Find the Best ਯਾਰੀ Shayari, Status, Quotes from top creators only on Nojoto App. Also find trending photos & videos about ਯਾਰੀ punjabi status, ਯਾਰੀ status sharechat, ਯਾਰੀ ਤੋੜ ਦੇਣੀ, ਯਾਰੀ ਸ਼ਾਇਰੀ, ਯਾਰੀ ਸਟੇਟਸ,
Aman Majra
ਲੱਗਦਾ ਖੁਸ਼ੀਆਂ ਨੇ ਮੁੱਖ ਮੋੜ ਲਿਆ ਮੇਰੇ ਤੋਂ, ਤਾਹੀਂਓ ਯਾਰ ਵੀ ਹੁਣ ਉਦਾਸ ਕਰਕੇ ਤੋਰਦੇ ਨੇ.. ਅਮਨ ਮਾਜਰਾ ©Aman Majra #cycle #ਯਾਰੀ #Yaari
Rishu
ਮੇਰੇ ਯਾਰ........ ਨਾ ਸਿੱਖਣੇ ਚੱਜ ਮੈਂ ਦੁਨੀਆ ਦੇ ਨਾ ਇਸਦੇ ਰੰਗ ਵਿੱਚ ਰੰਗਣਾ ਏ ਮੇਰਾ ਯਾਰ ਹੀ ਬਣਿਆ ਰੱਬ ਮੇਰਾ ਕਿਸੇ ਹੋਰ ਗਲੀ ਨਾ ਲੰਘਣਾ ਏ #yqbhaji #ਪੰਜਾਬੀ #ਪੰਜਾਬੀ_ਸਾਇਰੀ #ਪੰਜਾਬੀਅਤ #ਯਾਰੀ
#yqbhaji #ਪੰਜਾਬੀ #ਪੰਜਾਬੀ_ਸਾਇਰੀ #ਪੰਜਾਬੀਅਤ #ਯਾਰੀ
read moreAman jassal
ਉਹ ਯਾਰ ਨੀ 👬👬ਮਿਲਦੇ ਏਥੇ ਜਿਹੜੇ ਰੋਜ ਸ਼ਾਮ🌆ਨੂੰ ਮਿਲਦੇ ਸੀ ਏਥੇ ਸਭ ਦੇ 💌ਦਿਲ ਜੇ ਪਰਖ ਲਏ ਉਹ ਕਿੰਨੇ ਚੰਗੇ 💝ਦਿਲ ਦੇ ਸੀ। ਕੋਈ ਨਾ ਕੋਈ 👉ਰੀਲ ਮੇਰੇ ਤੇ 🥱🥱 ਚੜੀ ਹੀ ਰਹਿੰਦੀ ਸੀ ਇਕ ਕੰਮ ਸੀ 🥃ਪੁੱਠੇ ☕ ਅੱਖ 👁️ ਮੇਰੀ ਵੀ ਖੜੀ ਹੀ ਰਹਿੰਦੀ ਸੀ। ਠੋਕਵੇ 🤜🤛ਜਵਾਬ ਕਿੰਝ ਦੇਵਾਂ ਮੈਂ ਮੇਰੀ ਅੜੀ 🤜🤛ਜੀ ਰਹਿੰਦੀ ਸੀ ਝੁੰਡ ਦੇਖ ਕੇ ਆਉਂਦਾ 👬👬ਕਾਇਆ ਦੀ ਫੇਰ ਸੜੀ💥💥 ਜੀ ਰਹਿੰਦੀ ਸੀ ©Aman jassal #yarr #yarri #Videsh #ਯਾਰੀ #ਯਾਰੀਆਂ #ਪੰਜਾਬੀਸ਼ਾਇਰੀ #punjabistetus #ਪੰਜਾਬੀ #ਘੜੂੰਆਂ #philosophy
#yarr #yarri #Videsh #ਯਾਰੀ #ਯਾਰੀਆਂ #ਪੰਜਾਬੀਸ਼ਾਇਰੀ #punjabistetus #ਪੰਜਾਬੀ #ਘੜੂੰਆਂ #philosophy #Motivational
read moreਓਹੀ ਸ਼ਾਇਰ
