Nojoto: Largest Storytelling Platform

Best ਖੂਬਸੂਰਤ Shayari, Status, Quotes, Stories

Find the Best ਖੂਬਸੂਰਤ Shayari, Status, Quotes from top creators only on Nojoto App. Also find trending photos & videos about ਖੂਬਸੂਰਤ ਹੈ, ਖੂਬਸੂਰਤ ਦਾ ਵਿਰੋਧੀ ਸ਼ਬਦ, ਖੂਬਸੂਰਤ, ਖੂਬਸੂਰਤ ਅਤੇ, ਖੂਬਸੂਰਤ ਸ਼ਹਿਰ,

  • 36 Followers
  • 35 Stories

rajvir Grewal

ਬੜੇ #ਖੂਬਸੂਰਤ ਹੁੰਦੇ ਨੇ
      ਉਹ ਲੋਕ😇
ਜੋ #ਵਕਤ ਆਉਣ ਤੇ 
    #ਵਕਤ ਦਿੰਦੇ ਹਨ!😇
🏹jasmeen🏹

©rajvir Grewal

Sandeep Kaur

Sandeep Kaur #ਖੂਬਸੂਰਤ #ਸ਼ਾਇਰੀ

read more
#ਖੂਬਸੂਰਤ  
खूबसूरत तो इन्सान का दिल  होना  चाहिए, 
शकल  का क्या  है।
ये तो age  और  हालातो  के हिसाब  से बदल जाती  है। 
writen  by  Sandeep  Sahal  wali .......

🌷🌷🌷🌷🌷🌷🌱🌷🌷🌷🌷🌷🌷🌷🌷🌷 Sandeep  Kaur 

#ਖੂਬਸੂਰਤ

official_deep 0566

#ਖੂਬਸੂਰਤ #अनुभव

read more
#ਖੂਬਸੂਰਤ  zindagi da sab toh 
khubsurat pal 
bachpan hunda a 
na bolna aunda a
na koi tension #ਖੂਬਸੂਰਤ

Karam Dhuri

#ਖੂਬਸੂਰਤ

read more
#ਖੂਬਸੂਰਤ  ਮਾਂ ਦੇ ਹੱਥਾ ਤੋਂ ਖੂਬਸੂਰਤ
ਕੁੱਝ ਨਹੀਂ ਮਿਲਿਆ।। #ਖੂਬਸੂਰਤ

Azeebਸ਼ਾਇਰ

ਖੂਬਸੂਰਤ love u papa

read more
#ਖੂਬਸੂਰਤ  ਯਰ ਛੋਟੇ ਹੁੰਦਿਆਂ ਬਾਪੂ ਦਾ ਹਥ ਫੜ ਕੇ ਤੁਰਨ ਵਾਲੀ feeling 
ਬੜੀ ਖੂਬਸੂਰਤ ਹੁੰਦੀ ਸੀ 
ਬੜੀ ਚੌੜ ਜਿਹੀ ਮਹਿਸੂਸ ਕਰਦੇ ਸੀ 
ਇਹ ਗੱਲ ਨਾ!ਹੁਣ ਵਡੇ ਹੋ ਕੇ ਸਮਝ ਆਈ ਖੂਬਸੂਰਤ love u papa

Manish Mehra

I Love You And Miss You 💔👈. 😔 #ਖੂਬਸੂਰਤ

read more
#ਖੂਬਸੂਰਤ  Kitna Khubsurat Sa Woh Pal Tha .
Jo Pal Kal Tha ..

Miss U Papa 😔 I Love You And Miss You 💔👈. 😔

jassie_patiala

#jassie_patiala kive laggi new post yarro.. love u all... #ਖੂਬਸੂਰਤ

read more
#ਖੂਬਸੂਰਤ  ਮਾਂ ਨਾਲੋ ਵੱਧਕੇ ਕੋਈ,
ਪਿਆਰ ਨਾ ਕਰਦਾ ਵੇ।
ਬਾਪ ਤੋ ਵੱਧਕੇ ਕੋਈ,
ਖਿਆਲ ਨਾ ਕਰਦਾ ਵੇ।
ਖਾਰਾਂ ਵਾਲਾ ਅੱਜ ਕੱਲ ਤਾਂ,
Jassie ਮੀਹ ਜਾ ਵਰਦਾ ਓਏ।
ਮਾ-ਪਿਓ ਨਾਲੋ ਵੱਧਕੇ,
ਯਾਰੋ ਕੋਈ ਨਾ ਕਰਦਾ ਓਏ।
jassie_patiala #jassie_patiala
kive laggi new post yarro..
love u all...

Ravi ayra

#ਖੂਬਸੂਰਤ  ਧੁੱਪਾਂ ਸਹਿ ਕੇ ਛਾਂ ਬਣ ਜਾਂਦੀ ਏ
ਧੀ ਬਣਦੀ ਫਿਰ ਮਾਂ ਬਣ ਜਾਂਦੀ ਏ
...........
ਜਿਸ ਘਰ ਵਿੱਚ ਜੰਮਦੀ ਲੜਕੀ
ਸੱਚੀ  ਰੱਬ ਦੀ ਥਾਂ ਬਣ ਜਾਂਦੀ
..........
ਇਸ ਗੱਲ ਦੀ ਹਾਮੀ ਗੁਰਬਾਣੀ ਵੀ ਭਰਦੀ

                             ®vi arya......

Kuldeep Sarpanch

#ਖੂਬਸੂਰਤ  ਕੁੜੀ ਪੈਦਾ ਹੌੲੀ ਤਾਂ ਲੌਕਾਂ ਮੂੰਹ
ਜੇ ਬਨਾੲੇ
 ਹੀਰੇ ਵਰਗੀਅਾਂ ਨੂੰਹਾਂ
ਲੱਭਣ ਘਰ ਘਰ ਜਾ 
ਠਹਿਰਾੲੇ. @ ਕੁਮਾਰ

ਮਾਹੀ ਢਿੱਲੋ

#ਕਲਮਾਂ ਬੇਜੁਬਾਨ #ਸ਼ਾਇਰੀ #ਖੂਬਸੂਰਤ

read more
#ਖੂਬਸੂਰਤ  ਖੂਬਸੂਰਤ ਉਹ ਨਹੀ ਜੋ ਸ਼ਕਲਾਂ ਤੇ ਮਰੇ 
ਖੂਬਸੂਰਤ ਤਾਂ ਉਹ ਹੈ 
ਜੋ ਰੂਹ ਦੀ ਗੱਲ ਕਰੇ ।।



ਸਜਾਵਟੀ ਚਿਹਰਿਆਂ ਪਿੱਛੇ ਹਮੇਸ਼ਾ 
ਦਿਲ ਦੀ ਖੂਬਸੂਰਤੀ ਲੁਕੀ ਰਹਿ ਜਾਦੀ ਹੈ ।।

ਖੂਬਸੂਰਤ ਨੇ ਉਹ ਲਫ਼ਜ਼ ਜੋ ਤੇਰੇ ਤੇ ਲਿਖੇ ਨੇ 
ਖੂਬਸੂਰਤ ਨੇ ਉਹ ਪਲ ਜੋ ਤੇਰੇ ਨਾਲ ਬੀਤ ਰਹਿ ਨੇ
ਤੇਰੀਆਂ ਹੀ ਗੱਲਾਂ ਦੇ ਮਾਹੀ ਤੋ ਬਣਦੇ ਗੀਤ ਰਹਿ ਨੇ ।।
ਮਾਹੀ #ਕਲਮਾਂ ਬੇਜੁਬਾਨ
loader
Home
Explore
Events
Notification
Profile