Nojoto: Largest Storytelling Platform

Best MahalRanbirpurewala Shayari, Status, Quotes, Stories

Find the Best MahalRanbirpurewala Shayari, Status, Quotes from top creators only on Nojoto App. Also find trending photos & videos about taj mahal love shayari in hindi, love shayari on taj mahal, shayari on taj mahal in hindi, poem on taj mahal in hindi, taj mahal shayari in hindi,

  • 2 Followers
  • 358 Stories

دوندر ماحل

ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ ਸਜਾਉਦਾ ਏ, ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ ਨਾਲ ਚਾਹੁੰਦਾ ਏ, ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ ਤੁਰਾਉਂਦਾ ਏ, ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ ਬਣਾਉਦਾ ਏ। #Poetry #Mahal #dawindermahal_11 #MahalRanbirpurewala #dawindermahal_11k #੧੧੪੫P੧੮੦੯੨੦੨੪

read more
ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ 
ਸਜਾਉਦਾ ਏ,
ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ 
ਨਾਲ ਚਾਹੁੰਦਾ ਏ,
ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ
 ਤੁਰਾਉਂਦਾ ਏ,
ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ
 ਬਣਾਉਦਾ ਏ।
#੧੧੪੫P੧੮੦੯੨੦੨੪

©دوندر  ماحل ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ 
ਸਜਾਉਦਾ ਏ,
ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ 
ਨਾਲ ਚਾਹੁੰਦਾ ਏ,
ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ
 ਤੁਰਾਉਂਦਾ ਏ,
ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ
 ਬਣਾਉਦਾ ਏ।

دوندر ماحل

ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ ਬੜੀਆਂ ਨੇ, ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ ਖੜੀਆਂ ਨੇ। #੧੧੩੪P੧੬੦੯੨੦੨੪ #MahalRanbirpurewala #Mahal #dawindermahal_11 #Life

read more
ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ 
ਬੜੀਆਂ ਨੇ,
ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ 
ਖੜੀਆਂ ਨੇ।
#੧੧੩੪P੧੬੦੯੨੦੨੪

©دوندر  ماحل ਉਦਾਸੀ ਦਾ ਲੱਭਿਆ ਹੱਲ ਨਹੀਂ, 
ਸਮੱਸਿਆਵਾਂ ਬੜੀਆਂ ਨੇ,
ਤੁਰਿਆ ਨਾਲ ਨੇ ਤੁਰਦੀਆਂ,
ਖਲੋਤਿਆ ਸੰਗ ਖੜੀਆਂ ਨੇ।
#੧੧੩੪P੧੬੦੯੨੦੨੪
#MahalRanbirpurewala #Mahal #dawindermahal_11

دوندر ماحل

ਸਮੇਂ ਦੇ ਨਾਲ ਥੋੜ੍ਹਾ-ਥੋੜ੍ਹਾ ਬਦਲਦੇ ਰਹੋ, ਪਰ ਇੰਨਾਂ ਵੀ ਨਾ ਬਦਲੋ ਕਿ, ਆਪਣੇ ਪਛਾਨਣ ਤੋਂ ਹੀ ਇਨਕਾਰ ਕਰ ਦੇਣ। #੧੧੪੮P੧੪੦੯੨੦੨੪ #dawindermahal #dawindermahal_11 #Mahal #MahalRanbirpurewala #Mahal #Life

read more
ਸਮੇਂ ਦੇ ਨਾਲ ਥੋੜ੍ਹਾ-ਥੋੜ੍ਹਾ ਬਦਲਦੇ ਰਹੋ,
ਪਰ ਇੰਨਾਂ ਵੀ ਨਾ ਬਦਲੋ ਕਿ, 
ਆਪਣੇ ਪਛਾਨਣ ਤੋਂ ਹੀ ਇਨਕਾਰ ਕਰ ਦੇਣ।
#੧੧੪੮P੧੪੦੯੨੦੨੪

©دوندر  ماحل ਸਮੇਂ ਦੇ ਨਾਲ ਥੋੜ੍ਹਾ-ਥੋੜ੍ਹਾ ਬਦਲਦੇ ਰਹੋ,
ਪਰ ਇੰਨਾਂ ਵੀ ਨਾ ਬਦਲੋ ਕਿ, 
ਆਪਣੇ ਪਛਾਨਣ ਤੋਂ ਹੀ ਇਨਕਾਰ ਕਰ ਦੇਣ।
#੧੧੪੮P੧੪੦੯੨੦੨੪
#dawindermahal #dawindermahal_11 #mahal #MahalRanbirpurewala #Mahal

دوندر ماحل

ਕੁੱਝ ਖੋਂਅ ਕੇ, ਕੁੱਝ ਪਾਇਆ ਜਾਂਦਾ ਏ, ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, ਕਿਸਮਤ ਆਖ ਮਨ ਸਮਝਾਇਆ ਜਾਂਦਾ ਏ। #੧੧੪੦P੧੩੦੯੨੦੨੪ #dawindermahal_11k #dawindermahal_11 #Mahal #MahalRanbirpurewala #Punjabi #punjabiuniversitypatiala #Motivational

read more
ਕੁੱਝ ਖੋਂਅ ਕੇ, 
ਕੁੱਝ ਪਾਇਆ ਜਾਂਦਾ ਏ,
ਕਾਬਿਲ ਕਾਬਲੀਅਤ ਨਾ ਹੋ ਸਕੇ ਜੇ,
ਕਿਸਮਤ ਆਖ ਮਨ ਸਮਝਾਇਆ ਜਾਂਦਾ ਏ।
#੧੧੪੦P੧੩੦੯੨੦੨੪

©دوندر  ماحل ਕੁੱਝ ਖੋਂਅ ਕੇ, 
ਕੁੱਝ ਪਾਇਆ ਜਾਂਦਾ ਏ,
ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, 
ਕਿਸਮਤ ਆਖ ਮਨ ਸਮਝਾਇਆ ਜਾਂਦਾ ਏ।
#੧੧੪੦P੧੩੦੯੨੦੨੪
#dawindermahal_11k #dawindermahal_11 #mahal #MahalRanbirpurewala #Punjabi #punjabiuniversitypatiala

دوندر ماحل

ਤੁਰਦੇ ਹਾਂ ਅਸੀਂ, ਤੁਰਦੇ ਹੀ ਰਹਿਣਾ ਏ, ਹੁਣ ਤੱਕ ਨਾ ਹਾਰ ਕੇ ਬੈਠੇ, ਹੁਣ ਦੱਸ ਕੀ ਬਹਿਣਾ ਏ। #੦੭੩੬A੧੨੦੯੨੦੨੪ #dawindermahal_11 #Mahal #MahalRanbirpurewala #Motivational

read more
White ਤੁਰਦੇ ਹਾਂ ਅਸੀਂ, ਤੁਰਦੇ ਹੀ ਰਹਿਣਾ ਏ,
ਹੁਣ ਤੱਕ ਨਾ ਹਾਰ ਕੇ ਬੈਠੇ, ਹੁਣ ਦੱਸ ਕੀ ਬਹਿਣਾ ਏ।
#੦੭੩੬A੧੨੦੯੨੦੨੪

©دوندر  ماحل ਤੁਰਦੇ ਹਾਂ ਅਸੀਂ, ਤੁਰਦੇ ਹੀ ਰਹਿਣਾ ਏ,
ਹੁਣ ਤੱਕ ਨਾ ਹਾਰ ਕੇ ਬੈਠੇ, ਹੁਣ ਦੱਸ ਕੀ ਬਹਿਣਾ ਏ।
#੦੭੩੬A੧੨੦੯੨੦੨੪ 
#dawindermahal_11 #mahal #mahalranbirpurewala

