Nojoto: Largest Storytelling Platform

Best _Love_Raider_Writes Shayari, Status, Quotes, Stories

Find the Best _Love_Raider_Writes Shayari, Status, Quotes from top creators only on Nojoto App. Also find trending photos & videos about sad love pictures with quotes, good morning love quotes with images, love quotes for him with images, good morning quotes for love in hindi 260, a love shayari in hindi,

  • 1 Followers
  • 6 Stories

Love Raider

Love Raider

Love Raider

ਤੂੰ ਮੇਰੀ ਕੀ ਲੱਗਦੀ ਕਿਸੇ ਨੂੰ ਸਮਝ ਨਹੀਂ ਅਾ ਸਕਦੀ
ਸਾਰਿਆ ਦੇ ਨਾਲ ਤੇਰੀ ਗੱਲ ਕੀਤੀ ਨਹੀਂ ਜਾ ਸਕਦੀ
"Love" ਦੇ ਨਾਲ ਤੇਰਾ ਰਿਸ਼ਤਾ ਦਫ਼ਨ ਹੈ ਜਿਹੜੀ ਥਾਂ 
ਐਵੇਂ ਈ ਕਮਲੇ ਉਸ ਕਬਰ ਨੂੰ ਪੁੱਟੀ ਜਾਂਦੇ ਨੇ
ਤੂੰ ਤਾਂ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ
ਮਿੱਤਰ ਹੁਣ ਤੱਕ ਤੇਰੀਆ ਗੱਲਾਂ ਪੁੱਛੀ ਜਾਂਦੇ ਨੇ,
Yaar Mere ਤੇਰੀਆ ਗੱਲਾਂ ਪੁੱਛੀ ਜਾਂਦੇ ਨੇ,. #_Love_Raider_Writes

Love Raider

ਤੇਰੇ ਕਿੰਨੇ ਹੀ ਇਹਸਾਨ
ਮੇਰੀ ਜਿੰਦਗੀ ਵਿਚ ।
ਮੈਂ ਕਦੇ ਭੁੱਲ ਨਹੀਂ ਸਕਦਾ।
ਬਸ ਇਕ ਗੱਲ ਦੀ ਕਮੀ 
ਮਹਿਸੂਸ ਹੁੰਦੀ ਹੈ।
ਜੋ ਤੂੰ ਮੇਨੂੰ ਇਕਲੇਆਂ ਛੱਡ 
ਗਈ। #_Love_Raider_Writes

Love Raider

#ਲਵ_ਰੇਡਰ #_Love_Raider_Writes

read more
।
 ਤੇਰੀ ਰਜਾ ਨਾਲ ਰਾਤ ਦਿਨ ਚਲਦੇ ਨੇ ਮਾਲਕਾ।
 ਚੁੱਲ੍ਹੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ। 
ਮੈਂ ਗ਼ਲਤ ਸੀ ,ਗ਼ਲਤ ਹਾਂ,ਕੁਜ ਠੀਕ ਬਕਸ਼ ਦੇ
ਆਪਣੀ ਰਜ਼ਾ ਵਿਚ ਰਹਿਣ ਦੀ ਤੌਫੀਕ ਬਕਸ਼ ਦੇ। #ਲਵ_ਰੇਡਰ
#_Love_Raider_Writes

Love Raider

ਚੰਨ ਬਦਲਾਂ ਦੇ ਓਹਲੇ ਲੁਕਿਆ
ਇੰਜ ਲਗੇ ਚੰਨ ।

ਜਿੰਵੇ ਛੱਡ ਕੇ ਗਏ ਸੱਜਣ
ਦਾ ਦੀਦਾਰ ਔਖਾ ਲਗੇ #_Love_Raider_Writes


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile