Nojoto: Largest Storytelling Platform

Best SARBATDABHALLA Shayari, Status, Quotes, Stories

Find the Best SARBATDABHALLA Shayari, Status, Quotes from top creators only on Nojoto App. Also find trending photos & videos about miss you inna sara, saran wap in, saranwap in, sarbanes-oxley act of 2002, battle of saragarhi,

  • 4 Followers
  • 6 Stories

Pavitar Singh Paavi Entertainers

Pavitar Singh Paavi Entertainers

Pavitar Singh Paavi Entertainers

ਅਲਖ਼ ਜਗਾ ਧੂਰ ਅੰਦਰ ਤੀਕ,ਅਾਪਣਾ ਮੂਲ ਪਹਿਚਾਣ....
ਕੀ ਕਰਨ ਆਇਆ ਕੌਣ ਹੈ ਤੂੰ , ਕੀ ਹੈ ਤੇਰੀ ਪਹਿਚਾਣ....
ਖਾਲੀ ਹੱਥ ਆਇਆ ਸੀ ਤੂੰ , ਖਾਲੀ ਹੱਥ ਹੀ ਐ ਜਾਣਾ....
ਧਰਮ ਬੋਲੀ ,ਜਾਤ ਪਾਤ,ਊਚ ਨੀਚ ਸੱਭ਼ ਏਥੇ ਰਹਿ ਜਾਣਾ...
ਪਿਆਰ ਨਾਲ ਰਹਿ ਜਿੰਦਗੀ ਚ,ਕੀ ਪਤਾ ਕਦ ਤੁਰ ਜਾਣਾ...
 ਰੱਬ ਦਾ ਨਾਮ ਹੀ ਸੱਚ ਹੈ, ਅਾਖਰ ਨੂੰ ਓਹੀ ਕੰਮ ਅਾਓਣਾ...
ਸਦਾ ਨਾ ਰਹਿਣਾ ਏਥੇ , ਲਗਿਆ ਰਹਿਣਾ ਅਾਓਣਾ ਜਾਣਾ....
  ||||||||||||||||||||||ਪਵਿੱਤਰ|||||||||||||||||||||||||| #Prayers #sarbatdabhalla#life

kaka Bhikhi

🙏🏻 #SARBATDABHALLA

read more
#sarbatdabhalla 🙏🏻

Man Grewal

ਹਾਂ ਗੁੱਸੇ ਤਾਂ ਜਰੂਰ ਆਂ but ਤੇਰੇ ਨਾਲ, ਤੇਰੇ ਸ਼ਹਿਰ ਨਾਲ ਤਾਂ ਨੀ,, #SARBATDABHALLA# #nojotophoto

read more
 ਹਾਂ ਗੁੱਸੇ ਤਾਂ ਜਰੂਰ ਆਂ but ਤੇਰੇ ਨਾਲ, 
ਤੇਰੇ ਸ਼ਹਿਰ ਨਾਲ ਤਾਂ ਨੀ,,
#SARBATDABHALLA#

Romi Dairy Farm Kundal

#SARBATDABHALLA

read more
ਬੁੱਕਾਂ ਵਿੱਚ ਨਹੀ ਪਾਣੀ ਰਹਿੰਦਾ, ਜਦੋ ਬੱਦਲ ਮੀਂਹ ਵਰਸਾਉਂਦੇ ਨੇ,,
ਲੁੱਕ ਲੁੱਕ ਰੋਂਦੇ ਵੇਖੇ ਲੋਕੀ,ਜਿਹੜੇ ਮਹਿਫਲਾਂ ਵਿੱਚ ਹਸਾਉਂਦੇ ਨੇ,,
ਵਾਰ ਵਾਰ ਨਹੀ ਜੱਗ ਤੇ ਆਉਦੇ, ਜਿਹੜੇ ਇਕ ਵਾਰ ਤੁਰ ਜਾਂਦੇ ਨੇ,,
ਅਕਸਰ ਹੀ ਉਹ ਭੁੱਲ ਜਾਂਦੇ,ਜਿਹੜੇ ਬਹੁਤਾ ਪਿਆਰ ਜਤਾਂਉਦੇ ਨੇ,, 
                        #SARBATDABHALLA#


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile