Nojoto: Largest Storytelling Platform

Best ਪੁਰਾਣੇ Shayari, Status, Quotes, Stories

Find the Best ਪੁਰਾਣੇ Shayari, Status, Quotes from top creators only on Nojoto App. Also find trending photos & videos about ਪੁਰਾਣੇ ਪੰਜਾਬੀ ਗੀਤ mp3, ਪੁਰਾਣੇ ਪੰਜਾਬ ਦਾ ਨਕਸ਼ਾ, ਪੁਰਾਣੇ ਪੰਜਾਬੀ ਸ਼ਬਦ, ਪੁਰਾਣੇ ਪੰਜਾਬੀ ਗਾਣੇ, ਪੁਰਾਣੇ ਗੀਤ,

  • 8 Followers
  • 8 Stories

_@Ramandeepkaur Mattu

1.#ਗਰਮੀਆਂ ਦੇ ਦਿਨ ਯਾਦ ਆਉਂਦੇ ਉਹ #ਪੁਰਾਣੇ ਨੇ ਜਦ #ਗਲੀਆਂ 'ਚ #ਖੇਡਦੇ ਅਸੀਂ ਹੁੰਦੇ ਨਿਆਣੇ ਸੀ #ਪੀਘਾਂ ਝੂਟਦੇ ਰੁੱਖਾਂ ਹੇਠ ਬਣਾ #ਟੋਲੀਆਂ ਸਾਵਣ ਮਹੀਨੇ ਇੱਕਠੇ ਹੋ ਪਾਉਂਦੇ ਸੀ ਅਸੀਂ #ਬੋਲੀਆਂ .!! ਭੁੱਲਦੇ ਨਾ ਉਹ ਗਰਮੀਆਂ ਦੇ ਦਿਨ #ਸੁਹਾਵਣੇ ਜਦ ਹੁੰਦੇ ਸੀ ਅਸੀਂ #ਪਿੱਠੂ_ਗਰਮੇ ਖੇਡਣ ਦੇ ਦੀਵਾਨੇ ਗਰਮੀਆਂ ਦੇ ਦਿਨਾਂ ਵਿੱਚ #ਲੋਰ ਜਿਹੀ ਚੜੀ ਰਹਿੰਦੀ ਸੀ ਅਸੀਂ ਸਭ ਲੁੱਕਦੇ ਆ, ਤੂੰ ਸਾਨੂੰ ਲੱਭ #Shayari #ਮੁਸਕਾਨ #ਰੋਲਾ #ਅੰਬ #ਛੱਤਾਂ #ਕਹਾਵਤਾਂ

read more
1.#ਗਰਮੀਆਂ ਦੇ ਦਿਨ ਯਾਦ ਆਉਂਦੇ ਉਹ #ਪੁਰਾਣੇ ਨੇ 
ਜਦ #ਗਲੀਆਂ 'ਚ #ਖੇਡਦੇ ਅਸੀਂ ਹੁੰਦੇ ਨਿਆਣੇ ਸੀ 
#ਪੀਘਾਂ ਝੂਟਦੇ ਰੁੱਖਾਂ ਹੇਠ ਬਣਾ #ਟੋਲੀਆਂ
ਸਾਵਣ ਮਹੀਨੇ ਇੱਕਠੇ ਹੋ ਪਾਉਂਦੇ ਸੀ ਅਸੀਂ #ਬੋਲੀਆਂ .!! 
ਭੁੱਲਦੇ ਨਾ ਉਹ ਗਰਮੀਆਂ ਦੇ ਦਿਨ #ਸੁਹਾਵਣੇ
ਜਦ ਹੁੰਦੇ ਸੀ ਅਸੀਂ #ਪਿੱਠੂ_ਗਰਮੇ ਖੇਡਣ ਦੇ ਦੀਵਾਨੇ 
ਗਰਮੀਆਂ ਦੇ ਦਿਨਾਂ ਵਿੱਚ #ਲੋਰ ਜਿਹੀ ਚੜੀ ਰਹਿੰਦੀ ਸੀ 
ਅਸੀਂ ਸਭ ਲੁੱਕਦੇ ਆ, ਤੂੰ ਸਾਨੂੰ ਲੱਭ 
ਅਸੀਂ #ਮੁਸਕਾਨ ਨੂੰ ਕਹਿੰਦੇ ਸੀ 
ਬਹੁਤ #ਰੋਲਾ-ਰੱਪਾ ਪਾਉਂਦੇ ਸੀ.!! 
ਕਦੇ ਕਦੇ ਗਰਮੀਆਂ ਦੇ ਦਿਨਾਂ. 'ਚ 
ਨਾਨਕੇ ਜਾਇਆ ਕਰਦੇ ਸੀ 
ਉੱਥੇ ਜਾ #ਅੰਬ -ਜਮੋਏ  ਖਾਇਆਂ ਕਰਦੇ ਸੀ 
ਫਿਰ ਅੱਧੀ-ਅੱਧੀ ਰਾਤ ਬੈਠ #ਛੱਤਾਂ (ਕੋਠਿਆਂ) ਤੇ
#ਕਹਾਵਤਾਂ ਬੁਝਿਆ ਤੇ ਪਾਇਆ ਕਰਦੇ ਸੀ 
ਗਰਮੀਆਂ ਦੇ ਦਿਨਾਂ ਵਿੱਚ ਅਸੀਂ 
ਕਦੇ ਕਦੇ ਨਾਨਕੇ ਜਾਇਆ ਕਰਦੇ ਸੀ.!! 



_@Ramandeepkaur Mattu 1.#ਗਰਮੀਆਂ ਦੇ ਦਿਨ ਯਾਦ ਆਉਂਦੇ ਉਹ #ਪੁਰਾਣੇ ਨੇ 
ਜਦ #ਗਲੀਆਂ 'ਚ #ਖੇਡਦੇ ਅਸੀਂ ਹੁੰਦੇ ਨਿਆਣੇ ਸੀ 
#ਪੀਘਾਂ ਝੂਟਦੇ ਰੁੱਖਾਂ ਹੇਠ ਬਣਾ #ਟੋਲੀਆਂ
ਸਾਵਣ ਮਹੀਨੇ ਇੱਕਠੇ ਹੋ ਪਾਉਂਦੇ ਸੀ ਅਸੀਂ #ਬੋਲੀਆਂ .!! 
ਭੁੱਲਦੇ ਨਾ ਉਹ ਗਰਮੀਆਂ ਦੇ ਦਿਨ #ਸੁਹਾਵਣੇ
ਜਦ ਹੁੰਦੇ ਸੀ ਅਸੀਂ #ਪਿੱਠੂ_ਗਰਮੇ ਖੇਡਣ ਦੇ ਦੀਵਾਨੇ 
ਗਰਮੀਆਂ ਦੇ ਦਿਨਾਂ ਵਿੱਚ #ਲੋਰ ਜਿਹੀ ਚੜੀ ਰਹਿੰਦੀ ਸੀ 
ਅਸੀਂ ਸਭ ਲੁੱਕਦੇ ਆ, ਤੂੰ ਸਾਨੂੰ ਲੱਭ

jittu sekhon

ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🤬
ਯਾਰ 💓 ਦਿਲ ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😣
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋਚਦਾ 👎👊
#ਜੀਤੂ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏 #Life

Kritika

ਕੁਝ ਜ਼ਖ਼ਮ ਪੁਰਾਣੇ ਚੇਤੇ ਆ ਗਏ
ਇਹਨਾਂ ਜਖਮਾਂ ਦੇ ਰਾਜ ਪੁਰਾਣੇ ਆ....!!!!
ਕਿੰਜ ਤਰਪੀ ਰੂਹ ਨਿਮਾਣੀ ਆ...!!!
ਮੇਰੀ ਜ਼ਿੰਦਗੀ ਵੀ ਇਕ ਕਹਾਣੀ ਐ....!!! #lovepoetry #upcomingartist #newjourney #begining #poetry #shayari #merisoch #jazbaat #unmeltedthoughts #life #love💖💖💖

Aman Cheema

#Sky

read more
ਗੁਲਾਬ ਨਾਲੋ ਕੰਡਿਆਂ ਦੀ ਥੋਰ ਟੁੱਟ ਗਈ 
ਪੱਤੀ ਨਾਲੋ ਭੌਰਿਆ ਦੀ ਜੋਟੀ ਟੁੱਟ ਗੲੀ 
ਲਾਲੀ ਗਈ ਲਹਿੰਦੇ ਵਲ ਛਿਪ 
ਹਰਿਮੰਦਰ ਦੀ ਨਨਕਾਣੇ ਨਾਲੋ ਡੋਰ ਟੁੱਟ ਗਈ
ਕਿੱਦਾ ਦੇਵਾਂਗੇ ਮਾਣ ਲਾਹੌਰ ਨਿਮਾਣੇ ਨੂੰ 
ਮੁੜ ਮੁੜ ਕੇ ਦਿਲ ਤਰਸਦਾ 
ਦੇਖਣ ਲਈ ਪੰਜਾਬ ਪੁਰਾਣੇ ਨੂੰ

ਦਿੱਲੀ ਨਾਲ ਮੇਲ ਹੋਜੇ ਜੇ ਲਾਹੌਰ ਦਾ
ਵਪਾਰ ਚੰਗਾ ਚੱਲਣਾ ਸੀ ਪਸੌਰ ਦਾ 
ਮੁਹੰਮਦ, ਸਿੱਖ ਜਾਪਣ ਪੁੱਤ  ਇੱਕੋ ਬਾਪ ਦੇ
ਇਕੱਠੇ ਹੋ ਜਾਣ ਕਿਲੇ ਲਾਹੌਰ ਦੇ ਨਵਾਬ ਦੇ 
ਦੇਖ ਲੈਣ ਸਿੱਖ ਬਾਬੇ ਨਾਨਕ ਦੇ ਘਰਾਣੇ ਨੂੰ
ਮੁੜ ਮੁੜ ਕੇ ਦਿਲ ਤਰਸਦਾ 
ਦੇਖਣ ਲਈ ਪੰਜਾਬ ਪੁਰਾਣੇ ਨੂੰ 
ਅਮਨ ਚੀਮਾਂ #Sky

BROKENBOY

#punjab *ਲੱਤਾਂ* ਰਹਿ ਗਈਆਂ ਪਾਕਿਸਤਾਨ 'ਤੇ *ਸਿਰ* ਦੇ ਦਿੱਤਾ ਹਰਿਆਣੇ ਨੂੰ। ਨਕਸ਼ੇ ਉੱਤੇ ਵੇਖ ਕੇ ਰੋ ਪਿਆ ਓਏ ਮੈਂ *ਪੰਜਾਬ ਪੁਰਾਣੇ* ਨੂੰ॥ . .*ਅੰਮ੍ਰਿਤਸਰ 'ਤੇ ਲਾਹੌਰ* ਵਿਚਾਲੇ #poem

read more
*ਲੱਤਾਂ* ਰਹਿ ਗਈਆਂ ਪਾਕਿਸਤਾਨ 
'ਤੇ *ਸਿਰ* ਦੇ ਦਿੱਤਾ ਹਰਿਆਣੇ ਨੂੰ।
ਨਕਸ਼ੇ ਉੱਤੇ ਵੇਖ ਕੇ ਰੋ ਪਿਆ 
ਓਏ ਮੈਂ *ਪੰਜਾਬ ਪੁਰਾਣੇ* ਨੂੰ॥
.
.*ਅੰਮ੍ਰਿਤਸਰ 'ਤੇ ਲਾਹੌਰ* ਵਿਚਾਲੇ
ਐਸੀ ਖਿੱਚ *ਲਕੀਰ* ਦਿੱਤੀ।
*ਕੰਡਿਆਂ ਵਾਲੀ ਤਾਰ* ਲਗਾਕੇ 
ਓਏ! *ਹਿੱਕ ਪੰਜਾਬ ਦੀ* ਚੀਰ ਦਿੱਤੀ॥
ਲਾਹੌਰ 'ਚ ਬੈਠੇ *ਰੋਣ ਚੌਧਰੀ,* 
ਆਉਣ *ਕਿਵੇਂ* ਲੁਧਿਆਣੇ ਨੂੰ।
ਨਕਸ਼ੇ ਉੱਤੇ ਵੇਖ ਰੋ ਪਿਆ 
ਓਏ ਮੈਂ *ਪੰਜਾਬ ਪੁਰਾਣੇ* ਨੂੰ॥
.
.*ਵੰਡ ਲੈਂਦੇ* ਤੁਸੀਂ ਸਭ ਕੁੱਝ ਭਾਵੇਂ 
ਸਾਨੂੰ ਤਾਂ *'ਕੱਠਿਆਂ ਰਹਿਣ* ਦੇਂਦੇ।
ਲੜਦੇ ਓਂ,... ਲੜੋ ਤੁਸੀਂ *ਕੁਰਸੀਆਂ* ਖਾਤਰ, 
ਪਰ ਸਾਨੂੰ ਤਾਂ ਟਿਕ ਕੇ ਬਹਿਣ ਦੇਂਦੇ॥
ਮੱਖਣ ਬਰਾੜ ਦੀ ਕਲਮ ਵੀ ਰੁਕ ਗਈ, 
ਲਿਖਦੀ ਲਿਖਦੀ ਗਾਣੇ ਨੂੰ।
ਨਕਸ਼ੇ ਉੱਤੇ ਵੇਖ ਰੋ ਪਿਆ 
ਓਏ ਮੈਂ *ਪੰਜਾਬ ਪੁਰਾਣੇ* ਨੂੰ॥ #Punjab

*ਲੱਤਾਂ* ਰਹਿ ਗਈਆਂ ਪਾਕਿਸਤਾਨ 
'ਤੇ *ਸਿਰ* ਦੇ ਦਿੱਤਾ ਹਰਿਆਣੇ ਨੂੰ।
ਨਕਸ਼ੇ ਉੱਤੇ ਵੇਖ ਕੇ ਰੋ ਪਿਆ 
ਓਏ ਮੈਂ *ਪੰਜਾਬ ਪੁਰਾਣੇ* ਨੂੰ॥
.
.*ਅੰਮ੍ਰਿਤਸਰ 'ਤੇ ਲਾਹੌਰ* ਵਿਚਾਲੇ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਪੁਰਾਣੇ ਗੁਆ ਲਏ@Preet #Shayari

read more
ਪੁਰਾਣੇ ਗੁਆ ਲਏ

ਪੁਰਾਣੇ ਛੱਡ ਨਵਿਆਂ ਦੀ ਦੌੜ ਵਿੱਚ।
ਨਵੇ ਚਾਹੇ ਲੱਖ ਪਾ ਲਏ , ਪੁਰਾਣੇ ਗੁਆ ਲਏ ।
ਫਿਰ ਚਾਹੇ ਦਿਨ ਹੋਣ ਜਾ ਯਾਰ।
ਪੁਰਾਣੇ ਗੁਆ ਲਏ।
ਪਛਤਾਵੇ ਪੱਲੇ ਪਾ ਲਏ।
ਜਿੰਦ ਨਸੂਰ ਹੋਈ ਨੂੰ ਕੈਸੇ ਦੁੱਖੜੇ ਲਾ ਲਏ।
ਬਹੁਤਿਆਂ ਦੀ ਦੌੜ ਵਿੱਚ ਥੌੜੇ ਵੀ ਗੁਆ ਲਏ।
ਪ੍ਰੀਤ ਖਿਆਲ ਤੇਰੇ ਹਿਜ਼ਰਾਂ ਨੇ ਖਾਅ ਲਏ।
ਨਵੇ ਚਾਹੇ ਲੱਖ ਪਾ ਲਏ , ਪੁਰਾਣੇ ਗੁਆ ਲਏ ।

ਪ੍ਰੀਤ
Preet
preet98038@gmail.com
9803813037 ਪੁਰਾਣੇ ਗੁਆ ਲਏ@Preet

кмℓ_ʝαкнαя

ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫🔫 
ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌 
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎👊 
ਜੱਟ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile