Find the Best ਮੁਸਕਾਨ Shayari, Status, Quotes from top creators only on Nojoto App. Also find trending photos & videos about ਮà©à¨¸à¨•à¨¾à¨¨ translate, ਮà©à¨¸à¨•à¨¾à¨¨ ਸਟੇਟਸ, ਮà©à¨¸à¨•à¨¾à¨¨, ਮà©à¨¸à¨•à¨¾à¨¨ ਕਵਿਤਾ, ਮà©à¨¸à¨•à¨¾à¨¨ ਫੀਡ,
jaspreet Kaur
ਵਾਰ ਵਾਰ ਸਾਫ਼ ਕਰਦਾ ਰਿਹਾ ਉਹ ਸ਼ੀਸ਼ੇ ਨੂੰ ..... ਜੋ ਭੁੱਲ ਚੁੱਕਾ ਏ ਆਪਣੇ ਚਿਹਰੇ ਦੀ ਮੁਸਕਾਨ.. #ਜਸਪ੍ਰੀਤ ਬੱਬੂ ©jaspreet Kaur #ਖ਼ਿਆਲਾਂਦਾਘਰ #ਸਫ਼ਰ #ਮੁਸਕਾਨ #ਆਪਣੇ #ਪਿਆਰ #Dhund
Gagan_solkhian
ਜਦੋ ਲੰਘੇ ਉਹਦੇ ਪਿੰਡ ਵਿੱਚੋ, ਇੱਕ ਯਾਦ ਪੁਰਾਣੀ ਯਾਦ ਆ ਗਈ, ਜਿੱਥੇ ਹੋਈ ਸੀ ਕਦੇ ਮੁਲਾਕਾਤ, ਉਹ ਥਾਂ ਪੁਰਾਣੀ #ਯਾਦ ਆ ਗਈ, #ਦਿਲ ਰੋਇਆ ਅੰਦਰੋਂ ਅੰਦਰ ਨੀ, ਜਦੋ ਤੇਰੀ #ਮੁਸਕਾਨ ਪੁਰਾਣੀ ਯਾਦ ਆ ਗਈ, ©Gagan_solkhian gfh#fd
_@Ramandeepkaur Mattu
1.#ਗਰਮੀਆਂ ਦੇ ਦਿਨ ਯਾਦ ਆਉਂਦੇ ਉਹ #ਪੁਰਾਣੇ ਨੇ ਜਦ #ਗਲੀਆਂ 'ਚ #ਖੇਡਦੇ ਅਸੀਂ ਹੁੰਦੇ ਨਿਆਣੇ ਸੀ #ਪੀਘਾਂ ਝੂਟਦੇ ਰੁੱਖਾਂ ਹੇਠ ਬਣਾ #ਟੋਲੀਆਂ ਸਾਵਣ ਮਹੀਨੇ ਇੱਕਠੇ ਹੋ ਪਾਉਂਦੇ ਸੀ ਅਸੀਂ #ਬੋਲੀਆਂ .!! ਭੁੱਲਦੇ ਨਾ ਉਹ ਗਰਮੀਆਂ ਦੇ ਦਿਨ #ਸੁਹਾਵਣੇ ਜਦ ਹੁੰਦੇ ਸੀ ਅਸੀਂ #ਪਿੱਠੂ_ਗਰਮੇ ਖੇਡਣ ਦੇ ਦੀਵਾਨੇ ਗਰਮੀਆਂ ਦੇ ਦਿਨਾਂ ਵਿੱਚ #ਲੋਰ ਜਿਹੀ ਚੜੀ ਰਹਿੰਦੀ ਸੀ ਅਸੀਂ ਸਭ ਲੁੱਕਦੇ ਆ, ਤੂੰ ਸਾਨੂੰ ਲੱਭ ਅਸੀਂ #ਮੁਸਕਾਨ ਨੂੰ ਕਹਿੰਦੇ ਸੀ ਬਹੁਤ #ਰੋਲਾ-ਰੱਪਾ ਪਾਉਂਦੇ ਸੀ.!! ਕਦੇ ਕਦੇ ਗਰਮੀਆਂ ਦੇ ਦਿਨਾਂ. 'ਚ ਨਾਨਕੇ ਜਾਇਆ ਕਰਦੇ ਸੀ ਉੱਥੇ ਜਾ #ਅੰਬ -ਜਮੋਏ ਖਾਇਆਂ ਕਰਦੇ ਸੀ ਫਿਰ ਅੱਧੀ-ਅੱਧੀ ਰਾਤ ਬੈਠ #ਛੱਤਾਂ (ਕੋਠਿਆਂ) ਤੇ #ਕਹਾਵਤਾਂ ਬੁਝਿਆ ਤੇ ਪਾਇਆ ਕਰਦੇ ਸੀ ਗਰਮੀਆਂ ਦੇ ਦਿਨਾਂ ਵਿੱਚ ਅਸੀਂ ਕਦੇ ਕਦੇ ਨਾਨਕੇ ਜਾਇਆ ਕਰਦੇ ਸੀ.!! _@Ramandeepkaur Mattu 1.#ਗਰਮੀਆਂ ਦੇ ਦਿਨ ਯਾਦ ਆਉਂਦੇ ਉਹ #ਪੁਰਾਣੇ ਨੇ ਜਦ #ਗਲੀਆਂ 'ਚ #ਖੇਡਦੇ ਅਸੀਂ ਹੁੰਦੇ ਨਿਆਣੇ ਸੀ #ਪੀਘਾਂ ਝੂਟਦੇ ਰੁੱਖਾਂ ਹੇਠ ਬਣਾ #ਟੋਲੀਆਂ ਸਾਵਣ ਮਹੀਨੇ ਇੱਕਠੇ ਹੋ ਪਾਉਂਦੇ ਸੀ ਅਸੀਂ #ਬੋਲੀਆਂ .!! ਭੁੱਲਦੇ ਨਾ ਉਹ ਗਰਮੀਆਂ ਦੇ ਦਿਨ #ਸੁਹਾਵਣੇ ਜਦ ਹੁੰਦੇ ਸੀ ਅਸੀਂ #ਪਿੱਠੂ_ਗਰਮੇ ਖੇਡਣ ਦੇ ਦੀਵਾਨੇ ਗਰਮੀਆਂ ਦੇ ਦਿਨਾਂ ਵਿੱਚ #ਲੋਰ ਜਿਹੀ ਚੜੀ ਰਹਿੰਦੀ ਸੀ ਅਸੀਂ ਸਭ ਲੁੱਕਦੇ ਆ, ਤੂੰ ਸਾਨੂੰ ਲੱਭ
1.#ਗਰਮੀਆਂ ਦੇ ਦਿਨ ਯਾਦ ਆਉਂਦੇ ਉਹ #ਪੁਰਾਣੇ ਨੇ ਜਦ #ਗਲੀਆਂ 'ਚ #ਖੇਡਦੇ ਅਸੀਂ ਹੁੰਦੇ ਨਿਆਣੇ ਸੀ #ਪੀਘਾਂ ਝੂਟਦੇ ਰੁੱਖਾਂ ਹੇਠ ਬਣਾ #ਟੋਲੀਆਂ ਸਾਵਣ ਮਹੀਨੇ ਇੱਕਠੇ ਹੋ ਪਾਉਂਦੇ ਸੀ ਅਸੀਂ #ਬੋਲੀਆਂ .!! ਭੁੱਲਦੇ ਨਾ ਉਹ ਗਰਮੀਆਂ ਦੇ ਦਿਨ #ਸੁਹਾਵਣੇ ਜਦ ਹੁੰਦੇ ਸੀ ਅਸੀਂ #ਪਿੱਠੂ_ਗਰਮੇ ਖੇਡਣ ਦੇ ਦੀਵਾਨੇ ਗਰਮੀਆਂ ਦੇ ਦਿਨਾਂ ਵਿੱਚ #ਲੋਰ ਜਿਹੀ ਚੜੀ ਰਹਿੰਦੀ ਸੀ ਅਸੀਂ ਸਭ ਲੁੱਕਦੇ ਆ, ਤੂੰ ਸਾਨੂੰ ਲੱਭ #Shayari #ਮੁਸਕਾਨ #ਰੋਲਾ #ਅੰਬ #ਛੱਤਾਂ #ਕਹਾਵਤਾਂ
read morethe Smiley
2 Years of Nojoto ਹੁਨਰ ਦੀ ਗੱਲ ਏ ਜਨਾਬ.... ਨਹੀਂ ਤਾਂ, "ਪਿਆਰ ਹੋਣਾ" ਤੇ "ਪਿਆਰ ਜਤਾਉਣਾ" ਦੋਵੇਂ ਅਲੱਗ ਗੱਲਾਂ ਨੇ।। smiley..... #ਬੇਵਫਾਈ #ਕਲਾ #ਜਿੰਦਗੀ #ਮੁਸਕਾਨ
#ਬੇਵਫਾਈ #ਕਲਾ #ਜਿੰਦਗੀ #ਮੁਸਕਾਨ #ਸ਼ਾਇਰੀ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited