Find the Best please_subscribe_my Shayari, Status, Quotes from top creators only on Nojoto App. Also find trending photos & videos about
Bishamber Awankhia
White ਗ਼ਜ਼ਲ ਮੈਂ ਨਜ਼ਰਾਂ ਤੋਂ ਪਹਿਲਾਂ ਗਿਰਾਇਆ ਗਿਆ। ਤੇ ਮਗਰੋਂ ਦਿਲਾਂ ਚੋਂ ਹਟਾਇਆ ਗਿਆ । ਗਿਆ ਨਾ ਉਹ ਰੋਟੀ ਤੋਂ ਥੋੜ੍ਹਾ ਅਗਾਂਹ, ਜੋ ਹੱਡ ਤੋੜ ਕੇ ਕੁੱਝ ਕਮਾਇਆ ਗਿਆ । ਹਨੇਰੇ ਨੂੰ ਬਸਤੀ ਚੋਂ ਕੱਢਣ ਲਈ , ਮੇਰਾ ਘਰ ਹੀ ਪਹਿਲਾਂ ਜਲਾਇਆ ਗਿਆ। ਮੇਰੀ ਜਿੱਤ ਬਦਲੀ ਉਦੋਂ ਹਾਰ ਵਿੱਚ, ਜਦੋਂ ਮਾਮਲੇ ਨੂੰ ਦਬਾਇਆ ਗਿਆ । ਮੇਰਾ ਜ਼ਖ਼ਮ ਕੀਤੈ ਹਰਾ ਹੋਰ ਹੀ, ਕਿ ਜਿਹੜਾ ਵੀ ਮਰਹਮ ਲਗਾਇਆ ਗਿਆ। ਕਿਸੇ ਹਾਲ ਵੀ ਉਹ ਨਾ ਮੁੱਕੇ ਕਦੇ, ਇਵੇਂ ਫਾਸਲੇ ਨੂੰ ਵਧਾਇਆ ਗਿਆ। ਬਿਸ਼ੰਬਰ ਅਵਾਂਖੀਆ, 9781825255 ©Bishamber Awankhia #sad_emotional_shayries #punjabi_shayri #please_subscribe_my
solanki vidur
👉👉*#please_subscribe_my #chennal_dear_friend*👈👈👍 #sv_studio_present... #nojotovideo
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited