮੇਰੇ ਵਰਗੇ ਵਹਿਮ-ਵਹੂਮ ਰਹਿ ਜਾਂਦੇ ਨੇ।

©ਮਨpreet ਕੌਰ 
  #alone_sad_shayri #SAD #Nojoto #nojotowriters #yqdidi #yqbaba #yqaestheticthoughts #viral #Trending #alone
68c555c616baf51ec7c46eced9f90a54

ਓਹੀ ਸ਼ਾਇਰ

Give respect
Take respect

©ਮਨpreet ਕੌਰ 
  #Nojoto #yqdidi #viral #yqbaba #Trending #yqaestheticthoughts #writer
68c555c616baf51ec7c46eced9f90a54

ਓਹੀ ਸ਼ਾਇਰ

पता नहीं क्या मतलब है
अब फिर बेमतलब सी बातें होने लगी है।

©ਮਨpreet ਕੌਰ 
  #LateNight #SAD #alone #THUGLIFE #nojohindi #writer
68c555c616baf51ec7c46eced9f90a54

ਓਹੀ ਸ਼ਾਇਰ

White  ਮੂੰਹ ਉਹ ਸਾਡੇ ਵੱਲ ਨਹੀਂ ਕਰਦਾ,
ਹੁਣ ਮਿੱਤਰ ਪਿਆਰਾ ਗੱਲ ਨਹੀਂ ਕਰਦਾ।

ਮਸਲੇ ਦਾ ਹੱਲ ਹੋ ਜਾਣਾ ਸੀ,
ਉਹ ਹੀ ਮੁਸੀਬਤ ਦਾ ਹੱਲ ਨਹੀਂ ਕਰਦਾ।

ਚੱਲ ਫੋਨ ਕਰਨ ਦਾ ਟਾਇਮ ਨਹੀਂ ਹੋਣਾ,
ਮੈਸਜ਼ ਵੀ ਉਹ ਅੱਜ ਕੱਲ੍ਹ ਨਹੀਂ ਕਰਦਾ।

ਜੇ ਤੇਰਾ ਔਖਾ ਸੌਖਾ ਸਰਦਾ ਪਿਆ ਏ,
ਤੰਗ ਤੈਨੂੰ ਮੈਂ ਚੱਲ ਨਹੀਂ ਕਰਦਾ।

©ਮਨpreet ਕੌਰ 
  #sad_shayari #Nojoto #writer #Punjabi #viral #treanding #share #Friend #Love
68c555c616baf51ec7c46eced9f90a54

ਓਹੀ ਸ਼ਾਇਰ

White ਕਿੰਨੇ ਹੀ ਸੂਰਮੇ ਬੀਤ ਗਏ ਪੰਜਾਬ ਤੇਰੀ ਖ਼ਾਤਰ,
ਪੰਜਾਬ, ਪੰਜਾਬੀ ਲਿਖਦਾ ਬੀਤ ਗਿਆ ਅੱਜ ਪਾਤਰ।

©ਮਨpreet ਕੌਰ #election_results #Nojoto #writer #viral #Trending #Punjabi #poem
68c555c616baf51ec7c46eced9f90a54

ਓਹੀ ਸ਼ਾਇਰ

White ਜਿਹੜਾ ਕਣ ਕਣ ਵਿੱਚ ਸੀ ਵਸਦਾ ਫਿਰਦਾ,
ਉਹ ਅੱਜ ਕਣ ਕਣ ਤੇ ਹੱਸਦਾ ਫਿਰਦਾ।

ਹਰ ਇੱਕ ਬੰਦਾ ਰੱਬ ਹੋਣ ਲਈ,
ਨਿਸ਼ਾਨੇ ਰੱਬ ਤੇ ਕਸਦਾ ਫਿਰਦਾ।

ਬਾਹਰ ਮਨ ਤੋਂ ਮੈਂ ਨਹੀਂ ਰਹਿੰਦਾ,
ਰੱਬ ਬੰਦਿਆਂ ਨੂੰ ਦੱਸਦਾ ਫਿਰਦਾ।

ਬੰਦਾ ਚਾਹੇ ਰੱਬ ਨੂੰ ਫੜ੍ਹ ਕੇ ਰੱਖਣਾ,
ਤੇ ਰੱਬ ਬੰਦਿਆਂ ਤੋਂ ਨੱਸਦਾ ਫਿਰਦਾ।

©ਮਨpreet ਕੌਰ 
  #milan_night #viral #shyari #Punjabi #Nojoto #Trending
68c555c616baf51ec7c46eced9f90a54

ਓਹੀ ਸ਼ਾਇਰ

पता नहीं क्या मतलब है
अब फिर बेमतलब सी बातें होने लगी है।

©ਮਨpreet ਕੌਰ #LateNight #SAD #alone #THUGLIFE #nojohindi #writer
68c555c616baf51ec7c46eced9f90a54

ਓਹੀ ਸ਼ਾਇਰ

लड़की हो ऐसे नहीं करना
तो उनके मुताबिक वैसे करना पड़ता है

घर से ही शुरू होती है रोक लगनी
दिक्कतों का पहाड़ चढ़ना पड़ता है

कहां कदम उठा पाते हैं हम अपनी मर्जी से
इशारे पर चलना रुकना पड़ता है

गैरों में कहां दम के कुछ कह जाए
अरे जिंदगी के लिए अपनों से लड़ना पड़ता है

हमारे सिर पर थोप दिया है इज्जत का जिम्मा
ना चाहते हुए भी बोझ उठा कर चलना पड़ता है

मुझे गुनाह समझ नहीं आऐ आज तक
हमें क्यों जिंदा रहने के लिए मरना पड़ता है

©ਮਨpreet ਕੌਰ 
  #jail #yqdidi #yqbaba #Life #SAD #Rok_nahi_paye #alone #Nojoto #writer
loader
Home
Explore
Events
Notification
Profile