Nojoto: Largest Storytelling Platform

Best ZIDDI_LIKHAARI✍🏻 Shayari, Status, Quotes, Stories

Find the Best ZIDDI_LIKHAARI✍🏻 Shayari, Status, Quotes from top creators only on Nojoto App. Also find trending photos & videos about ziddi love shayari, ziddi ladki shayari in hindi, ziddi quotes in hindi, hindi shayari ziddi, ziddi status for whatsapp,

  • 6 Followers
  • 32 Stories

AbirSingh_09

BHOORA

Anu singh

इश्क करने के जुम॔ में ,
                             मुझे फना ही रहने दो 
कहा मेरे दिल ने की , 
                              अगर वो जुदा है तो 
उसे जुदा ही रहने दो........✍

©Anu singh #nojohindi #adhuraishq #adhurealfaaz249 #sad_feeling #pyr_iqraar #tanahai #ZIDDI_LIKHAARI✍🏻

rockstar

ZIDDI_LIKHAARI✍🏻 #Books

read more
Aakhir kase batao apne dil ka haal tum ko jab bhi himmat karta hmm batane ki tumko tu phir dil  hi dil main souch ta hmm ke Ager main tumhe bta donn tu tum kya soucho gi   mare bare main derta hmm khinn tum bhi chode ke na clee jao..

©rock star #ZIDDI_LIKHAARI✍🏻 

#Books

Varun Garg Bhamma

ਆਪਣੀ ਪਸੰਦ ਨੂੰ ਆਪਣਾ ਬਣਾ ਨਈਂ ਸਕਿਆ
ਮੈਨੂੰ ਚਾਹੁਣ ਵਾਲੀ ਦਾ ਵੀ ਮੈ ਹੋ ਨੀ ਪਾਇਆ
ਜਵਾਨੀ ਵਿਚ ਲੱਗੇ ਜੋ ਦਾਗ਼ ਮੇਰੇ ਕਿਰਦਾਰ ਤੇ
ਭੰਮੇ ਅੱਜ ਤੱਕ ਵੀ ਓਹਨਾ ਨੂੰ ਮੈ ਧੋ ਨੀ ਪਾਇਆ
ਝੂਠੇ ਲੋਕਾਂ ਤੇ ਵਿਖਾਵਿਆਂ ਵਿੱਚ ਕੱਡਲੀ ਜਵਾਨੀ
ਸੱਚ ਤੇ ਹਕੀਕਤਾਂ ਨੂੰ ਕਦੇ ਮੈ ਛੋਹ ਨੀ ਪਾਇਆ
ਸੂਰਜ ਤਾਂ ਡੁੱਬ ਦਾ ਸੀ ਨਿੱਤ ਨਸ਼ੀਲੀਆਂ ਰਾਤਾਂ ਚ
ਮੈ ਨਸ਼ੇ ਵਿੱਚ ਡੁੱਬ ਕੇ ਵੀ ਰਾਤਾਂ ਨੂੰ ਸੋ ਨੀ ਪਾਇਆ
ਲੋਕੀ ਕਹਿੰਦੇ ਲਿਖਤ ਮੇਰੀ ਚੋ ਮੇਰੀ ਚੀਕ ਸੁਣਦੀ
ਕਿਉ ਕਿ ਮੈ ਕਿਸੇ ਅੱਗੇ ਦਰਦਾਂ ਨੂੰ ਰੋ ਨੀ ਪਾਇਆ.!!





                #ਜ਼ਿੱਦੀ_ਲਿਖਾਰੀ✍️ #ZIDDI_LIKHAARI✍🏻 

#meltingdown

Varun Garg Bhamma

ਤੇਰੀ ਤਾਲੀਮ ਤਾਂ ਉੱਚੀ ਐ ਪਰ ਤੈਨੂੰ ਇਲਮ ਨਈ.!! #vgb ZIDDI_LIKHAARI✍🏻 #ਜ਼ਿੱਦੀ_ਲਿਖਾਰੀ✍🏻

read more
ਤੇਰੀ ਤਾਲੀਮ ਤਾਂ ਉੱਚੀ ਐ ਪਰ ਤੈਨੂੰ ਇਲਮ ਨਈ
ਸ਼ਾਇਦ ਤਾਂਹੀ ਤੇਰੀ ਗੱਲਾਂ ਵਿੱਚੋਂ ਹੰਕਾਰ ਝਲਕਦਾ ਐ,
ਤੂੰ ਜੇ ਭੰਮੇ ਤੋਂ ਇਲਮ ਵਾਲਿਆਂ ਦੀ ਪਹਿਚਾਣ ਪੁੱਛੇ
ਓਹਨਾ ਵਿਚੋਂ ਹੰਕਾਰ ਨਈ ਕਿਰਦਾਰ ਝਲਦਕਾ ਐ.!!


#VGB
#ਜ਼ਿੱਦੀ_ਲਿਖਾਰੀ✍🏻 ਤੇਰੀ ਤਾਲੀਮ ਤਾਂ ਉੱਚੀ ਐ ਪਰ ਤੈਨੂੰ ਇਲਮ ਨਈ.!!
#VGB
#ZIDDI_LIKHAARI✍🏻

Varun Garg Bhamma

tenu rabb be jinna v ditta ae hath jod ke shukarmnaaya kar.!! Ziddi_likhaari✍🏻 #Talk #ZIDDI_LIKHAARI✍🏻

read more

Varun Garg Bhamma

#ਸੱਟ 💔 #vgb ZIDDI_LIKHAARI✍🏻 #ਜ਼ਿੱਦੀ_ਲਿਖਾਰੀ

read more
ਸੱਟ ਮਾੜੀ ਇਸ਼ਕ਼ ਦੀਆਂ ਬਾਤਾਂ ਦੀ
ਭੰਮੇ ਇਹ ਨੀਂਦ ਖਾ ਜਾਵੇ ਰਾਤਾਂ ਦੀ
ਸੋਹਣੇ ਰਿਸ਼ਤੇ ਵੀ ਵਿਗਾੜ ਦਿੰਦੀ ਐ
ਕਮੀ ਔਕਾਤ, ਹਾਲਾਤ, ਤੇ ਜਾਤਾਂ ਦੀ.!!

#VGB
#ਜ਼ਿੱਦੀ_ਲਿਖਾਰੀ #ਸੱਟ 💔
#VGB
#ZIDDI_LIKHAARI✍🏻

Varun Garg Bhamma

Alcohol ਇਕ ਡਰ ਕੇ ਕਦੇ ਵੀ ਇਸ਼ਕ ਨੀ ਕੀਤਾ
ਨੀ ਦੁੱਜਾ ਮਿਣਕੇ ਕਦੇ ਵੀ ਪੀਤੀ ਨੀ
ਆਹ ਜੋਂ ਅੱਤ ਚੱਕਣ ਨੂੰ ਫਿਰਦੇ ਸੀ
ਅਸੀ ਅੱਖ ਵੀ ਚੱਕਣ ਨਾ ਦਿੱਤੀ ਨੀ.!!

#VGB
#ਜ਼ਿੱਦੀ_ਲਿਖਾਰੀ✍🏻 #dar_ke_kde_ishq_ni_keeta.!
#VGB
#ziddi_likhaari✍🏻

Varun Garg Bhamma

ਯਾਰ ਓਹੀ ਜੋਂ ਯਾਰ ਦੇ ਖਾਣੇ ਮੱਤ ਚੰਗੀ ਪਾਵੇ
ਭੰਮੇ ਮਹਿਫ਼ਿਲਾਂ ਵਿੱਚ ਪੈਗ ਤਾਂ ਏਥੇ ਹਰੇਕ ਹੀ ਪੌਂਦਾ ਐ
ਫੋਟੋ ਕਰਵਾਉਣ ਵੇਲੇ ਮੋਢਾ ਹਰ ਕੋਈ ਜੋੜ ਲੈਂਦਾ
ਜੌ ਮਸਲਾ ਅੜੇ ਤੇ ਮੋਢਾ ਲਾਵੇ ਓਹੀ ਯਾਰ ਅਖਵੋਂਦਾ ਐ.!



#VGB
#ਜ਼ਿੱਦੀ_ਲਿਖਾਰੀ✍🏻 #pen #asli_yaar #Ziddi_likhaari✍🏻
loader
Home
Explore
Events
Notification
Profile