Nojoto: Largest Storytelling Platform

Best ਜ਼ਿੱਦੀ_ਲਿਖਾਰੀ✍🏻 Shayari, Status, Quotes, Stories

Find the Best ਜ਼ਿੱਦੀ_ਲਿਖਾਰੀ✍🏻 Shayari, Status, Quotes from top creators only on Nojoto App. Also find trending photos & videos about

  • 2 Followers
  • 37 Stories

Jagraj Sandhu

#purnima Rai #suman_kadvasra ਹਰਫ਼ ਦਾਨਗੜੵੀਆ , Aman Verma Jasvinder kaur Mansa Deep Sandhu #ਪੰਜਾਬੀ #ਪਖੰਡ #ਅੰਧ_ਵਿਸ਼ਵਾਸੀ_ਲੋਕ_ਨੇ_ਬੜੇ #ਜਗਰਾਜ #ਜ਼ਿੱਦੀ_ਲਿਖਾਰੀ✍🏻

read more
ਡੇਰਿਆਂ ਦੇ ਵਿੱਚੋਂ ਕੁੱਝ ਨਹੀਂ ਲੱਭਣਾ 
ਛੱਡ ਦਿਓ ਕਰਨੀ ਹੁਣ ਮਸਤਾਂ ਦੀ ਗੁਲਾਮੀਂ. .!! 
ਦਿਨ ਵਿੱਚ ਤਾਂ ਇਹ ਪੀਂਦੇ ਬੀੜੀਆਂ ਸੁਲਫਾ, 
ਤੇ ਪੈੱਗ ਲਾਉਂਦੇ ਨੇਂ ਸ਼ਾਮੀਂ. .!! 

ਪਖੰਡੀ ਸਾਦ ਵੀ ਬਾਬੇ ਬਣਗੇ ,
ਜੋ ਗੁਮਰਾਹ ਲੋਕਾ ਨੂੰ ਕਰਦੇ ਨੇ ...!!
ਡੇਰਾਵਾਦੀ ਸਮਾਜ ਬਣਕੇ , ੲੇਕਤਾ ਦਾ ਮੰਤਰ ਵੀ ਪੜਦੇ ਨੇ ..
ਮਿੱਠਤਾ ਵਾਲੀ ਬੋਲੀ ਲਾਕੇ ,
 ਗੁਨਾਹ ਹਜ਼ਾਰਾ ਕਰਦੇ ਨੇ ..!!

ਫੱਕਰ ਕਹਾਉਣ ਦਾ ਕਰਦੇ ਨੇ ਦਾਅਵਾ 
ਪਰ ਇੱਥੇ ਜਾ ਕੇ ਨੋਟਾਂ ਨਾਲ ਨਹਾਉਂਦੇ ਨੇ ਗਾਇਕ ਨਾਮੀਂ. .!! 
ਮੱਥਾ ਟੇਕਣਾ ਏ ਤਾਂ ਟੇਕੋ ਜਾਕੇ "ਦੀਵਾਰ-ਏ-ਸਰਹੰਂਦ ਨੂੰ, 
ਆਪਣੇ ਗੁਰੂਆਂ ਨਾਲ ਨਾਂ ਕਰੋ ਇੱਦਾਂ ਨਮਕ ਹਰਾਮੀ. .!! 

ਜੇ ਅਸੀਂ ਏਦਾਂ ਹੀ ਬੇਮੁਖ ਹੁੰਂਦੇ ਰਹੇ 
ਤਾਂ ਸਿੱਖ ਕੌਮ ਖੋ ਜਾਵੇਗੀ ਵਿੱਚ ਗੁੰਮਨਾਮੀ..
                                         - #ਜਗਰਾਜ ਸਿੰਘ  - #Purnima Rai #suman_kadvasra ਹਰਫ਼ ਦਾਨਗੜੵੀਆ , Aman Verma 
Jasvinder kaur Mansa Deep Sandhu 
#ਪੰਜਾਬੀ #ਪਖੰਡ #ਅੰਧ_ਵਿਸ਼ਵਾਸੀ_ਲੋਕ_ਨੇ_ਬੜੇ 
#ਜਗਰਾਜ #ਜ਼ਿੱਦੀ_ਲਿਖਾਰੀ✍🏻

Varun Garg Bhamma

जिसको जितना पक्का समझा था भम्मे वो उतना ही कच्चा निकला.!! #vgb #ਜ਼ਿੱਦੀ_ਲਿਖਾਰੀ✍🏻 #ਸ਼ਾਇਰੀ

read more
ਓਹਨਾਂ ਦੀ ਯਾਰੀ ਸੀ ਦਾਰੂ-ਹੁੱਕੇ ਨਾਲ
ਤੇਰੇ ਨਾਲ ਤਾਂ ਕੋਈ ਪਿਆਰ ਹੀ ਨਈਂ ਸੀ,
ਅੱਜ ਸਬ ਯਾਰ ਪਰਖੇ ਤੇ ਪਤਾ ਲੱਗਿਆ
ਭੰਮਾਂ ਜੀ ਥੋਡਾ ਤਾਂ ਕੋਈ ਯਾਰ ਹੀ ਨਈਂ ਸੀ.!!


#VGB
#ਜ਼ਿੱਦੀ_ਲਿਖਾਰੀ✍🏻



जिसको जितना पक्का समझा था
भम्मे वो उतना ही कच्चा निकला.!! जिसको जितना पक्का समझा था
भम्मे वो उतना ही कच्चा निकला.!!
#VGB
#ਜ਼ਿੱਦੀ_ਲਿਖਾਰੀ✍🏻

Varun Garg Bhamma

ਤੇਰੀ ਜੁੱਤੀ ਲਈ ਜੈ ਕਦੇ ਚੰਮ ਘਟਿਆ ਅਸੀ ਹੱਸਕੇ ਚੰਮ ਆਪਣਾ ਪਟਾ ਦੇਆਂਗੇ.!! #vgb #ਜ਼ਿੱਦੀ_ਲਿਖਾਰੀ✍🏻 #ਕਵਿਤਾ

read more
ਤੇਰੀ ਜੁੱਤੀ ਲਈ ਜੈ ਕਦੇ ਚੰਮ ਘਟਿਆ
ਅਸੀ ਹੱਸਕੇ ਚੰਮ ਆਪਣਾ ਪਟਾ ਦੇਆਂਗੇ,
ਤੇਰੇ ਸਾਰੇ ਜੁਰਮ ਵੀ ਆਪਣੇ ਸਿਰ ਲੇ ਲੈਣੇ
ਤੇਰੇ ਲਈ ਆਪਣਾ ਸਿਰ ਵੀ ਕਟਾ ਦੇਆਂਗੇ,
ਤੇਰੇ ਸਾਂਹ ਲੁੱਟਣ ਮੌਤ ਜੈ ਕਦੇ ਆਈ ਸੱਜਣਾ
ਤੇਰੇ ਸਾਹਾਂ ਬਦਲੇ ਸਾਂਹ ਆਪਣੇ ਲੁਟਾ ਦੇਆਂਗੇ,
ਭੰਮਾਂ ਲਿਖਦੂ ਹਜਾਰਾਂ ਹਾਸੇ ਤੇਰੀ ਜ਼ਿੰਦਗੀ ਵਿੱਚ
ਸੋਹ ਲੱਗੇ ਦੁੱਖ ਤੇਰੇ ਸਾਰੇ ਹੀ ਮਿਟਾ ਦੇਆਂਗੇ.!!



#VGB
#ਜ਼ਿੱਦੀ_ਲਿਖਾਰੀ✍🏻 ਤੇਰੀ ਜੁੱਤੀ ਲਈ ਜੈ ਕਦੇ ਚੰਮ ਘਟਿਆ
ਅਸੀ ਹੱਸਕੇ ਚੰਮ ਆਪਣਾ ਪਟਾ ਦੇਆਂਗੇ.!!
#VGB
#ਜ਼ਿੱਦੀ_ਲਿਖਾਰੀ✍🏻