ਪਾਈਏ ਨਾ ਕਦੇ ਸਹੁੰ ਯਾਰੀ ਦੀ, ਭਾਵੇਂ ਕਸੂਰ ਹੋਵੇ ਜਾਂ ਬੇਕਸੂਰ ਹੋਈਏ। ਮਿਸਾਲ ਅੱਜ ਵੀ ਬਣੇ ਆ ਮਿਸਾਲ ਕੱਲ੍ਹ ਵੀ ਹੋਵਾਂਗੇ, ਨਾਲ ਨਾਲ ਰਹੀਏ ਜਾਂ ਨਜ਼ਰਾਂ ਤੋਂ ਦੂਰ ਹੋਈਏ। ©ਮਨpreet ਕੌਰ #ਯਾਰੀ #ਦੋਸਤੀ #frindship #Love #NojotoYaari #nojotopunjabi #Nojoto #nojotohindi #nojotoquotes
#ਯਾਰੀ #ਦੋਸਤੀ #frindship Love Yaari #nojotopunjabi Nojoto #nojotohindi s #nojotoquotes #ਪਿਆਰ #NojotoYaari
read moreBaljinder sidhu
ਬੜਾ ਮਾਣ ਸੀ ਸਾਨੂੰ ਯਾਰਾਂ ਦੀ ਯਾਰੀ ਦਾ, ਸਾਨੂੰ ਪਤਾ ਵੀ ਨਾ ਲਗਾ ਮਿੱਤਰਾਂ ਦੀ ਕਰੀ ਗ਼ਦਾਰੀ ਦਾ, ਸਾਨੂੰ ਮਿੱਠਾ ਖਿਲਾ ਕੇ ਪੁਸਦੇ ਨੇ, ਕੇ ਕਿ ਹਾਲ ਆ ਸੋਡੀ ਸੁਗਰ ਆਲੀ ਬਿਮਾਰੀ ਦਾ। ©Baljinder sidhu #ਯਾਰੀ#
#ਯਾਰੀ#
read moreofficial_bawa_
ਉਮਰਾਂ ਦੀ ਸਾਂਝ ਦਾ ’ਵਾਅਦਾ’ ਹੋਵੇ ਕੀਤਾ ਸਾਂਝਾ ਹਰ ਅਰਮਾਨ ਹੋਵੇ, ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ ਭਾਵੇਂ ਜੱਗ ਹੋਵੇ ਜਾਂ ਸਮਸ਼ਾਨ ਹੋਵੇ।। #ਕਲਪਨਾ #ਖਾਆਬ #ਯਾਰੀ #ਬਾਵਾ
#ਕਲਪਨਾ #ਖਾਆਬ #ਯਾਰੀ #ਬਾਵਾ #ਸ਼ਾਇਰੀ
read morejittu sekhon
ਮੈਂ ਕੁੱਝ #ਅਲਫ਼ਾਜ ਲਿਖੇ ਨੇ ਕਮਲਿਏ ਤੇਰੀ #ਪਾਕ #ਪਵਿੱਤਰ #ਯਾਰੀ ਤੇ,, ਡਰ ਲੱਗਦਾ #ਨਜ਼ਰ ਨਾ ਲਾ ਦੇਵੇ ਨੀ ਮੈਨੁੰ ਯਕੀਨ ਨਾ ਦੁਨੀਆਦਾਰੀ ਤੇ..
jittu sekhon
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🤬 ਯਾਰ 💓 ਦਿਲ ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😣 ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋਚਦਾ 👎👊 #ਜੀਤੂ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏 #Life
Rajveer
मतलबी दोस्त ਵਾਹ ਯਾਰਾ,ਤੇਰੀ ਯਾਰੀ ਵੇਖੀ ਸੀ ਦੁਨਿਆ ਸਾਰੀ ਪਰ ਕਿਸੇ ਨੀ ਕਿਤੀ ਤੇਰੇ ਜੇਹੀ ਗਰਦਾਰੀ। #मतलबी_#दोस्त #ਯਾਰੀ#dhoka