Find the Best ਪਾਣੀ Shayari, Status, Quotes from top creators only on Nojoto App. Also find trending photos & videos about
Writer1
ਗੁਰੂ ਪੀਰਾਂ ਦੀ ਇਸ ਧਰਤ ਤੇ, ਮਿੱਠੜੇ ਬੋਲ,!...ਬੋਲ ਸੱਜਣਾ, ਪੰਜ ਤੱਤ ਜੀਵਨ ਆਧਾਰ ਨੇ !... ਪਾਣੀ ਹੈ ਅਨਮੋਲ ਸੱਜਣਾ, ਕਰਲਾ ਸੰਭਾਲ, ਇਹਨਾਂ ਪੰਜ ਤਤਾਂ ਦੀ, ਮੁੜ ਕੇ ਔਖਾ ਹੋਵੇਗਾ, ਪਾਣੀਆਂ ਵੇ ਪਾਣੀਆਂ, ਨਾ ਕੋਈ ਤੇਰਾ ਵਜੂਦ ਆਪਣਾ, ਜਿਸ ਭਾਂਡੇ ਵਿੱਚ ਪਵੇਗਾ, ਉਹੀ ਲੈ ਲਵੇ ਰੂਪ ਸੱਜਣਾ। OPEN FOR COLLAB😍 Emblazon this bewitching background with your sumptuous thoughts💭, alluring vocable✒️ and exquisite presentation✨🔥. • A challenging from PROFOUND WRITERS💎 • Must use this hashtag; #expresstoinspire #pwinking
OPEN FOR COLLAB😍 Emblazon this bewitching background with your sumptuous thoughts💭, alluring vocable✒️ and exquisite presentation✨🔥. • A challenging from PROFOUND WRITERS💎 • Must use this hashtag; #expresstoinspire #pwinking #YourQuoteAndMine #yqquotes #yourquotebaba #ਪਾਣੀ #profoundwriters
read moreParbhat verma
ਪਾਣੀ ਪੰਜਾਬੀ ਕਵਿਤਾ ਕਵੀ ਪ੍ਰਭਾਤ ਵਰਮਾ #ਪਾਣੀ #ਵਜੂਦ_ਦੀ_ਜੱਦੋ_ਜਹਿਦ #ਪੰਜਾਬੀ_ਕਵਿਤਾ #Charges
read moreRANA KHUMAN
#Flute Jugaadi Jat sapna ahaana deepak pandit Baljeet Chauhan ਯਾਦਵਿੰਦਰ ਸਿੰਘ dawinder #ਪੰਜਾਬੀ #ਪਿਆਰ #ਹੈ #ਪਾਣੀ #ਸੇਅਰ #ਨਜੋਟੋ_ਪੰਜਾਬੀ
read moreDeep Gagan
ਤਿੱਖੜ ਦੁਪੈਹਰੇ ਸਿੱਧੀ ਬਿਜਾਈ ਆਲੇ #ਪਾਣੀ ਲਾਉਂਦਿਆਂ ਜਦੋਂ ਮੈਂ ਮੋਟਰ ਤੋਂ ਦੂਰ ਵਾਲੇ ਖੱਤੇ ਚ ਕਿਆਰਾ ਵੇਖਣ ਗਿਆ ਤਾਂ ਕਿਆਰਾ ਭਰਨ ਨੂੰ 15-20 ਮਿੰਟ ਲੱਗਣੇ ਸੀ। ਕੜਕਦੀ ਧੁੱਪ ਨੂੰ ਵੇਖ ਦੁਚਿੱਤੀ ਜਿਹੀ ਚ ਮੈਂ ਵਾਪਸ ਮੋਟਰ ਵੱਲ ਮੁੜਨ ਕਦਮ ਪੁੱਟਿਆ ਈ ਸੀ, ਕਿ ਪਿਛਲੇ ਸਾਉਣ ਚ ਆਪਣੇ ਹੱਥੀਂ ਲਾਈ ਹੋਈ ਡੇਕ ਮੁਸਕਰਾ ਕੇ ਕੈਹੰਦੀ ਐਨੀ ਦੂਰ ਹਿਬੜ ਹਿਬੜ ਕਰਦਾ ਜਾਏਂਗਾ ਫੇਰ ਆਏਂਗਾ ਡੁੱਬੜਿਆ. ਆ ਜਾ ਮੇਰੇ ਕੋਲ ਈ ਬਹਿ ਜਾ, ਐਨੇ ਜੋਗੀ ਤਾਂ ਮੈਂ ਹੋ ਗਈ ਆਂ ਕਿ ਤੈਨੂੰ ਏਸ ਤਪਦੀ ਧੁੱਪ ਤੋਂ ਕੁਝ ਰਾਹਤ ਦੇ ਸਕਾਂ... 🌳#ਰੁੱਖ_ਲਾਓ🌳#ਜੀਵਨ_ਬਚਾਓ🌳 ©Deep Gagan #tree
Aman sidhu
ਜੋ ਅੱਖਾਂ ਨੀਵੀਆਂ ਨੇ ਸ਼ੀਸ਼ਿਆਂ ਦੇ ਸਾਹਮਣੇ ਬਹਿ ਕੇ ,ਤੇ ਕੰਧਾਂ ਨੂੰ ਸੁਣਾਣੀ ਏ ਬੜੀ ਲੰਮੀ ਕਹਾਣੀ ਏ ਮੇਰਾ ਮਤਲਬ ਏ ਪਲਕਾਂ ਮੁੱਟ ਜੰਮੀ ਲੂਣੀਆ ਬਰਫਾਂ ਦੀ ਜਿਹੜੀ ਤਹਿ ਪੁਰਾਣੀ ਏ ਬੜੀ ਲੰਮੀ ਕਹਾਣੀ ਏ ਗੁਲਾਮਾਂ ਦੇ ਗੁਲਾਮੀ ਦੀ ਗੁਲਾਮੀ ਕਰਦਿਆਂ ਹੋਇਆ ਵਫਾ ਦੀ ਰੀਤ ਚੱਲੀ ਸੀ ਕਿਸੇ ਜੁਗਨੂੰ ਨੇ ਦੱਸਿਆ ਇਹ ਹਨੇਰਾ ਨਾਲ ਨਹੀਂ ਜੰਮਿਆ ਇਹ ਤੇਰੇ ਪੁਰਖਾਂ ਦਾ ਹਾਣੀ ਏ ਬੜੀ ਲੰਮੀ ਕਹਾਣੀ ਏ ਇਹ ਸ਼ਾਹੀਆ ਨੂੰ ਬਚਾਵਣ ਲਈ ਜੋ ਸਾਵੇ ਲਾਲ ਕਾਲੇ ਝੰਡਿਆਂ ਦੇ ਨਾਲ ਤੇ ਸਾਨੂੰ ਯਾਰ ਕਹਿੰਦੇ ਨੇ ਅਸੀਂ ਇਹ ਸਮਝਦੇ ਕਿਉਂ ਨਹੀਂ ਕਿ ਸਾਡਾ ਖੂਨ ਪਾਣੀ ਤੇ ਇਹਨਾਂ ਦੇ ਤੇਲ ਪਾਣੀ ਨੇ ਬੜੀ ਲੰਮੀ ਕਹਾਣੀ ਏ ਮੈਂ ਅਕਸਰ ਸੋਚਦਾ ਰਹਿਣਾ ਖੁਦਾ ਤਕਸੀਮ ਕੀਤਾ ਏ ਖੁਦਾ ਤਕਸੀਮ ਨਹੀਂ ਕਰਦਾ ,ਜਮਾਂ ਤਕਸੀਮ ਨਹੀਂ ਕਰਦਾ ਫਿਰ ਆਪੇ ਸਮਝ ਜਾਣਾ ਕਿ ਖੁਦਾਵਾਂ ਦੇ ਖੁਦਾਵਾਂ ਤੋਂ ਖੁਦਾ ਨੇ ਮਾਰ ਖਾਣੀ ਏ ਬੜੀ ਲੰਮੀ ਕਹਾਣੀ ਏ ਸਾਬਿਰ ਅਲੀ ਸਾਬਿਰ sabir ali sabir
sabir ali sabir
read moreKirti Singla
ਕਹਿਣ ਨੂੰ ਭਾਵੇ ਇਹ ਨੋਟ ਇਕ ਕਾਗਜ਼ ਦਾ ਟੁਕੜਾ ਹੀ ਹੁੰਦੇ ਹਨ ਪਰ ਵੇਖਿਆ ਜਾਵੇ ਤਾਂ ਲੜਾਈ ਦਾ ਮੁੱਦਾ ਏਹੀ ਹੁੰਦੇ ਹਨ ਭਰਾ ਭਰਾ ਦਾ ਦੁਸ਼ਮਣ ਬਣਿਆ ਫਿਰਦਾ ਐ ਪੁੱਤ ਬਾਪ ਦੀ ਰਜਿਸਟਰੀ ਲੈਣ ਨੂੰ ਤੁਰਿਆ ਫਿਰਦਾ ਐ ਇਹਨਾਂ ਕਾਗਜ ਦੇ ਨੋਟਾਂ ਨੇ ਹੀ ਤਾਂ ਅਮੀਰੀ ਗਰੀਬੀ ਦਾ ਵਜੂਦ ਪੈਦਾ ਕਰ ਦਿੱਤਾ ਅਮੀਰ ਦਾ ਰੁਤਬਾ ਉਚਾ ਤੇ ਗਰੀਬ ਦਾ ਖੂਨ ਪਾਣੀ ਕਰ ਦਿੱਤਾ ਇਹਨਾਂ ਕਾਗਜਾਂ ਦੇ ਪਿੱਛੇ ਤਾਂ ਹੁਣ ਰਿਸ਼ਤੇ ਨਾਤੇ ਵੀ ਹੰਡਣੇ ਬੰਦ ਹੋ ਗਏ ਇਨਸਾਨੀਅਤ ਤੋਹ ਹੈਵਾਨੀਅਤ ਦੇ ਕਿੱਸੇ ਆਰੰਭ ਹੋ ਗਏ ਦਿਨ ਰਾਤੀਂ ਇੱਕ ਕਰ ਦਿੱਤੀ ਲੋਕਾਂ ਨੇ ਇਹਨਾਂ ਨੂੰ ਕਮਾਉਣ ਲਈ,ਦੋ ਨੰਬਰ ਦੇ ਪੈਸਿਆਂ ਨੂੰ ਛੁਪਾਣ ਦੇ ਲਈ ਇਹਨਾਂ ਨੋਟਾਂ ਨੇ ਹੀ ਤਾਂ ਲਾਲਸਾ ਦਾ ਕੀੜਾ ਪੈਦਾ ਕਰ ਦਿੱਤਾ ਦੋ ਵਕਤ ਦੀ ਰੋਟੀ ਦਾ ਕਿੱਸਾ ਉਪਦੇਸ਼ਾਂ ਵਿੱਚ ਕਰ ਦਿੱਤਾ ਨੋਟਾਂ ਦੀ ਤਾਂ ਕੀਮਤਾਂ ਇਨਸਾਨਾਂ ਤੋਹ ਵੀ ਵੱਧ ਹੋ ਗਈ ਵੇਖਣ ਨੂੰ ਬੇਸ਼ਕ ਕਾਗਜ ਦੇ ਨੋਟ ਨੇ ਪਰ ਜਿੰਦੇ ਪਰਿਦੇ ਦੇ ਲਈ ਪਾਣੀ ਦੇ ਸਾਮਾਨ ਹੋ ਗਈ। selfwritten kirti_singla
Deep Sandhu
ਸ਼ਹਰ ਜੇ ਦੀਦਾਰ ਨਾ ਹੋਵੇ ਤੇਰਾ ਸੁਨਸਾਨ ਸਾਰਾ ਸਹਿਰ ਲਗਦਾ ਪਲ ਵੀ ਦੂਰ ਹੋਣਾ ਤੈਥੋ ਸੱਜਣਾ ਹੋਇਆ ਜਿੱਦਾ ਕਹਿਰ ਲੱਗਦਾ #ਪਾਣੀ ਵੀ ਪੀਵਾ ਤੇਰੀ ਗੈਰ ਹਾਜਰੀ ਚ ਜੋ ਇੱਕ ਇੱਕ ਪੀਤਾ ਤੁਪਕਾ ਦੀਪ ਨੂੰ ਜਹਿਰ ਲੱਗਦਾ ***ਤੇਰਾ ਦੀਪ ਸੰਧੂ*** Huma Khan Parwinder Kaur lakhpreet Romi Dairy Farm Kundal Simarabhi Kaur Baljit Singh
Huma Khan Parwinder Kaur lakhpreet Romi Dairy Farm Kundal Simarabhi Kaur Baljit Singh #ਪਾਣੀ
read moreHarpuneet Bhullar
ਸੁॅਕੇ ਦਰਖॅਤ ਦੀ ਟਾਹਣੀ िਦॅਤਾ ਮੈਨੂੰ ਸਮਝਾ,,, ਕिਹੰਦੀ ਹਲਾਤਾ ਨਾਲ ਜੋ ਭਰੇ ਪਏ िਬॅਲਕੁॅਲ ਖਾਲੀ ਹੋਏ ਹੁੰਦੇ ਅੰਦਰੋ ਮੇਰੀ ਤਰਾ,,, ਹਾिਸਅਾ ਦੀ ਬਹਾਰ िਚਹਰੇ ਤੇ ਕੁॅਝ ਪਲਾਂ ਲਈ ਪੂੰਗਰਦੀ,,, ਬਾਕੀ ਰੁॅਤੇ ਕੁॅਜਾ ਪਾਣੀ ਦਾ िਫਕਰਾ ਨਾਲ ਭਰਾਂ,,, ਅਾਈ ਪॅਤਝੜ ਤੇ ਸਾਰੇ ਚਾਅ ਟੁॅਟਦੇ ਗਏ ਪਾਣੀ ਅॅਖੀਅਾ ਦੇ ਨਾਲ ਪਾ िਦਲ ਦੇ ਬੂਟੇ ਨੂੰ ਕਰਦੀ िਫਰਦੀ ਹਾਂ ਹਰਾ,,, ਪੁਨੀਤ ਦਰਦ ਧੁਰ ਤॅਕ ਏਨੇ ਮਜ਼ਬੂਤ ਕੀਤੇ िਜਦਾ िਮॅਟੀ ਨੂੰ ਫੜਦੀਆ ਜੜਾ,,, Bhullar***
ਜਗਤਾਰ ਜਖੇਪਲ
ਇਨਸਾਨ ਤੋਂ ਤਾਂ ਪਰਿੰਦੇ ਹੀ ਵਧੀਆ ਹੁੰਦੇ ਨੇ । ਜੋ ਆਪਣੇ ਦਾਣੇ ਪਾਣੀ ਦੇ ਲਈ ਘਰੋ ਬਾਹਰ ਤਾਂ ਨਿਕਲ ਜਾਂਦੇ ਨੇ ਪਰ ਦਾਣਾ ਪਾਣੀ ਚੰਗਾ ਮਿਲਣ ਤੇ ਵੀ ਆਪਣੇ ਵਜੂਦ ਨੀ ਭੁੱਲਦੇ । ✍ ਮੰਡੇਰ ਜਖੇਪਲੀਆ ਪਰਿੰਦੇ
ਪਰਿੰਦੇ #ਵਯੰਗ
read moreGurpreet Sidhu Brar
ਕਹੇ ਤੋ ਸਾਲਾ ਕੋਈ ਨੀ ਪਾਣੀ ਪੀਦਾ ਜਦੋ ਪਾਣੀ ਤਰੇਹ ਲੱਗੀ ਹੁੰਦੀ ਉਹਦੋ ਕੋਈ ਮਰਜੀ ਪਾਣੀ ਫੜਾ ਦੋ ਉਹੀ ਪੀ ਲੈਣਗੇ ਜਦੋ ਪਾਣੀ ਦੀ ਤਰੇਹ ਨਾ ਲੱਗੀ ਹੋਵੇ ਉਹਦੋ ਕੋਈ ਕਹਿੰਦਾ ਮੈ ਆਹ ਪੀਣਾ ਕੋਈ ਕਹਿੰਦਾ ਮੈ ਇੰਨਾ ਮਹਿੰਗਾ ਪਾਣੀ ਪੀਣਾ ਗੁਰੀ ਘੁੰਮਣ ਵਾਲਾ ❤✍ ❤❤
❤❤
read more