Varun Garg Bhamma

ਸੱਜਣਾ ਦੇ ਸ਼ਹਿਰ ਵਿੱਚ..!! #vgb #ਜ਼ਿੱਦੀ_ਲਿਖਾਰੀ✍🏻 #ਕਵਿਤਾ #ਜ਼ਿੱਦੀ_ਲਿਖਾਰੀ✍🏻❣️

read more
ਦੱਸੋ ਸੱਜਣਾ ਦੇ ਸ਼ਹਿਰ ਵਿੱਚ
ਕਿਹੜਾ ਸਾਡਾ ਕੋਈ ਕਾਰੋਬਾਰ ਐ,
ਧੁੱਪੇ ਵੀ ਨੰਗੇ ਪੈਰੀ ਭੱਜੇ ਜਾਈਏ
ਬਲਾਉਂਦਾ ਜਦੋਂ ਸਾਨੂੰ ਸਾਡਾ ਯਾਰ ਐ,
ਭੰਮੇ ਓਹ ਗੈਰਾਂ ਵਿੱਚ ਘਿਰੇ ਨੇ ਜਰੂਰ
ਪਰ ਸਿਰਫ ਸਾਡੇ ਨੇ ਸਾਨੂੰ ਐਤਬਾਰ ਐ,
ਇਹਨਾ ਸਾਨੂੰ ਓਹਦੇ ਨਾਲ ਨਈ ਹੋਣਾ
ਜਿਹਨਾ ਓਹਨੂੰ ਸਾਡੇ ਨਾਲ ਪਿਆਰ ਐ.!!



#VGB
#ਜ਼ਿੱਦੀ_ਲਿਖਾਰੀ✍🏻❣️ ਸੱਜਣਾ ਦੇ ਸ਼ਹਿਰ ਵਿੱਚ..!!
#VGB
#ਜ਼ਿੱਦੀ_ਲਿਖਾਰੀ✍🏻

Varun Garg Bhamma

ਅਮਲੀ ਬੰਦਿਆ ਬਾਰੇ ਥੋੜਾ ਤਾਂ ਸੋਚ ਸਰਕਾਰੇ.!! #vgb #ਜ਼ਿੱਦੀ_ਲਿਖਾਰੀ✍🏻 #nojotovideo

read more

Varun Garg Bhamma

ਓਹਦਾ ਇਸ਼ਕ ਹੈ antidote ਮੇਰਿਆਂ ਦੁੱਖਾਂ ਦਾ ਤਾਂਹੀ ਚੰਦਰੀ ਓਹ ਖੂਨ ਵਿੱਚ ਰਚੀ ਹੋਈ ਐ.!! #vgb #ਜ਼ਿੱਦੀ_ਲਿਖਾਰੀ ✍🏻 #ਜ਼ਿੱਦੀ_ਲਿਖਾਰੀ✍🏻

read more
ਕਿੱਸਾ ਕੀ ਸੁਣਾਵਾਂ ਜਾਣ ਤੋਂ ਪਿਆਰੀ ਦਾ
ਹਰ ਸਾਂਹ ਨਾਲ ਚੇਤਾ ਆਉਂਦੇ ਮਰਜਾਣੀ ਦਾ,
ਅੱਖਾਂ ਚ ਸ਼ਰਾਰਤਾਂ ਨੇ ਬੁੱਲਾਂ ਤੇ ਕਰਾਰ ਐ
ਰਾਣੀਆਂ ਜਿਹਾ ਰੁਤਬਾ ਹੈ ਅੱਲੜ ਕੁਵਾਰੀ ਦਾ
ਓਹਨੂੰ ਵੇਖ ਕੇ ਹੀ ਮੇਰੇ ਸਾਂਹ ਚੱਲਦੇ -2
ਓਹਦੇ ਕਰਕੇ ਹੀ ਜਿੰਦ ਭੰਮੇ ਬਚੀ ਹੋਈ ਐ 
ਓਹਦਾ ਇਸ਼ਕ ਹੈ antidote ਮੇਰਿਆਂ ਦੁੱਖਾਂ ਦਾ
ਤਾਂਹੀ ਚੰਦਰੀ ਓਹ ਖੂਨ ਵਿੱਚ ਰਚੀ ਹੋਈ ਐ.!!



