Nojoto: Largest Storytelling Platform

Best ਆਦਤ Shayari, Status, Quotes, Stories

Find the Best ਆਦਤ Shayari, Status, Quotes from top creators only on Nojoto App. Also find trending photos & videos about ਆਦਤ ਹੈ, ਆਦਤ ਪੈ, ਆਦਤ ਦਾ ਵਿਰੋਧੀ ਸ਼ਬਦ, ਆਦਤ ਸੀ, ਆਦਤੋੰ ਦਾ,

  • 23 Followers
  • 24 Stories

Rakesh Ladhrh Robert

ਹਾਰ ਨਹੀਂ ਮੰਨਦਾ ਮੈਂ, ਜਿੱਦੀ ਹਾਂ ਥੋੜਾ ਕਿਸਮਤੇ, ਦਮ ਨਹੀਂ ਲੈਣਾ ਮੈਂ ਵੀ, ਜਦੋ ਤੱਕ ਜਿੱਤ ਨਾ ਜਾਵਾਂ, ਮੇਰੀ ਟੱਕਰ ਤੇਰੇ ਨਾਲ ਨਹੀਂ, ਤਮੰਨਾ ਏ ਬਸ ਜਿੱਤਣ ਦੀ #discovery #ਆਦਤ

read more
ਹਾਰ ਨਹੀਂ ਮੰਨਦਾ ਮੈਂ,
ਜਿੱਦੀ ਹਾਂ ਥੋੜਾ ਕਿਸਮਤੇ, 
ਦਮ ਨਹੀਂ ਲੈਣਾ ਮੈਂ ਵੀ,
ਜਦੋ ਤੱਕ ਜਿੱਤ ਨਾ ਜਾਵਾਂ,
ਮੇਰੀ ਟੱਕਰ ਤੇਰੇ ਨਾਲ ਨਹੀਂ,
ਤਮੰਨਾ ਏ ਬਸ ਜਿੱਤਣ ਦੀ| ਹਾਰ ਨਹੀਂ ਮੰਨਦਾ ਮੈਂ,
ਜਿੱਦੀ ਹਾਂ ਥੋੜਾ ਕਿਸਮਤੇ, 
ਦਮ ਨਹੀਂ ਲੈਣਾ ਮੈਂ ਵੀ,
ਜਦੋ ਤੱਕ ਜਿੱਤ ਨਾ ਜਾਵਾਂ,
ਮੇਰੀ ਟੱਕਰ ਤੇਰੇ ਨਾਲ ਨਹੀਂ,
ਤਮੰਨਾ ਏ ਬਸ ਜਿੱਤਣ ਦੀ
#discovery #ਆਦਤ

jcp jasveer

#ਆਦਤ

read more
ਇਸ਼ਕ ਇਸ਼ਕ ਨਹੀਂ ਰਿਹਾ ਸ਼ਾਇਦ ਓਹਨਾ ਦੇ ਲਈ..
ਮੁਹੱਬਤ ਵੀ ਜਸਵੀਰ ਹੁਣ ਸ਼ਾਇਦ ਇਬਾਦਤ ਨਾ ਰਹੀ...!
ਬਿਨ ਕਹਿਆ ਸਮਝਣ ਚ ਸੀ ਮੁਹਾਰਤ ਹਾਸਿਲ ਓਹਨਾਂ ਨੂੰ ਤੇ..
ਸ਼ਾਇਦ ਹੁਣ ਅੱਖਾਂ ਪੜ੍ਹਨੇ ਦੀ ਓਹਨਾਂ ਦੀ ਆਦਤ ਨਾ ਰਹੀ...!
 ✍️ਜੇਸੀਪੀ ਜਸਵੀਰ 9872812115 #ਆਦਤ