دوندر ماحل

ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ ਰੋਏਂ ਨੇ, ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ ਮੋਏ ਨੇ, ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ ਕਰ ਬਹੁਤਾ, ਇਹ ਹਾਸੇ ਈ ਨੇ, ਜਿੰਨਾਂ ਨੇ ਦਰਦ ਲੁਕੋਏ ਨੇ। #SAD #Mahal #dawindermahal #dawindermahal_11 #MahalRanbirpurewala #੦੭੦੦P੧੧੦੯੨੦੨੪

read more
ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ 
ਰੋਏਂ ਨੇ,
ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ 
ਮੋਏ ਨੇ,
ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ ਕਰ
 ਬਹੁਤਾ,
ਇਹ ਹਾਸੇ ਈ ਨੇ, ਜਿੰਨਾਂ ਨੇ ਦਰਦ
 ਲੁਕੋਏ ਨੇ।
#੦੭੦੦P੧੧੦੯੨੦੨੪

©دوندر  ماحل ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ 
ਰੋਏਂ ਨੇ,
ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ 
ਮੋਏ ਨੇ,
ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ ਕਰ
 ਬਹੁਤਾ,
ਇਹ ਹਾਸੇ ਈ ਨੇ, ਜਿੰਨਾਂ ਨੇ ਦਰਦ
 ਲੁਕੋਏ ਨੇ।

دوندر ماحل

ਕੋਈ ਇਬਾਦਤ ਲਈ ਮੁਹੱਬਤ ਕਰਦੇ, ਤੇ ਕੋਈ ਮੁਹੱਬਤ ਲਈ ਇਬਾਦਤ, ਫ਼ਰਕ ਸਮਝ ਕੇ ਵੇਖਣ ਦਾ ਹੈ, ਵੇਖ ਕੇ ਸਮਝਣ ਦਾ ਨਹੀ। #੧੧੨੬P੦੪੦੯੨੦੨੪ #dawindermahal #dawindermahal_11 #Mahal #Mahal #MahalRanbirpurewala #Life

read more
ਕੋਈ ਇਬਾਦਤ ਲਈ ਮੁਹੱਬਤ ਕਰਦੇ, ਤੇ ਕੋਈ ਮੁਹੱਬਤ ਲਈ ਇਬਾਦਤ,
ਫ਼ਰਕ ਸਮਝ ਕੇ ਵੇਖਣ ਦਾ ਹੈ, ਵੇਖ ਕੇ ਸਮਝਣ ਦਾ ਨਹੀ।
#੧੧੨੬P੦੪੦੯੨੦੨੪

©دوندر  ماحل ਕੋਈ ਇਬਾਦਤ ਲਈ ਮੁਹੱਬਤ ਕਰਦੇ,
ਤੇ ਕੋਈ ਮੁਹੱਬਤ ਲਈ ਇਬਾਦਤ,
ਫ਼ਰਕ ਸਮਝ ਕੇ ਵੇਖਣ ਦਾ ਹੈ,
ਵੇਖ ਕੇ ਸਮਝਣ ਦਾ ਨਹੀ।
#੧੧੨੬P੦੪੦੯੨੦੨੪
#dawindermahal #dawindermahal_11 #mahal #mahal #MahalRanbirpurewala

دوندر ماحل

صورت کا تو کیا کہنا۔ یہ تو چاند دنو کا گہنا ہے ۔ حمے موحبت ہی موحبت سے ہے۔ جس نے سدی سے سدیو تیک رہنا ہے ۔ ਸੂਰਤ ਕਾ ਤੋਂ ਕਿਆ ਕਹਿਣਾ, ਯੇ ਤੋਂ ਚਾਂਦ ਦਿਨੋਂ ਕਾ ਗਹਿਣਾ ਹੈ, ਹਮੇ ਮੁਹੱਬਤ ਹੀ ਮੁੱਹਬਤ ਸੇ ਹੈ, #Love #Mahal #dawindermahal #dawindermahal_11 #MahalRanbirpurewala #੧੧੪੨P੦੩੦੯੨੦੨੪

read more
صورت کا تو کیا  کہنا۔
یہ تو چاند دنو کا گہنا ہے ۔
حمے موحبت ہی موحبت سے ہے۔
جس نے سدی سے سدیو تیک رہنا ہے ۔

ਸੂਰਤ ਕਾ ਤੋਂ ਕਿਆ ਕਹਿਣਾ, 
ਯੇ ਤੋਂ ਚਾਂਦ ਦਿਨੋਂ ਕਾ ਗਹਿਣਾ ਹੈ,
ਹਮੇ ਮੁਹੱਬਤ ਹੀ ਮੁੱਹਬਤ ਸੇ ਹੈ,
ਜਿਸ ਨੇ ਸਦੀਂ ਸੇ ਸਦੀਂਓ ਤੀਕ ਰਹਿਣਾ ਹੈ।
#੧੧੪੨P੦੩੦੯੨੦੨੪

©دوندر  ماحل صورت کا تو کیا  کہنا۔
یہ تو چاند دنو کا گہنا ہے ۔
حمے موحبت ہی موحبت سے ہے۔
جس نے سدی سے سدیو تیک رہنا ہے ۔

ਸੂਰਤ ਕਾ ਤੋਂ ਕਿਆ ਕਹਿਣਾ, 
ਯੇ ਤੋਂ ਚਾਂਦ ਦਿਨੋਂ ਕਾ ਗਹਿਣਾ ਹੈ,
ਹਮੇ ਮੁਹੱਬਤ ਹੀ ਮੁੱਹਬਤ ਸੇ ਹੈ,

دوندر ماحل

ਸਦਾ ਨਾ ਜੋਸ਼ ਜਵਾਨੀ ਰਹਿਣੀ, ਅੰਤ ਨੂੰ ਪੈਣਾ ਹਰਨਾ, ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ। #੦੯੧੦A੨੭੦੮੨੦੨੪ #dawindermahal_11k #dawindermahal_11 #Mahal #Mahal #MahalRanbirpurewala #Life

read more
ਸਦਾ ਨਾ ਜੋਸ਼ ਜਵਾਨੀ ਰਹਿਣੀ,  ਅੰਤ ਨੂੰ ਪੈਣਾ ਹਰਨਾ,
ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ।
#੦੯੧੦A੨੭੦੮੨੦੨੪

©دوندر  ماحل ਸਦਾ ਨਾ ਜੋਸ਼ ਜਵਾਨੀ ਰਹਿਣੀ, 
ਅੰਤ ਨੂੰ ਪੈਣਾ ਹਰਨਾ,
ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ,
ਸੱਚ ਨੂੰ ਸੱਚ ਲਈ ਪੈਣਾ ਮਰਨਾ।
#੦੯੧੦A੨੭੦੮੨੦੨੪
#dawindermahal_11k #dawindermahal_11 #mahal #mahal #MahalRanbirpurewala

دوندر ماحل

ਸਦਾ ਨਾ ਜੋਸ਼ ਜਵਾਨੀ ਰਹਿਣੀ, ਅੰਤ ਨੂੰ ਪੈਣਾ ਹਰਨਾ, ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ। #੦੯੧੦A੨੭੦੮੨੦੨੪ #dawindermahal_11k #dawindermahal_11 #Mahal #Mahal #MahalRanbirpurewala #Life

read more
ਸਦਾ ਨਾ ਜੋਸ਼ ਜਵਾਨੀ ਰਹਿਣੀ,  ਅੰਤ ਨੂੰ ਪੈਣਾ ਹਰਨਾ,
ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ।
#੦੯੧੦A੨੭੦੮੨੦੨੪

©دوندر  ماحل ਸਦਾ ਨਾ ਜੋਸ਼ ਜਵਾਨੀ ਰਹਿਣੀ, 
ਅੰਤ ਨੂੰ ਪੈਣਾ ਹਰਨਾ,
ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ,
ਸੱਚ ਨੂੰ ਸੱਚ ਲਈ ਪੈਣਾ ਮਰਨਾ।
#੦੯੧੦A੨੭੦੮੨੦੨੪
#dawindermahal_11k #dawindermahal_11 #mahal #mahal #MahalRanbirpurewala
loader
Home
Explore
Events
Notification
Profile