Nojoto: Largest Storytelling Platform

Best looser_in_Love03 Shayari, Status, Quotes, Stories

Find the Best looser_in_Love03 Shayari, Status, Quotes from top creators only on Nojoto App. Also find trending photos & videos about looser meaning in hindi, looser quotes, lazy looser, looser, gharelu nuskhe for loose motion in hindi,

  • 3 Followers
  • 8 Stories

Akshu

Johny

❤️ ਇਕ ਤਰਫੀ ਮਹੁੱਬਤ ❤️
ਕੁੱਲ ਦੁਨੀਆਂ ਵਿੱਚ ਇੱਕੋ ਚਿਹਰਾ, ਨਿੱਤ ਮੈਂ ਵਹਿੰਦਾ ਰਹਿੰਦਾ ਸੀ...😍
ਓਹਦੇ ਕੋਲੋਂ ਪਤਾ ਨੀ ਕਿਉਂ, ਮੈਨੂੰ ਡਰ ਜਿਆ ਲਗਦਾ ਰਹਿੰਦਾ ਸੀ ।।🤔
ਮੇਰਾ ਓਹਦੇ ਵੱਲ ਸੀ ਧਿਆਨ ਸਦਾ, ਹਸੀਨ ਉਮਰ ਇਹ ਸਾਰੀ ਲੰਗਣੀ ਸੀ...❤️
ਓਹਦਾ ਆਵਾਜ਼ ਮਾਰ ਬੁਲਾਉਣਾ ਮੈਨੂੰ, ਮੇਰੇ ਬੁੱਲ੍ਹਾਂ ਉੱਤੇ ਕੰਬਣੀ ਸੀ ।।😬
ਮੈਂ ਬੈਠਾ ਸੀ ਜਾ ਕੋਲ਼ ਓਹਦੇ, ਅੱਖਾਂ ਨਾਲ਼ ਨੀਵੀਆਂ ਪਾਉਣ ਲੱਗਾ...😌
ਖ਼ਾਸ ਜਿਆ ਓਹਦਾ ਦੋਸਤ ਆ ਮੈਂ, ਓਹਨੂੰ ਇਹ ਸੀ ਜਤਾਉਣ ਲੱਗਾ ।।🤗
ਗੱਲਾਂ ਗੱਲਾਂ ਵਿੱਚ ਗੱਲ ਹੋਈ, ਤੇ ਗੱਲ ਹੋਈ ਓਹਦੇ ਪਿਆਰ ਦੀ...😶
ਓਹਦਾ ਪਿਆਰ ਸੀ ਹੋਰ ਕੋਈ, ਤੇ ਸੂਲ ਮੇਰੇ ਦਿਲ ਚੋਂ ਪਾਰ ਹੋਈ ।।😟
ਲਾ ਬੁਲੀਆਂ ਤੇ ਤਾਲੇ, ਅੰਦਰੋਂ ਅੰਦਰ ਅੱਖਾਂ ਨਮ ਹੋਈਆਂ...🤐
ਦੇਖ ਉਦਾਸ ਜਿਆ ਮੈਨੂੰ, ਉਹਦੀਆਂ ਉਂਗਲਾਂ ਮੈਨੂੰ ਆਣ ਛੋਈਆਂ ।।👼
ਗਰਮ ਜਏ ਮੌਸਮ ਵਿੱਚ ਵੀ ਮੈਨੂੰ, ਕੰਬਣੀ ਜਈ ਸੀ ਆ ਰਹੀ...❄️
ਬਿਨ ਬਾਰੀਸ਼ ਦੇ ਮੌਸਮ ਮੇਤੇ, ਬਦਲੀ ਜਈ ਸੀ ਛਾ ਰਹੀ।।🌫️
ਖੁੱਦ ਤੇ ਕਰ ਕਿ ਕਾਬੂ ਮੈਂ ਵੀ, ਹੱਸ ਕੇ ਉਹਨੂੰ ਦਿਖਾਉਣ ਲੱਗਾ...😁
ਉਹ ਹੋਰ ਕਿਸੇ ਦਾ ਪਿਆਰ ਊ ਯਾਰਾ, ਦਿਲ ਨੂੰ ਸੀ ਸਮਜਾਉਣ ਲੱਗਾ ।।😣
ਮੇਰਾ ਖ਼ਿਆਲ ਜਿਆ ਕਰਦੇ ਓਹਨੇ, ਪੁੱਛਿਆ ਮੈਨੂੰ ਹਾਲ ਮੇਰਾ...😊
ਮੈਂ ਬਿਨਾਂ ਹੀ ਬੋਲੇ ਬੋਲ ਕੋਈ, ਬਸ ਨੀਵੀਆਂ ਜਹੀਆਂ ਪਾਉਣ ਲੱਗਾ ।।😌
ਮੈਂ ਕਹਿਕੇ ਉਹਨੂੰ ਅਲਵੀਦਾ, ਪੈਰ ਪਿੱਛੇ ਨੂੰ ਕਰਨ ਲੱਗਾ...👣
ਓਹਨੂੰ ਕਰਕੇ ਖ਼ੁਦ ਤੋਂ ਦੂਰ ਸੀ ਮੈਂ, ਦੂਰੀ ਜਹੀ ਸੀ ਜਰਣ ਲੱਗਾ ।।😭
ਖ਼ਿਆਲ ਰੱਖੀ ਬਸ ਆਪਣਾ ਤੂੰ, ਕਿਹ ਹਕ਼ ਯਾਰੀ ਦਾ ਜਤਾਇਆ ਮੈਂ...🤝
ਇੱਕ ਤਰਫੀ ਮਹੁੱਬਤ ਦਿਲ ਵਿੱਚ, ਲੈ ਕੇ ਓਥੋਂ ਆਇਆ ਮੈਂ।।।💔
                                         #JOHNY🖋️

©Johny #yaar_forever #JOHNY🖋️ #One_sided_love #love_failure #looser_in_Love03 #insta_johny_jwahar #Plz_Follow_Me #najoto #likhari 

#Memories  Varsha  Varsha  Varsha

Sourabh Looser

Sourabh Looser

Sourabh Looser

Sourabh Looser

Sourabh Looser

Sourabh Looser


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile