Nojoto: Largest Storytelling Platform

Best ਵਕਤ Shayari, Status, Quotes, Stories

Find the Best ਵਕਤ Shayari, Status, Quotes from top creators only on Nojoto App. Also find trending photos & videos about ਵਕਤ ਮੈੰ, ਵਕਤ ਬੀਤਿਆ ਨਹੀਂ pdf, ਵਕਤ ਬੀਤਿਆ ਨਹੀਂ, ਵਕਤ ਸਟੇਟਸ, ਵਕਤ ਤੇ,

  • 41 Followers
  • 47 Stories

Gurpinder Singh

#ਵਕਤ #ਰੱਬ #ਜੁਦਾ #ਜੀਵਨ Life #Left #alone #gurisamanvi #ਵਿਚਾਰ

read more

ਮਨਦੀਪ ਛੀਨਾ

#ਵਕਤ#ਸਮਾਂ#ਟਾਇਮ #ਵਿਚਾਰ

read more

ਮਨਦੀਪ ਛੀਨਾ

#ਵਕਤ#ਬਦਲਿਆ#ਪਰ#ਤੇਰੀ#ਯਾਦ#ਨਹੀ #ਵਿਚਾਰ

read more

rajvir Grewal

ਬੜੇ #ਖੂਬਸੂਰਤ ਹੁੰਦੇ ਨੇ
      ਉਹ ਲੋਕ😇
ਜੋ #ਵਕਤ ਆਉਣ ਤੇ 
    #ਵਕਤ ਦਿੰਦੇ ਹਨ!😇
🏹jasmeen🏹

©rajvir Grewal

Pammy Sehgal

#Waqt #ਵਕਤ

read more
#ਵਕਤ
ਸੰਨ੍ਹ ਲਾਉਣੀ ਵਕਤ ਨੂੰ ਸੰਤਾਪ ਐ
ਵਕਤ ਹੀ ਤਾਂ ਸਾਰਿਆਂ ਦਾ ਬਾਪ ਐ

ਵਕਤ ਤੋਂ ਵੱਡਾ ਖਿਲਾੜੀ ਨਾ ਕੋਈ 
ਵਕਤ ਨੂੰ ਕੋਈ ਦੇ ਸਕੇ ਨਾ ਮਾਤ ਐ

ਸਬਕ ਡਾਅਢੇ ਜ਼ਿੰਦਗੀ ਦੇ ਬੇਲੀਓ 
ਹੱਥ ਫੜ ਸਭ ਨੂੰ ਸਿਖਾਉਂਦਾ ਆਪ ਐ

ਹਰ ਮਰਜ਼ ਦੀ ਹੈ ਬਣੇ ਦਾਰੂ ਸਦਾ
ਜ਼ਿੰਦਗੀ ਦੀ ਇੱਕ ਅਮੁੱਲੀ ਛਾਪ ਐ

ਇਹ ਨਹੀਂ ਰੁਕਦਾ ਕਿਸੇ ਦੇ ਵਾਸਤੇ
ਹਰ ਸਫ਼ਰ ਪਲਕਾਂ ਚ ਲੈਂਦਾ ਨਾਪ ਐ

ਅਰਥ ਦੱਸੇ  ਜ਼ਿੰਦਗੀ  ਦੇ  ਕੀਮਤੀ 
ਵਾਂਗਰ ਗੁਰੂ ਦੇ ਅੱਥਰਾ ਪ੍ਰਤਾਪ ਐ

ਬੀਤਿਆ ਹੱਥ ਨਾ ਸਮਾਂ ਹੈ ਆਂਵਦਾ 
ਵਕਤ ਦੀ ਬੇਕਦਰੀ ਹਾੜਾ ਪਾਪ ਐ

ਵਾਂਗਾਂ ਫੜ ਵਕਤ ਦੀ ਚੱਲੇ ਜੋ ਚਾਲ
ਹਰਜੀਤ ਲੈਂਦਾ ਕਾਮਯਾਬੀ ਭਾਂਪ ਐ

©Pammy Sehgal #Waqt

Prabhjot PJSG

ਭਲੇ ੲੀ ਅੱਜ ਵਕਤ ਮੈਨੂੰ ਸਤਾ ਰਿਹਾ ੲੇ, ਪਰ ਕਲ ਕੀਵੇ ਜੀਣਾ ੲਿਹ ਵੀ ਸਿਖਾ ਰਿਹਾ ੲੇ । #Punjabi #ਵਕਤ #pjsgqoutes #ਸਤਾ #ਸਿਖਾ #Time #Motivation #ਵਿਚਾਰ

read more
वक़्त किसी के लिए नहीं रुकता, ਭਲੇ ੲੀ ਅੱਜ ਵਕਤ ਮੈਨੂੰ  ਸਤਾ ਰਿਹਾ ੲੇ,
ਪਰ ਕਲ ਕੀਵੇ ਜੀਣਾ ੲਿਹ ਵੀ ਸਿਖਾ ਰਿਹਾ ੲੇ ।

©Prabhjot PJSG ਭਲੇ ੲੀ ਅੱਜ ਵਕਤ ਮੈਨੂੰ  ਸਤਾ ਰਿਹਾ ੲੇ,
ਪਰ ਕਲ ਕੀਵੇ ਜੀਣਾ ੲਿਹ ਵੀ ਸਿਖਾ ਰਿਹਾ ੲੇ ।

#Punjabi 
#ਵਕਤ #pjsgqoutes #ਸਤਾ #ਸਿਖਾ 
#Time #Motivation

jittu sekhon

#ਵਕਤ ਦੀ ਹਰਕਤ ਹੈ ਸਾਰੀ #ਸ਼ਾਇਰੀ

read more
ਜਿਹੜੇ ਅਪਣੇ ਸੀ ਉਹ ਗੈਰ ਹੁੰਦੇ ਦੇਖੇ ਨੇ
ਸੱਜਣਾਂ ਦੇ ਮਿੱਠੇ ਬੋਲ ਜਹਿਰ ਹੁੰਦੇ ਦੇਖੇ ਨੇ

©jittu sekhon #ਵਕਤ ਦੀ ਹਰਕਤ ਹੈ ਸਾਰੀ

Davy Saab

✍✍✍✍✍✍✍✍✍ #ਵਕਤ

read more
##ਵਕਤ ਨੇ ਇੰਨਾ ਕੁ ਮਜਬੂਰ ਕਰਤਾ,,
🙄🙄
ਮੇਰੇ ਆਪਣਿਆ ਨੂੰ ਮੈਥੋਂ ਦੂਰ ਕਰਤਾ,,
😔😔
ਦੋ ਕਦਮ ਹੀ ਅਗਾਂਹ ਨੂੰ ਕੀ ਪੱਟ ਲਏ,,
🥴🥴
ਮੈਨੂੰ ਬੇਈਮਾਨ ਕਹਿ ਕੇ ਮਸ਼ਹੂਰ ਕਰਤਾ##
😏😏 ✍✍✍✍✍✍✍✍✍

Shayar Deepak

#ਵਕਤnojoto#Time #ਸ਼ਾਇਰੀ

read more
Alone   ਸੂਰਜ ਬਦਲ ਜਾਂਦਾ ਹੈ ਚੰਨ-ਤਾਰੇ ਬਦਲ ਜਾਂਦੇ ਨੇ
ਵਕਤ ਨਾਲ ਦੋਸਤਾ ਸਾਰੇ ਬਦਲ ਜਾਂਦੇ ਨੇ #ਵਕਤ#nojoto#time

Karam Dhuri

#ਵਕਤ #ਸ਼ਾਇਰੀ

read more
ਤੂੰ ਨੈਣ ਨਕਸ ਸਵਾਰ,,
ਮੈਨੂੰ ਵਕਤ ਸਵਾਰਨ ਦੇ।। #ਵਕਤ
loader
Home
Explore
Events
Notification
Profile