Find the Best ਰਾਹ Shayari, Status, Quotes from top creators only on Nojoto App. Also find trending photos & videos about ਰਾਹਾਂ ਦੀ ਮਿੱਟੀ, ਰਾਹਤ ਇੰਦੌਰੀ, ਰਾਹਤ ਇੰਦੋਰੀ, ਰਾਹੀਂ, ਰਾਹੀ,
insta@souls_roar
ਚੱਲ-ਚੱਲੀਏ ਤਾਰਿਆਂ ਦੀ ਰਾਹ, ਜਿੱਥੇ ਬਸ ਹੋਈਏ,ਤੂੰ ਤੇ ਮੈਂ । ਵਿੱਚ-ਵਿੱਚ ਚੰਨ,ਬੱਦਲਾਂ ਓਹਲੇ ਲੁਕ-ਲੁਕ ਹੱਸੇ, ਸੂਰਜ ਵੀ ਸਾਨੂੰ ਦੂਰੋ ਤੱਕੇ। ©Harkanwaljit Kaur #WoSadak ,#ਰਾਹ
#RANA KHUMAN
ਸੱਚ ਕਹਾਂ ਤਾਂ ਤੇਰੀ ਮੁਹੱਬਤ ਮੇਰੀ ਜਿੰਦਗੀ ਦੀ ਹਰਿਆਲੀ ਏ ਤੇਰੇ ਬਾਝ ਤਾਂ ਬੇਰੰਗ ਏ ਮੋਸਮ ਤੇ ਜਿੰਦਗੀ ਦੋਵੇਂ ਹੋ ਗਏ ਨੇ ਮੈਨੂੰ ਤੇਰੀ ਅੱਧਖੜੀ ਉਮਰ ਨਾਲ ਮੁਹੱਬਤ ਏ ਮੇਰੀ ਜਿੰਦਗੀ ਵਿੱਚ ਤੇਰੀਂ ਦਸਤਕ ਕਿਸੇ ਹੋਲੀ ਦੇ ਗੁਹੜੇ ਰੰਗ ਨਾਲੋਘੱਟ ਨਈ ©#RANA KHUMAN #ਕਵਿਤਾ # #ਰਾਹ #ਪੰਜਾਬੀ #ਪਿਆਰ #ਮੁਹੱਬਤ #ਛੰਦਵਿਰਾਸਤੀ
#ਕਵਿਤਾ # #ਰਾਹ #ਪੰਜਾਬੀ #ਪਿਆਰ #ਮੁਹੱਬਤ #ਛੰਦਵਿਰਾਸਤੀ
read moreLive_ur_lyf_in_ur_own_way
ਤੇ ਤੇਰਾ ਇੰਤਜ਼ਾਰ ਹੈ ਬਹੁਤ ਲੋਕ ਆਏ ਨੇ ਇੱਸ ਰਾਹ ਤੇ ਪਰ ਇੱਸ ਰਾਹ ਨੂੰ ਤੂੰ ਸਮਝੇਗਾ ਇੱਸ ਗੱਲ ਤੇ ਮੈਨੂੰ ਇਤਬਾਰ ਹੈ 🖤🛣️ Translation : दिल की राह पर तुम्हारा इंतज़ार है बहुत लोग आए है इस राह पर पर इस राह को तुम समझोगे
🖤🛣️ Translation : दिल की राह पर तुम्हारा इंतज़ार है बहुत लोग आए है इस राह पर पर इस राह को तुम समझोगे #lovequotes #yqbaba #YourQuoteAndMine #PunjabiQuote #punjabishayar #yqbhaji #live_ur_lyf_in_ur_own_way #ਰਾਹ
read moreHarvinder Kaur
ਕਿਸੇ ਕਰਮਾਂ ਵਾਲੇ ਦਿਲ ਨੂੰ ਹੀ ਉਸ ਦੇ ਮੁਕਾਮ ਤੱਕ ਪਹੁੰਚਾਂਦੀ ਹੈ ਅਕਸਰ ਇਹ ਸਫਰ ਅਧੂਰੇ ਹੀ ਰਹਿ ਜਾਂਦੇ ਨੇ... ਦਿਲ ਦੀ ਰਾਹ ਤੇ ਚੱਲਣਾ ਔਖਾ... दिल दी राह #ਰਾਹ #collab #yqbhaji #YourQuoteAndMine Collaborating with YourQuote Bhaji #yqbaba #yqquotes #punjabi #love
Pankaj Singh Chawla
✨✨ਇਸ਼ਕ ਤੇਰੇ ਵੁੱਚ ਮੈ ਡੂਬੀ ਜਾਵਾਂ, ਪਲ ਪਲ ਤੇਰੀ ਯਾਦਾਂ ਵਿਚ ਕਟੀ ਜਾਵਾਂ, ਕਿ ਪਤਾ ਕਦੋਂ ਹੋਣਾਂ ਮੇਲ ਸਾਡੇ ਦਿਲਾ ਦਾ, ਮੈ ਰਾਹ ਤੇਰੇ ਆਉਣ ਦੀ ਤੱਕੀ ਜਾਵਾਂ।।✨✨ (In Hindi Read Caption👇) ✨✨इश्क़ तेरे विच मैं डूबी जावा, पलपल तेरियां यादा विच कटी जावा, की पता कदो होणा मेल सादे दिला दा, में राह तेरे आउण दी तक्की जावा......✨✨ #ਇਸ਼ਕ #ਰਾਹ #ਯਾਦ #इश्क़ #राह #याद #ishq #raah #yaad #love #dil #punjabi #पंजाबी #ਪੰਜਾਬੀ
archana jinagal
ਕੱਲਾ ਕਰ ਦਿੰਦੀ ਹੈ ਦਿਲ ਦੀ ਰਾਹ ਤੇ ਚੱਲਣਾ ਔਖਾ... दिल दी राह #ਰਾਹ #collab #yqbhaji #YourQuoteAndMine Collaborating with YourQuote Bhaji
ਦਿਲ ਦੀ ਰਾਹ ਤੇ ਚੱਲਣਾ ਔਖਾ... दिल दी राह #ਰਾਹ #Collab #yqbhaji #YourQuoteAndMine Collaborating with YourQuote Bhaji
read moreKulbir MaAn
ਚੱਲਣਾ ਬੜਾ ਏ ਔਖਾ ਤੁਰਦੇ ਤਾਂ ਬਹੁਤ ਪਰ ਖਾ ਜਾਂਦੇ ਬਹੁਤੇ ਧੋਖਾ ਗੱਲ ਵੀ ਬਣ ਜਾਂਦੀ ਆ ਪਰ ਜਦੋ ਮਨ ਭਰ ਜਾਂਦਾ ਅੱਗੇ ਵਾਲੇ ਦਾ ਤਾਂ ਉਹ ਛੱਡਣ ਵਾਲੇ ਨੂੰ ਚਾਹੀਦਾ ਹੁੰਦਾ ਮੋਕਾ ਮੇਰਾ ਵਰਗਾ ਦਿਲ ਤੋ ਕਰਦਾ ਅੱਗੇ ਵਾਲਾ ਦਿਮਾਗ ਤੋਂ ਕਰ ਕੇ ਦੇ ਜਾਂਦਾ ਧੋਖਾ ਦਿਲ ਦੀ ਰਾਹ ਤੇ ਚੱਲਣਾ ਔਖਾ... दिल दी राह #ਰਾਹ #collab #yqbhaji #YourQuoteAndMine Collaborating with YourQuote Bhaji Manpreet Sidhu Maanasi Sharma
ਦਿਲ ਦੀ ਰਾਹ ਤੇ ਚੱਲਣਾ ਔਖਾ... दिल दी राह #ਰਾਹ #Collab #yqbhaji #YourQuoteAndMine Collaborating with YourQuote Bhaji Manpreet Sidhu Maanasi Sharma
read moreKulbir MaAn
ਤੂੰ ਇੱਕ ਵਾਰ ਜ਼ਿੰਦਗੀ ਚ ਵਾਪਿਸ ਆ ਤੈਨੂੰ ਘਰ ਦੀ ਬਣੀ ਗੁੜ ਆਲੀ ਚਾਹ ਪਾਵਾਂਗੇ ਤੁਸੀਂ ਸੁਣ ਲਿਉ ਧਿਆਨ ਨਾਲ ਅਸੀਂ ਆਪਣੇ ਦਿਲ ਦੀਆਂ ਗੱਲਾਂ ਥੋਡੇ ਨਾਲ ਕਰਾ ਗਏ ਦਿਲ ਦੀ ਰਾਹ ਤੇ ਚੱਲਣਾ ਔਖਾ... दिल दी राह #ਰਾਹ #collab #yqbhaji #YourQuoteAndMine Collaborating with YourQuote Bhaji Jass Dhanoa Jagmeet kaur.....
ਦਿਲ ਦੀ ਰਾਹ ਤੇ ਚੱਲਣਾ ਔਖਾ... दिल दी राह #ਰਾਹ #Collab #yqbhaji #YourQuoteAndMine Collaborating with YourQuote Bhaji Jass Dhanoa Jagmeet kaur.....
read more