Man Jot

read more
ਤੇਰੇ ਨਾਲ਼ ਗੱਲਾਂ ਕਰਨ ਦੀ ਰੋਜ ਹੀ ਆਦਤ ਪੈ ਗਈ ਐ 
ਤੇਰੀ ਹਾਂ ਵਿੱਚ ..ਹਾਮੀ ਭਰਨ ਦੀ ਰੋਜ ਹੀ ਆਦਤ ਪੈ ਗਈ ਐ
ਤੂੰ ਰੁੱਸ ਜਾਵੇਂ ਗੱਲ ਗੱਲ ਤੇ ..ਤੈਨੂੰ ਮਨਾਉਂਦੇ ਰਹਿਨੇੰ ਆਂ 
ਤੇਰੇ ਨਾਂ ਤੇ ਲਿਖ ਕੇ ਗੀਤ ਕੁੜੇ ..ਅਸੀਂ ਗਾਉਂਦੇ ਰਹਿਨੇਂ ਆਂ 
:- ਜੋਤ

ਬ@ਠ ਸ@ਬ

👉ਅਸੀ ਬੁਰੇ #ਇਨਸਾਨ ਨੀ ਜਨਾਬ, 
ਬਸ ਸਹੀ ਕੰਮ ✌ਪੁੱਠੇ ਤਰੀਕੇ ਨਾਲ ਕਰਨ ਦੋ #ਆਦਤ ਆ।👈

Simar bhullaRai

ਲਿਖਤ 👉 ਸਿਮਰ ਭੁੱਲਾਰਾਈ #ਸ਼ਾਇਰੀ

read more
ਇਬਾਦਤ ਦੀ ਮੈਨੂੰ ਆਦਤ ਪੲੀ

ਆਦਤ ਨੇ ਮਜਬੂਰ ਕੀਤਾ 

ਸਿਮਰ ਉਹਨੇ ਤਾ ਲਿਖਣੇ ਲਾਇਆ ਏ 

ਜਿਹਨੇ ਬੇਵਫਾ ਤੈਨੂੰ ਮਸ਼ਹੂਰ ਕੀਤਾ ਲਿਖਤ 👉 ਸਿਮਰ ਭੁੱਲਾਰਾਈ

'ਲਾਲੀ ਬਸੀ'

ਔਕਾਤ..... 'ਲਾਲੀ ਬੱਸੀ' 9814852972

read more
ਪੜਦੇ ਪਿੱਛੇ ਰਹਿਣ ਦੀ ਆਦਤ 

ਜਿਹੀ ਪਾ ਰਿਹਾ ਹਾਂ

ਸਿਆਂਣੇ ਕਹਿੰਦੇ ਨੇਂ ਔਕਾਤ ਅੰਦਰ ਰਹਿਣਾ

ਚੰਗੀ ਆਦਤ ਐ ਲਾਲੀ ਔਕਾਤ..... 'ਲਾਲੀ ਬੱਸੀ' 9814852972

Manjit 2015

#Shayari

read more
ਬਹੁਤ ਬੁਰੀ ਆਦਤ ਹੈ ਮੇਰੀ ਤੈਨੂੰ ਯਾਦ ਕਰਨ ਦੀ
ਘੱਟ ਤੂੰ ਵੀ ਨਹੀ
ਤੇਰੀ ਵੀ ਬਹੁਤ ਬੁਰੀ ਆਦਤ ਹੈ
ਮੈਨੂੰ ਯਾਦ ਨਾ ਕਰਨ ਦੀ

ਮਨਜੀਤ  2015

arsh mann

ਮੈਂ ਉਸ ਨੂੰ ਕਿਹਾ ਸੀ ਕਿ ਤੇਰੀ ਆਦਤ ਆ ਮਰਜੀ ਨਾਲ ਗੱਲ ਕਰਨਾ, ਇਹ ਆਦਤ ਬਦਲ ਲਾ ਮੇਰੇ ਬਦਲਣ ਤੋਂ ਪਹਿਲਾ, ਪਰ ਸਾਇਦ ਇਹ ਓਸ ਨੂੰ ਮਨਜੂਰ ਨਹੀਂ ਸੀ।

Daljit Ramgarhia

read more
ਵੈਸੇ ਤਾਂ ਮੈਨੂੰ ਪਤਾ ਹੈ ਕਿ ਤੂੰ ਖੁਸ਼ ਏ
ਪਰ ਫਿਰ ਵੀ ਜੇ ਤੈਨੂੰ ਕੋਈ ਗਮ ਹੈ 
ਤਾਂ ਇਸ ਵਾਰ ਆਪਾਂ ਜਦ ਮਿਲਾਂਗੇ 
ਤਾਂ ਤੂੰ ਆਪਣੇ ਸਾਰੇ ਗਮ ਮੈਨੂੰ ਦੇ ਦੇਈ
ਤੈਨੂੰ ਹਾਲੇ ਗਮਾਂ ਦੀ ਆਦਤ ਨਹੀਂ ਹੈ 
ਤੇਰੇ ਸਾਰੇ ਗਮ ਮੈਂ ਹੰਢਾ ਲਵਾਂਗੀ
ਮੈਨੂੰ ਆਦਤ ਹੈ ਗਮਾਂ ਨਾਲ ਰਹਿਣ ਦੀ
ਦੁਖਾਂ ਨੂੰ ਸਹਿਣ ਦੀ, ਤਕਲੀਫ਼ਾਂ ਵਿੱਚ ਹੱਸਣ ਦੀ
ਤੂੰ ਬਸ ਦਿਲੋਂ ਖੁਸ਼ ਰਿਹਾ ਕਰ
ਤੈਨੂੰ ਪਤਾ ਕਿੰਨੇ ਲੋਕ ਤੇਰੇ ਤੋਂ ਹੱਸਣਾ ਸਿੱਖਦੇ ਨੇ
ਕਿੰਨੇ ਲੋਕ ਤੇਰੇ ਨਾਲ ਵਕਤ ਬਿਤਾਉਣਾ ਚਾਹੁੰਦੇ ਨੇ
ਤੇ ਮੈਂ "ਦਲਜੀਤ" ਬਹੁਤ ਖੁਸ਼ਨਸੀਬ ਹਾਂ ਕਿ
ਮੈਂ ਤੇਰੇ ਨਾਲ ਵਕਤ ਬਿਤਾਇਆ ਹੈ.....

Daljit Ramgarhia

ਵੈਸੇ ਤਾਂ ਮੈਨੂੰ ਪਤਾ ਹੈ ਕਿ ਤੂੰ ਖੁਸ਼ ਏ
ਪਰ ਫਿਰ ਵੀ ਜੇ ਤੈਨੂੰ ਕੋਈ ਗਮ ਹੈ 
ਤਾਂ ਇਸ ਵਾਰ ਆਪਾਂ ਜਦ ਮਿਲਾਂਗੇ 
ਤਾਂ ਤੂੰ ਆਪਣੇ ਸਾਰੇ ਗਮ ਮੈਨੂੰ ਦੇ ਦੇਈ
ਤੈਨੂੰ ਹਾਲੇ ਗਮਾਂ ਦੀ ਆਦਤ ਨਹੀਂ ਹੈ 
ਤੇਰੇ ਸਾਰੇ ਗਮ ਮੈਂ ਹੰਢਾ ਲਵਾਂਗੀ
ਮੈਨੂੰ ਆਦਤ ਹੈ ਗਮਾਂ ਨਾਲ ਰਹਿਣ ਦੀ
ਦੁਖਾਂ ਨੂੰ ਸਹਿਣ ਦੀ, ਤਕਲੀਫ਼ਾਂ ਵਿੱਚ ਹੱਸਣ ਦੀ
ਤੂੰ ਬਸ ਦਿਲੋਂ ਖੁਸ਼ ਰਿਹਾ ਕਰ
ਤੈਨੂੰ ਪਤਾ ਕਿੰਨੇ ਲੋਕ ਤੇਰੇ ਤੋਂ ਹੱਸਣਾ ਸਿੱਖਦੇ ਨੇ
ਕਿੰਨੇ ਲੋਕ ਤੇਰੇ ਨਾਲ ਵਕਤ ਬਿਤਾਉਣਾ ਚਾਹੁੰਦੇ ਨੇ
ਤੇ ਮੈਂ "ਦਲਜੀਤ" ਬਹੁਤ ਖੁਸ਼ਨਸੀਬ ਹਾਂ ਕਿ
ਮੈਂ ਤੇਰੇ ਨਾਲ ਵਕਤ ਬਿਤਾਇਆ ਹੈ..... #love #friendship #heartbreak #loveforever #loveislife
loader
Home
Explore
Events
Notification
Profile