Nojoto: Largest Storytelling Platform

Best nojotopunjabishayri Shayari, Status, Quotes, Stories

Find the Best nojotopunjabishayri Shayari, Status, Quotes from top creators only on Nojoto App. Also find trending photos & videos about https://nojoto.com/amp/post/685bdfdf04e65f13862e14b7b61d22f8/love-sad-quotes-hindi-nojoto-nojotohindi-twoliner, https://nojoto.com/amp/post/5d645d61dbdd4e8285dc8310e48727f8/sad-reality-of-life-love-quotes-life-motivation-no, https://nojoto.com/amp/post/c41d9c88f11b0c7e523509e533ba932d/love-you-my-bhai-and-bhabhi-ajay-pasi-a-p, nojoto love shayari, nojoto love poetry,

  • 12 Followers
  • 25 Stories

karan Chahal

karan Chahal

karan Chahal

karan Chahal

karan Chahal

Ananya Sharma

Sarvan Singh Gill

Aman jassal

ਤੂੰ ਤਾਂ ਕਰੀਆ ਮੂਡ ਤੋਂ ਐਸਾਂ ਨੇ
ਤੁਹਾਨੂੰ ਉੱਚਾ ਰਖੀਆਂ ਕੈਸ਼ਾ ਨੇ 
ਅੱਜ ਅਸੀਂ ਜੇਹ ਤੇਰੇ ਵਰਗੇ ਹੋਏ ਸੀ
ਕਦੇ ਸਾਈਕਲ ਲਈ ਵੀ ਰੋਏ ਸੀ 
ਹੁਣ ਸਭ ਕੁਝ ਐ ਵਸ ਤੁਹੀਂ ਨੀ
ਸਵਾਲ ਜ਼ਿਦਗੀ ਦਾ ਇਹ ਉਹੀਂ ਨੀ
ਜੇ ਮੁੜ ਸਕਦਾ ਐ ਮੁੜ ਆਜਾ ਤੇਰੇ ਬਿਨ 
ਜ਼ਿਦਗੀ ਵਿੱਚ ਨੇਰੇ ਨੇ
ਤੇਰੇ ਨਾਲ਼ ਵੀ ਦੋ ਸਾਹ ਕਟ ਲਾਈਏ
ਮੈਨੂੰ ਦੋ ਵੀ ਵੱਸ ਬ੍ਥੇਰੇ ਨੇ

©Aman jassal #vacation 
#Nojoto 
#nojotohindi 
#nojotopunjabi 
#nojotopunjabishayri 
#Punjabi 
#punjab 
#SAD

gurmeet kaur meet

Happy tolerance day

©gurmeet kaur meet #Nojoto #nojotopunjabi #nojotopunjabishayri #Punjabi #Thoughts

gurmeet kaur meet

ਹੇ ਵਾਹਿਗੁਰੂ ਜੀ!
ਲੋਕ ਮਾੜਾ ਵੀ ਕਹਿੰਦੇ ਨੇ..
ਦੁੱਖ ਵੀ ਬਹੁਤ ਦਿੰਦੇ ਨੇ..
ਮੈਨੂੰ ਨਹੀਂ ਪਰਵਾਹ ਕਿਉਂਕਿ
ਤੂੰ ਸਦਾ "ਮੀਤ" ਦੇ ਨਾਲ ਏ,
ਤੇਰੀਆਂ ਨਜ਼ਰਾਂ ਚ ਸਹੀ ਹਾਂ
ਤੇ ਜ਼ਿੰਦਗੀ ਬਾਕਮਾਲ ਹੈ...

©gurmeet kaur meet #nojotopunjabi #nojotopunjabishayri #nojoto🖋️🖋️ #nojotodharmik
loader
Home
Explore
Events
Notification
Profile