#VGB
#ਜ਼ਿੱਦੀ_ਲਿਖਾਰੀ✍🏻 ਓਹਦਾ ਇਸ਼ਕ ਹੈ antidote ਮੇਰਿਆਂ ਦੁੱਖਾਂ ਦਾ
ਤਾਂਹੀ ਚੰਦਰੀ ਓਹ ਖੂਨ ਵਿੱਚ ਰਚੀ ਹੋਈ ਐ.!!
#VGB
#ਜ਼ਿੱਦੀ_ਲਿਖਾਰੀ ✍🏻

Varun Garg Bhamma

#Yaara ਭੰਮੇ ਨੇ ਜ਼ਿੰਦਗੀ ਵਿੱਚ ਅਸੂਲ ਰੱਖੇ ਨੇ ਖਰੇ..!! #vgb #ZIDDI_LIKHAARI ✍🏻 #ਜ਼ਿੱਦੀ_ਲਿਖਾਰੀ✍🏻

read more
Alone  ਔਖੇ ਵੇਲੇ ਤੇਰੇ ਮੋਢੇ ਨਾਲ ਮੋਢਾ ਜੋੜ ਖੜਾਂਗੇ
ਭੰਮੇ ਨੇ ਜ਼ਿੰਦਗੀ ਵਿੱਚ ਅਸੂਲ ਰੱਖੇ ਨੇ ਖਰੇ,
ਪਰ ਜੈ ਮੋਢੇ ਸਾਡੇ ਤੋਂ ਦੋ ਕਦਮ ਪਿੱਛੇ ਹੋਗਿਆ
ਤੇਰੇ ਤੋਂ ਦਸ ਕਦਮ ਯਾਰਾ ਹੋ ਜਾਵਾਂਗੇ ਪਰੇ..!!



#VGB
#ਜ਼ਿੱਦੀ_ਲਿਖਾਰੀ✍🏻 #yaara
ਭੰਮੇ ਨੇ ਜ਼ਿੰਦਗੀ ਵਿੱਚ ਅਸੂਲ ਰੱਖੇ ਨੇ ਖਰੇ..!!
#VGB
#ZIDDI_LIKHAARI ✍🏻

Varun Garg Bhamma

#tere_lyi ਦੁਨੀਆ ਨੂੰ ਰੱਖਦੇ ਐ ਜੌ ਜੁੱਤੀ ਵਾਲੀ ਨੋਕ ਤੇ..!! #vgb #ਜ਼ਿੱਦੀ_ਲਿਖਾਰੀ✍🏻 #ਸ਼ਾਇਰੀ

read more

Varun Garg Bhamma

ਅਸੀ ਮਤਲਬਿਆਂ ਦੀ ਮਹਿਫ਼ਿਲ ਵਿੱਚ ਬਹਿਣਾ ਛੱਡ ਦਿੱਤਾ.!! #vgb #ਜ਼ਿੱਦੀ_ਲਿਖਾਰੀ✍🏻 #ਸ਼ਾਇਰੀ

read more
ਹੁਣ ਜੀਹਨੇ ਵੀ ਕਰੀ ਚਲਾਕੀ ਦੁੱਗਣੀ ਕਰਕੇ ਮੋੜਾਂਗੇ
ਯਾਰਾ ਅਸੀਂ ਚੁੱਪ ਕਰਕੇ ਸਬ ਸਹਿਣਾ ਛੱਡ ਦਿੱਤਾ,
ਭੰਮੇ ਹੁਣ ਸਾਡੀ ਦੂਰੋਂ ਹੀ ਸਲਾਮ ਸਾਰਿਆਂ ਯਾਰਾਂ ਨੂੰ
ਅਸੀ ਮਤਲਬਿਆਂ ਦੀ ਮਹਿਫ਼ਿਲ ਵਿੱਚ ਬਹਿਣਾ ਛੱਡ ਦਿੱਤਾ.!!
#VGB
#ਜ਼ਿੱਦੀ_ਲਿਖਾਰੀ✍🏻 ਅਸੀ ਮਤਲਬਿਆਂ ਦੀ ਮਹਿਫ਼ਿਲ ਵਿੱਚ ਬਹਿਣਾ ਛੱਡ ਦਿੱਤਾ.!!
#VGB
#ਜ਼ਿੱਦੀ_ਲਿਖਾਰੀ✍🏻

Varun Garg Bhamma

ਅੱਪਾਂ ਜ਼ਿੰਦਗੀ ਜਿਉਣਾ ਭੁੱਲ ਗਏ.!! #vgb #ਜ਼ਿੱਦੀ_ਲਿਖਾਰੀ✍🏻

read more
loader
Home
Explore
Events
Notification
Profile