Find the Best sadpunjabishayri Shayari, Status, Quotes from top creators only on Nojoto App. Also find trending photos & videos about love sad shayari, shayari love sad, status in love sad, love sad quotes, sad love quotes,
karan Chahal
ਆਪਣੀ ਗੱਲ ਨੂੰ ਮੁੱਖ ਰੱਖਦੇ ਓਂ, ਸਮਝਦੇ ਨਹੀਂ ਸਾਡੇ ਤਰਕਾਂ ਨੂੰ ਸੱਜਨਾ ਤੇਰਾ ਰੁੱਖਾ ਬੋਲਣਾ, ਵਦਾਧੂ ਆਪਣੇ ਵਿੱਚ ਫਰਕਾਂ ਨੂੰ ©karan Chahal #intezaar #nojotopunjabi #nojotopunjabishayri #sadpunjabishayri
Arav Singh
ਗੱਲ ਕੁੱਝ ਐਦਾ ਓਦੇ ਸ਼ਹਿਰ ਵੱਲੋਂ ਆਉਂਦੀ ਹਰ ਬਰਾਤ ਤੋਂ ਡਰ ਜਿਆ ਲਗਦਾ ਕਿਤੇ ਹੋਵੇ ਨਾ ਓਹੀ ਜੌ ਉਸ ਸ਼ਹਿਰ ਵਿੱਚ ਆਪਣਾ ਜੀਆ ਲਗਦਾ ©Arav Singh ਸ਼ਇਰੀ #punjabi_shayri #sadpunjabishayri
ਸ਼ਇਰੀ #punjabi_shayri #sadpunjabishayri #ਸ਼ਾਇਰੀ
read moreEr.V.chaliya
ਜੇ ਵਿਛੜਨਾ ਮਜਬੂਰੀ ਹੋਜ਼ੇ, ਯਾ ਰੇਜੇ ਇਸ਼ਕ ਦੀ ਅਧੂਰੀ ਕਹਾਣੀ.. ਅੱਖਾਂ ਬਣਜੇ ਸਮੁਦ੍ਰ ਓਦੋਂ, ਹੰਜੂ ਵਗਣ ਬਣਕੇ ਪਾਣੀ... ਤੂੰ ਓਦੋਂ ਇਸ਼ਕ ਮੁਕੰਬਲ ਜਾਣੀ.... ©jakhmi #SAD #Punjabi #punjabi_shayri #Dard #Broken💔Heart #heart #sadpunjabishayri #jaani
#SAD #Punjabi #punjabi_shayri #Dard Broken💔Heart #Heart #sadpunjabishayri #jaani #ਸ਼ਾਇਰੀ
read moretejbir Singh
ਸਭ ਹੱਸਦਾ ਚੇਹਰਾ ਵੇਖ ਗਏ ਕਿਸੇ ਰੋਂਦਾ ਦਿਲ ਨਾ ਤੱਕਿਆ ਏ #SAD #sadShayari #sadpoetry #sadness #sadpunjabishayri #Flute
read moreRaja Gharu
ਇਕੱਲੀ ਬੈਠੀ ਹਾਂ ਨਦੀ ਕਿਨਾਰੇ ਗਿਣ ਰਹੀ ਹਾਂ ਤੇਰੇ ਲਾਏ ਲਾਰੇ ਤੂੰ ਗ਼ੈਰਾਂ ਨਾਲ ਹੱਸਦਾ ਫਿਰਦਾ ਮੇਰੀ ਅੱਖ ਚੋਂ ਡਿੱਗਦੇ ਹੰਜੂ ਖਾਰੇ ✍️Lyricist_Rajagharu45 ikalli baithi aa nddi kinare ginn rhi haa tere laye larre tu gairan naal hssda firda meri akh cho digde hnju khare ✍️Lyricist_Rajagharu45 #punjabishayri #sadpunjabishayri #shayri #akharpunjabide #sad #romantic #punjabi Gaganjit K Mamta Kumari Dard-Roohan-De #suman# Parwinder Kaur
#punjabishayri #sadpunjabishayri #shayri #akharpunjabide #SAD #Romantic #Punjabi Gaganjit K Mamta Kumari Dard-Roohan-De #SUMAN# Parwinder Kaur #ਸ਼ਾਇਰੀ
read morewantedsandeep
wantedsandeep
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited