Nojoto: Largest Storytelling Platform

New jodane street se8 Quotes, Status, Photo, Video

Find the Latest Status about jodane street se8 from top creators only on Nojoto App. Also find trending photos & videos about, jodane street se8.

    LatestPopularVideo

Sharan Jagadish

street photography #street

read more
 street photography #street

Aakash Mauryavanshi

#street

read more
कुछ लोगो का प्यार 14 तारीख को
ओयो के होटेल में ही ख़तम हो जाएगा

©bezubaishq2000 INSTAGRAM #street

writer___rk

#street

read more
और एक दिन बीत गया लेकिन बात ना हो पाई, 
मिले तो आज भी लेकिन मुलाकात ना हो पाई। 

-Komal

©writer___rk #street

Advik -x

#street

read more
"Find Your Place Of Peace" #street

Vishal Kumar

#street

read more
अलविदा
अभी तो "मुलाकात" भी नहीं की थी, मैंने
उससे पहले ही उसने " अलविदा" कर दिया।
मैं तो चाहता था ,वो थाम ले "दामन" को मेरे
उसने बातो ही बातो से जुदा कर दिया ।।
                           
                             ......Vishu #street

A.K

#street

read more
Humne Dil se unhe dua di ki,

Safar saath toh ho,
Par mulaqaat na ho...

- A.K
@alfaazon___ki___duniya #street

Monty_Rauni

#street

read more
ਕਈ ਵਾਰ ਦਿਲ ਨੇ ਕਿਹਾ ਵੀ ਸਭ ਕੁਝ ਭੁੱਲਕੇ... 

ਦੋਵਾਰਾ ਸਭ ਸਹੀ ਕਰਦੇ ਆ... 

ਪਰ ਉਸ ਟਾਈਮ ਬਹੁਤ ਕੁਝ ਪਿੱਛੇ ਰਹਿ ਗਿਆ ਸੀ.. 

ਜਦ ਹੱਥ ਫੜ ਜਿੰਦਗੀ ਅਗੇ ਲੈ ਆਈ ਸੀ..

 ✍️✍️.Monty_rauni #street

Monty_Rauni

#street

read more
ਤੂੰ ਵੀ ਲੁੱਟਕੇ ਦੇਖ ਲਾ ਜਿਂਦਗੀਏ.
ਜਾ ਆਪਣੇ ਆਪ ਨੂੰ ਇਹ ਲੂਟਾਏਂਗੀ. 
ਇਹ ਸੋਹਣੇ ਰੰਗਾਂ ਦੀ ਦੁਨੀਆ. 
ਤੂੰ ਵੀ ਕਦੇ ਇਹਨਾਂ ਵਾਂਗ ਰੰਗ ਵਟਾਏਂਗੀ. 
ਖਾ ਖਾ ਠੋਕਰਾਂ ਆਪੇ ਸਿੱਖੀ ਜਾਨੀ ਆ. 
ਜਾ ਮੈਨੂੰ ਵੀ ਕੁਝ ਸਿਖਾਏਂਗੀ. 
ਪਾਲਾ ਸੀਦਿਆਂ ਰਾਹਾਂ ਨੂੰ ਗੱਡੀ. 
ਜਾ ਅਜੇ ਵੀ ਟੇਢੇ ਵਿੰਗੇ ਰਸਤੇ ਦਿਖਾਇੰਗੀ. 
ਹੁਣ ਨਾ ਜਾਈ ਪਿਆਰਾ ਦੇ ਰਸਤੇ ਤੇ. 
ਮੈਨੂੰ ਪਤਾ ਇਸ ਵਾਰ ਫਿਰ ਦਿਲ ਤੁੜਵਾਇੰਗੀ..
✍️✍️....monty_rauni #street

Monty_Rauni

#street

read more
ਤੈਨੂੰ ਸੁਕੀਆਂ ਥਾਵਾਂ ਤੇ ਪਾਕੇ 
ਆਪ ਗਿੱਲੀਆਂ ਥਾਵਾਂ ਤੇ ਪੈਂਦੀ ਰਹੀ.. 
ਆਪਣੀ ਨੀਂਦ ਨੂੰ ਭੁੱਲਕੇ.. 
ਤੈਨੂੰ ਸਾਰੀ ਸਾਰੀ ਰਾਤ ਖੀਡੌਂਦੀ ਰਹੀ.. 
ਆਪਣੀ ਜਾਨ ਦੀ ਬਾਜੀ ਲਾ ਕੇ.. 
ਤੇਰੇ ਲਈ 9 ਮਹੀਨੇ ਦੁੱਖ ਸਹਿੰਦੀ ਰਹੀ.. 
ਆਪਣੇ ਸੁਪਨੇ ਮਾਰ ਕੇ ਸਾਰੇ.. 
ਤੇਰਿਆ ਸੁਪਨਿਆਂ ਦਾ ਰਾਹ ਰਸ਼ਨੌਂਦੀ ਰਹੀ.. 
ਤੂੰ ਜਿਥੋਂ ਜਨਮ ਲਿਆ ਉਹ ਇਕ ਪਵਿੱਤਰ ਥਾਂ ਐ.. 
ਜੋ ਬਿਨਾਂ ਬੋਲਿਆ ਸਬ ਕੁਜ ਜਾਨਲੇ ਉਹ ਮੇਰੀ "ਮਾਂ " ਐ.. 
ਜੋ ਬਿਨਾਂ ਦਸਿਆ ਦੁੱਖ ਪਛਾਨਲੇ ਉਹ ਮੇਰੀ "ਮਾਂ " ਐ... 
     📝📝.. monty_rauni #street

Monty_Rauni

#street

read more
ਮੇਰਾ ਕਿੰਨੇ ਸਾਥ ਦਿਤਾ ਤੇ ਕਿੰਨੇ ਕਦੋ ਮੂੰਹ ਮੋੜਿਆ.. 

ਮੈਨੂੰ ਯਾਦ ਹਰ ਇੱਕ ਪਲ ਆ.. 

ਲੋੜ ਪੈਣ ਤੇ ਜਦੋ ਮਰਜੀ ਅਵਾਜ ਮਾਰਲੀ.. 

ਉਸਤਾਦ ਸਾਡੇ ਕੋਲ ਹਰ ਇੱਕ ਚੀਜ ਦਾ ਹੱਲ ਆ...
📝📝.. monty_rauni #street
loader
Home
Explore
Events
Notification
Profile