Find the Best likhtan Shayari, Status, Quotes from top creators only on Nojoto App. Also find trending photos & videos about
Johny
ਮਿਹਨਤਾਂ ਨਾਲ਼ ਕੀਤੇ ਆ RECORD ਪੈਦਾ ਨੀ.. ਨਾ ਹੀ ਬਣੇ ਆ ਚਲਾਕ ਨਾ ਵੇਉਤਾਂ ਬੁਣੀਆਂ,, ਸਮਾਂ ਸਾਡੇ ਨਾਲ਼ ਖੇਡੇ ਚਲ ਕੋਈ ਗੱਲ ਨੀ.. ਐਵੇਂ ਦੋਗਲੇ ਬੰਦੇ ਦੀ ਨਾ ਮੈਂ ਵਾਦੁ ਸੁਣੀ ਆ,, ਕੰਮ ਜਿਹੜੇ ਜਿਹੜੇ ਫੜੇ ਸਬ ਪੂਰੇ ਕੀਤੇ ਆ.. ਦੇਖ ਔਕੜਾਂ ਕਦੇ ਨੀ ਮੈਂ ਰਾਵਾਂ ਛੱਡੀਆਂ,, ਲਿਖ ਅਸਲਾ ਤੇ ਨਸ਼ਾ ਨਾ ਹੀ ਕਰਾਂ PROMOTE.. ਨਾ ਹੀ ਜਾ ਕੇ COMMENTA ਚ ਮੈਂ ਗਾਲ੍ਹਾਂ ਕੱਡੀਆ।। #JOHNY🖋️ ©Johny #addiction #yaar_forever #JOHNY🖋️ #Emulate #likhtan #Punjabi #punjab #najoto
#addiction #yaar_forever JOHNY🖋️ #Emulate #likhtan #Punjabi #punjab #najoto #ਵਿਚਾਰ
read moreJohny
ਕੁਝ ਸੋਚਦਾਂ ਹਾਂ, ਕੁਝ ਹੋ ਜਾਨਾਂ... ਜਿੱਥੇ ਕੋਈ ਨਹੀਂ, ਉਥੇ ਖਲੋ ਜਾਨਾਂ... ਨਾ ਸਮਜ਼ ਜੇਹਨ ਵਿਚ ਪੈਂਦੀ ਏ, ਜ਼ੁਬਾਨ ਵੀ ਚੁੱਪ, ਨਾ ਕੁਝ ਕਹਿੰਦੀ ਏ... ਕਿਦਾਂ ਖੁੱਦ ਨੂੰ ਕਰਾਂ ਬਹਾਲ ਜਿਆ ਮੈਂ, ਮੇਰੇ ਖੂੰਜੇ ਲੱਗਣ ਗਵਾਹ ਸਾਰੇ... ਲਗਦਾ! ਲਾਪਤਾ ਹੋਏ ਫਿਰਦੇ ਨੇ, ਮੇਰੀ ਜ਼ਿੰਦਗੀ ਦੇ ਮਲਾਹ ਸਾਰੇ।। #JOHNY🖋️ ©Johny #yaar_forever #JOHNY🖋️ #punjabi #likhari✍️ #likhtan #insta_johny_jwahar #najoto #Seating
#yaar_forever JOHNY🖋️ #Punjabi likhari✍️ #likhtan #insta_johny_jwahar #najoto #Seating #ਗਿਆਨ
read moreJohny
ਲਾ ਬਹਾਨੇ ਮਹਿਫਲਾਂ ਦੇ, ਦਿਨ ਰਾਤ ਤੂੰ ਰਹਿਨੇ ਬਾਹਰ ਯਾਰਾ.. ਕੋਈ ਕਰੇ ਉਡੀਕਾਂ ਤੇਰੀਆਂ ਵੇ, ਕਰ ਏਨਾ ਤੇ ਖ਼ਿਆਲ ਯਾਰਾ.. ਤੂੰ ਹੈਨੀ ਮੇਰੀਆਂ ਬਾਵਾਂ ਚ, ਬਸ ਯਾਦਾਂ ਦੇ ਨਾਲ ਸਾਰਦੀਆਂ.. ਬੇਕਦਰਾਂ ਤੈਨੂੰ ਕਦਰਾਂ ਨੀ, ਵੇ ਮੇਰੇ ਏਹੇ ਪਿਆਰ ਦੀਆਂ।। #johny🖋️ ©Johny #yaar_forever #JOHNY🖋️ #top #insta #najoto #punjabi #punjab #dil #likhtan #sunkissed
#yaar_forever JOHNY🖋️ #Top #insta #najoto #Punjabi #punjab #Dil #likhtan #sunkissed #ਪਿਆਰ
read moreਗੈਵੀ ਸੰਧਰਾ
ਤੇਰੀ ਜਗ੍ਹਾ ਵੀ ਲੈ ਲਈ ਮੇਰੀ ਜਿੰਦਗੀ ਚ ਕਿਸ ਹੋਰ ਨੇ.. ਸਮਾਂ ਤੇ ਪਿਅਾਰ ਵੀ ਤੇਰੇ ਨਾਲੋ ਜਿਅਾਦਾ ਦਿੰਦੀਆਂ ਨੇ ਤੇ ਛੱਡ ਕੇ ਵੀ ਨਹੀਂ ਜਾਂਦੀਆਂ #Books #Shyari #punjabi #likhtan Ishpreet Chabra Aradhana Kumari Sona #suman# shagun
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited