Find the Best insta_johny_jwahar Shayari, Status, Quotes from top creators only on Nojoto App. Also find trending photos & videos about
Johny
❤️ ਇਕ ਤਰਫੀ ਮਹੁੱਬਤ ❤️ ਕੁੱਲ ਦੁਨੀਆਂ ਵਿੱਚ ਇੱਕੋ ਚਿਹਰਾ, ਨਿੱਤ ਮੈਂ ਵਹਿੰਦਾ ਰਹਿੰਦਾ ਸੀ...😍 ਓਹਦੇ ਕੋਲੋਂ ਪਤਾ ਨੀ ਕਿਉਂ, ਮੈਨੂੰ ਡਰ ਜਿਆ ਲਗਦਾ ਰਹਿੰਦਾ ਸੀ ।।🤔 ਮੇਰਾ ਓਹਦੇ ਵੱਲ ਸੀ ਧਿਆਨ ਸਦਾ, ਹਸੀਨ ਉਮਰ ਇਹ ਸਾਰੀ ਲੰਗਣੀ ਸੀ...❤️ ਓਹਦਾ ਆਵਾਜ਼ ਮਾਰ ਬੁਲਾਉਣਾ ਮੈਨੂੰ, ਮੇਰੇ ਬੁੱਲ੍ਹਾਂ ਉੱਤੇ ਕੰਬਣੀ ਸੀ ।।😬 ਮੈਂ ਬੈਠਾ ਸੀ ਜਾ ਕੋਲ਼ ਓਹਦੇ, ਅੱਖਾਂ ਨਾਲ਼ ਨੀਵੀਆਂ ਪਾਉਣ ਲੱਗਾ...😌 ਖ਼ਾਸ ਜਿਆ ਓਹਦਾ ਦੋਸਤ ਆ ਮੈਂ, ਓਹਨੂੰ ਇਹ ਸੀ ਜਤਾਉਣ ਲੱਗਾ ।।🤗 ਗੱਲਾਂ ਗੱਲਾਂ ਵਿੱਚ ਗੱਲ ਹੋਈ, ਤੇ ਗੱਲ ਹੋਈ ਓਹਦੇ ਪਿਆਰ ਦੀ...😶 ਓਹਦਾ ਪਿਆਰ ਸੀ ਹੋਰ ਕੋਈ, ਤੇ ਸੂਲ ਮੇਰੇ ਦਿਲ ਚੋਂ ਪਾਰ ਹੋਈ ।।😟 ਲਾ ਬੁਲੀਆਂ ਤੇ ਤਾਲੇ, ਅੰਦਰੋਂ ਅੰਦਰ ਅੱਖਾਂ ਨਮ ਹੋਈਆਂ...🤐 ਦੇਖ ਉਦਾਸ ਜਿਆ ਮੈਨੂੰ, ਉਹਦੀਆਂ ਉਂਗਲਾਂ ਮੈਨੂੰ ਆਣ ਛੋਈਆਂ ।।👼 ਗਰਮ ਜਏ ਮੌਸਮ ਵਿੱਚ ਵੀ ਮੈਨੂੰ, ਕੰਬਣੀ ਜਈ ਸੀ ਆ ਰਹੀ...❄️ ਬਿਨ ਬਾਰੀਸ਼ ਦੇ ਮੌਸਮ ਮੇਤੇ, ਬਦਲੀ ਜਈ ਸੀ ਛਾ ਰਹੀ।।🌫️ ਖੁੱਦ ਤੇ ਕਰ ਕਿ ਕਾਬੂ ਮੈਂ ਵੀ, ਹੱਸ ਕੇ ਉਹਨੂੰ ਦਿਖਾਉਣ ਲੱਗਾ...😁 ਉਹ ਹੋਰ ਕਿਸੇ ਦਾ ਪਿਆਰ ਊ ਯਾਰਾ, ਦਿਲ ਨੂੰ ਸੀ ਸਮਜਾਉਣ ਲੱਗਾ ।।😣 ਮੇਰਾ ਖ਼ਿਆਲ ਜਿਆ ਕਰਦੇ ਓਹਨੇ, ਪੁੱਛਿਆ ਮੈਨੂੰ ਹਾਲ ਮੇਰਾ...😊 ਮੈਂ ਬਿਨਾਂ ਹੀ ਬੋਲੇ ਬੋਲ ਕੋਈ, ਬਸ ਨੀਵੀਆਂ ਜਹੀਆਂ ਪਾਉਣ ਲੱਗਾ ।।😌 ਮੈਂ ਕਹਿਕੇ ਉਹਨੂੰ ਅਲਵੀਦਾ, ਪੈਰ ਪਿੱਛੇ ਨੂੰ ਕਰਨ ਲੱਗਾ...👣 ਓਹਨੂੰ ਕਰਕੇ ਖ਼ੁਦ ਤੋਂ ਦੂਰ ਸੀ ਮੈਂ, ਦੂਰੀ ਜਹੀ ਸੀ ਜਰਣ ਲੱਗਾ ।।😭 ਖ਼ਿਆਲ ਰੱਖੀ ਬਸ ਆਪਣਾ ਤੂੰ, ਕਿਹ ਹਕ਼ ਯਾਰੀ ਦਾ ਜਤਾਇਆ ਮੈਂ...🤝 ਇੱਕ ਤਰਫੀ ਮਹੁੱਬਤ ਦਿਲ ਵਿੱਚ, ਲੈ ਕੇ ਓਥੋਂ ਆਇਆ ਮੈਂ।।।💔 #JOHNY🖋️ ©Johny #yaar_forever #JOHNY🖋️ #One_sided_love #love_failure #looser_in_Love03 #insta_johny_jwahar #Plz_Follow_Me #najoto #likhari #Memories Varsha Varsha Varsha
#yaar_forever JOHNY🖋️ #One_sided_love #love_failure #looser_in_Love03 #insta_johny_jwahar #Plz_Follow_Me #najoto #likhari #Memories Varsha Varsha Varsha #ਪਿਆਰ
read moreJohny
ਕੁਝ ਸੋਚਦਾਂ ਹਾਂ, ਕੁਝ ਹੋ ਜਾਨਾਂ... ਜਿੱਥੇ ਕੋਈ ਨਹੀਂ, ਉਥੇ ਖਲੋ ਜਾਨਾਂ... ਨਾ ਸਮਜ਼ ਜੇਹਨ ਵਿਚ ਪੈਂਦੀ ਏ, ਜ਼ੁਬਾਨ ਵੀ ਚੁੱਪ, ਨਾ ਕੁਝ ਕਹਿੰਦੀ ਏ... ਕਿਦਾਂ ਖੁੱਦ ਨੂੰ ਕਰਾਂ ਬਹਾਲ ਜਿਆ ਮੈਂ, ਮੇਰੇ ਖੂੰਜੇ ਲੱਗਣ ਗਵਾਹ ਸਾਰੇ... ਲਗਦਾ! ਲਾਪਤਾ ਹੋਏ ਫਿਰਦੇ ਨੇ, ਮੇਰੀ ਜ਼ਿੰਦਗੀ ਦੇ ਮਲਾਹ ਸਾਰੇ।। #JOHNY🖋️ ©Johny #yaar_forever #JOHNY🖋️ #punjabi #likhari✍️ #likhtan #insta_johny_jwahar #najoto #Seating
#yaar_forever JOHNY🖋️ #Punjabi likhari✍️ #likhtan #insta_johny_jwahar #najoto #Seating #ਗਿਆਨ
read moreJohny
AC ਚ ਜੰਮੀ ਪਲੀ ਹੋਵਗੀ, ਫ਼ਰਾਟੇ ਅੱਗੇ ਪਿਆ ਨੀ ਜਾਣਾ ਤੇਰੇ ਕੋਲ਼ੋਂ.. ਪੱਕੀਆਂ ਪਕਾਈਆਂ ਖਾਣ ਦੀ ਆਦੀ ਹੋਵੇਗੀ,, ਚੁੱਲ੍ਹੇ ਅੱਗੇ ਬੇਆ ਨੀ ਜਾਣਾ ਤੇਰੇ ਕੋਲ਼ੋਂ.. ਚਾ ਸਾਰੇ ਸੀਨੇ ਚ ਦਫ਼ਨ ਰਹਿਣਗੇ ਤੇਰੇ,, ਤੇਰੀ ਜ਼ੁਬਾਨ ਚੋਂ ਕੁੱਜ ਵੀ ਕਿਆ ਨੀ ਜਾਣਾ ਤੇਰੇ ਕੋਲ਼ੋਂ.. ਇਸੇ ਕਰਕੇ ਕਹਿਨਾ ਬੀੱਬਾ ਦੂਰ ਰਿਹਾ ਕਰ ਮੇਰੇ ਤੋਂ,, ਕਿਉਂਕਿ ਮੇਰੇ ਨਾਲ਼ ਰਿਹਾ ਨੀ ਜਾਣਾ ਤੇਰੇ ਕੋਲ਼ੋਂ। #JOHNY🖋️ #yaar_forever #johny #top #nojoto #punjabi #pb09 #insta_johny_jwahar #feelings #kpt#punjab Aman jassal Neeraj Mishra Mani Kalia Jaspreet Singh Dilip Makwana
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited