Nojoto: Largest Storytelling Platform

Best ਯਾਰੀਆਂ Shayari, Status, Quotes, Stories

Find the Best ਯਾਰੀਆਂ Shayari, Status, Quotes from top creators only on Nojoto App. Also find trending photos & videos about ਯਾਰੀਆਂ ਸਟੇਟਸ, ਯਾਰੀਆਂ ਵਾਲੇ ਸਟੇਟਸ, ਯਾਰੀਆਂ,

  • 12 Followers
  • 12 Stories

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਮੇਰੇ ਗੂੜੇ ਯਾਰ ਮਹਿਰਮੁ #ਯਾਰ #ਦੇਬੀਮਖਸੂਸਪੁਰੀ #ਪਿਆਰ #ਪਿਆਰਮੁਹੱਬਤ #ਪਿੰਡ #ਯਾਰੀਆਂ #debimakhsoospuri #ਧਰਮ #ਇਸਕ #ਜੀਵਨ

read more

Aman jassal

#yarr #yarri #Videsh #ਯਾਰੀ #ਯਾਰੀਆਂ #ਪੰਜਾਬੀਸ਼ਾਇਰੀ #punjabistetus #ਪੰਜਾਬੀ #ਘੜੂੰਆਂ #philosophy #Motivational

read more
ਉਹ ਯਾਰ ਨੀ 👬👬ਮਿਲਦੇ ਏਥੇ
ਜਿਹੜੇ ਰੋਜ ਸ਼ਾਮ🌆ਨੂੰ ਮਿਲਦੇ ਸੀ
ਏਥੇ ਸਭ ਦੇ 💌ਦਿਲ ਜੇ ਪਰਖ ਲਏ
ਉਹ ਕਿੰਨੇ ਚੰਗੇ 💝ਦਿਲ ਦੇ ਸੀ।
ਕੋਈ ਨਾ ਕੋਈ 👉ਰੀਲ ਮੇਰੇ ਤੇ
🥱🥱 ਚੜੀ ਹੀ ਰਹਿੰਦੀ ਸੀ
ਇਕ ਕੰਮ ਸੀ 🥃ਪੁੱਠੇ ☕
ਅੱਖ 👁️ ਮੇਰੀ ਵੀ ਖੜੀ ਹੀ ਰਹਿੰਦੀ ਸੀ।
ਠੋਕਵੇ 🤜🤛ਜਵਾਬ ਕਿੰਝ ਦੇਵਾਂ ਮੈਂ
ਮੇਰੀ ਅੜੀ 🤜🤛ਜੀ ਰਹਿੰਦੀ ਸੀ
ਝੁੰਡ ਦੇਖ ਕੇ ਆਉਂਦਾ 👬👬ਕਾਇਆ
 ਦੀ ਫੇਰ ਸੜੀ💥💥 ਜੀ ਰਹਿੰਦੀ ਸੀ

©Aman jassal #yarr #yarri #Videsh #ਯਾਰੀ #ਯਾਰੀਆਂ
#ਪੰਜਾਬੀਸ਼ਾਇਰੀ #punjabistetus 
#ਪੰਜਾਬੀ #ਘੜੂੰਆਂ 
#philosophy

Jajbaati sidhu

#ਯਾਰੀਆਂ #Shayari

read more
ਅਸੂਲਾ ਦੇ ਪਕੇ ਯਾਰ ਹੀ ਬਣਾਏ ਆ,
          ਦੋਗਲੇ ਤਾ ਪਹਿਲਾ ਹੀ ਮਗਰੋ ਲਾਏ ਆ।

©Jajbaati sidhu #ਯਾਰੀਆਂ

Manish Verma

#ਯਾਰੀਆਂ

read more
ਕੇੰਦੇ ਬਾਈ ਬਾਈ ਕਰਕੇ ਚਾਪਲੂਸੀ ਨਹੀਂ ਕੀਤੀ ਜਿਨ੍ਹਾਂ ਨਾਲ ਖੜ੍ਹੇ ਹਾਂ ਓਹ ਪਰਾ ਨੇ ਸਾਰੇ

©Manish  Verma #ਯਾਰੀਆਂ

Reet Randhawa

ਅਸੀਂ ਦੇਖ ਕੇ ਵਕਤ ਕਿਰਦਾਰ ਨਹੀ ਬਦਲਦੇ ,  ਲੋਕਾਂ ਵਾਗੂ ਪਲ ਪਲ ਦਿਲਦਾਰ ਨਹੀ ਬਦਲਦੇ , ਸੋਚਿਆ ਨਹੀ #ਯਾਰੀਆਂ ਚੋ ਖੱਟਣੇ ਮੁਨਾਫੇ , ਦੇਖ ਅਮੀਰੀ ਗਰੀਬੀ ਕਦੇ ਯਾਰ ਨਹੀ ਬਦਲਦੇ...

©Reet Randhawa &&

#WatchingSunset

ਸੁਭਾਸ਼ ਨਿਮਾਣਾ

#ਯਾਰੀਆਂ

read more
ਐ ਖੁਦਾ....
ਮੇਰੇ ਯਾਰਾਂ ਦੀ ਖੈਰ ਸਲਾਮਤ ਰੱਖੀ..
ਦਿਲਾਂ ਵਿੱਚ ਹਸੀਨ ਮੁਲਾਕਾਤ ਰੱਖੀ..
ਬਲਦੇ ਰਹਿਣ ਯਾਦਾਂ ਦੇ ਦੀਵੇ....
ਮੁਖੜੇ ਤੇ ਗੁਲਾਬ ਜਿਹੀ ਮਿੱਠੀ ਸੁਗਾਤ  ਰੱਖੀ... #ਯਾਰੀਆਂ

jittu sekhon

ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🤬
ਯਾਰ 💓 ਦਿਲ ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😣
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋਚਦਾ 👎👊
#ਜੀਤੂ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏 #Life

ਚੈਂਚਲ ਸਿੰਘ

#ਯਾਰੀਆਂ

read more
ਕੱਚ ਵੱਰਗੀ ਨਹੀ ਹੁੰਦੀ 
ਦੋਸਤੀ ਸਾਡੀ 
ਅਸੀ ੳੁਮਰਾ ਤੱਕ
 ਪਛਾਣ ਰੱਖਦੇ ਹਾਂ
 ਯਾਰਾ ਅਸੀ ਤਾਂ
 ੳੁਹ ਫੁੱਲ ਹਾਂ
ਜੋ ਟੁੱਟਕੇ ਵੀ
ਟਾਹਣੀਆ ਦਾ
 ਮਾਣ ਰੱਖਦੇ ਹਾ #ਯਾਰੀਆਂ

Rupinder Singh

#Rao #ਹੌਂਸਲਾ #ਯਾਰੀ

read more
ਬਾਪੂ ਨੇ ਸਿਖਾਈਆ ਤਾਈਉ ਯਾਦ ਅਣਖਾ
ਕਦੇ ਦਿਲ ਦੀ ਜ਼ਮੀਨ ਚ ਨਾ ਖਾਰਾ ਉੱਗੀਆਂ
ਵਾਧੇ ਘਾਟੇ ਯਾਰੀਆਂ ਚ ਹੁੰਦੇ ਮਨਜੂਰ
ਲੱਗ ਅੱਲੜਾ ਦੇ ਪਿੱਛੇ ਯਾਰੀਆਂ ਨੀ ਪੁੱਗੀਆ
.......✍🏻 Rao #rao
#ਹੌਂਸਲਾ
#ਯਾਰੀ

Johny

#yaar_forever follow me on insta as jawahar_johny for best pages & lines #JOHNY🖋️

read more
ਜਿਨ੍ਹਾਂ ਯਾਰੀਆਂ👬 ਦੇ ਮੁਹ ਹੁੰਦੇ ਦੋਗਲੇ👥... 
ਆਪਾਂ ੲਿਹੋ ਜਾਈਆਂ ਯਾਰੀਆਂ🖕🏻 ਲਾਈਆਂ ਕਦੇ ਨਾ, 
ਜਿਨ੍ਹਾਂ ਚਾਦਰਾਂ ਚੋਂ ਪੈਰ👣 ਆਉਂਦੇ ਬਾਹਰ ਵੱਲ ਨੂੰ..
ਤੇ ਆਪਾਂ ੲਿਹੋ ਜਾਈਆਂ ਚਾਦਰਾਂ ਵਛਾਈਆਂ ਕਦੇ ਨਾ।🙏🏻
                        #JOHNY🖋️ #yaar_forever follow me on insta as jawahar_johny for best pages & lines
loader
Home
Explore
Events
Notification
Profile