Nojoto: Largest Storytelling Platform

Best ਪਵਿੱਤਰ Shayari, Status, Quotes, Stories

Find the Best ਪਵਿੱਤਰ Shayari, Status, Quotes from top creators only on Nojoto App. Also find trending photos & videos about ਪਵਿੱਤਰ meaning in english, ਪਵਿੱਤਰ ਪਾਪੀ book pdf, ਪਵਿੱਤਰ ਪਾਪੀ pdf download, ਪਵਿੱਤਰ ਪਾਪੀ pdf, ਪਵਿੱਤਰ ਪਾਪੀ,

  • 2 Followers
  • 2 Stories

gurbachan singh

#ਪਵਿੱਤਰ #ਪਿਆਰ

read more
ਓ ਇੱਕ ਸੁਲਝਿਆ ਹੋਇਆ ਇਨਸਾਨ ਦਿਲ ਨੂੰ ਟੁੰਬ ਗਿਆ ਸੀ..ਇਸ ਉਲਝਣ ਭਰੀ ਜਿੰਦਗੀ ਨੂੰ ਸੋਹਣਾ ਬੁਣ ਗਿਆ ਸੀ.. ਸੁਪਨਾ ਜਿਆ ਸੀ ਨਾਲ ਉਹਦੇ ਚੱਲਣ ਦਾ .. ਖਾਬ ਸੀ ਨਾ ਸਿਰਫ ਰਾਹ ਦਾ ਉਹਦੀ ਮੰਜਿਲ ਵੀ ਨਾਲ ਮੱਲਣਦਾ,.ਪਰ ਖਾਬ ਤੇ ਆਖਿਰ ਖਾਬ ਏ,,ਪਰ ਖਾਬ ਦਾ ਖਾਬ ਰਹਿਣਾ ਵੀ ਲਾਜਵਾਬ ਏ,ਹਕੀਕਤ ਬਣਾਉਣ ਲਈ ਆਪਣਿਆਂ ਦੇ ਖਾਬ ਤੋੜਣੇ ਪੈਣੇ ਆ,ਉਸ ਇੱਕ ਨੂੰ ਪਾਉਣ ਲਈ ਬੜਿਆਂ ਤੋ ਮੂੰਹ ਮੋੜਣੇ ਪੈਣੇ ਆ!! #ਪਵਿੱਤਰ #ਪਿਆਰ

jittu sekhon

ਮੈਂ ਕੁੱਝ #ਅਲਫ਼ਾਜ ਲਿਖੇ ਨੇ ਕਮਲਿਏ
ਤੇਰੀ #ਪਾਕ #ਪਵਿੱਤਰ #ਯਾਰੀ ਤੇ,,
ਡਰ ਲੱਗਦਾ #ਨਜ਼ਰ ਨਾ ਲਾ ਦੇਵੇ ਨੀ ਮੈਨੁੰ ਯਕੀਨ ਨਾ ਦੁਨੀਆਦਾਰੀ ਤੇ..


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile