Nojoto: Largest Storytelling Platform

Best NojotoYaari Shayari, Status, Quotes, Stories

Find the Best NojotoYaari Shayari, Status, Quotes from top creators only on Nojoto App. Also find trending photos & videos about https://nojoto.com/amp/post/685bdfdf04e65f13862e14b7b61d22f8/love-sad-quotes-hindi-nojoto-nojotohindi-twoliner, https://nojoto.com/amp/post/5d645d61dbdd4e8285dc8310e48727f8/sad-reality-of-life-love-quotes-life-motivation-no, https://nojoto.com/amp/post/c41d9c88f11b0c7e523509e533ba932d/love-you-my-bhai-and-bhabhi-ajay-pasi-a-p, nojoto love shayari, nojoto love poetry,

  • 8 Followers
  • 13 Stories

Pawan Kamboj

LUCKY

ਓਹੀ ਸ਼ਾਇਰ

ਹਾਂ ਦਿਲ ਤਾਂ ਕਰਦਾ ਸੀ
ਕਿ ਕੁੱਝ ਪਲ ਹੋਰ ਠਹਿਰ ਜਾਂਵਾਂ,
ਪਰ
ਅੱਜ ਕਿਹਾ ਨਹੀਂ ਉਹਨੇ ਹੱਥ ਫੜ ਕੇ,
ਕਿ ਯਾਰ ਰੁੱਕ ਜਾ ਮੇਰੇ ਕੋਲ।

©ਮਨpreet ਕੌਰ #nojotosadshayari #nojotowriters #nojotowaiting #nojotopunjabi #NojotoYaari #nojotoalone #nojotosadpoetry #nojotodil #Nojoto

ਓਹੀ ਸ਼ਾਇਰ

#ਯਾਰੀ #ਦੋਸਤੀ #frindship Love Yaari #nojotopunjabi Nojoto #nojotohindi s #nojotoquotes #ਪਿਆਰ #NojotoYaari

read more
ਪਾਈਏ ਨਾ ਕਦੇ ਸਹੁੰ ਯਾਰੀ ਦੀ,
ਭਾਵੇਂ ਕਸੂਰ ਹੋਵੇ ਜਾਂ ਬੇਕਸੂਰ ਹੋਈਏ।

ਮਿਸਾਲ ਅੱਜ ਵੀ ਬਣੇ ਆ ਮਿਸਾਲ ਕੱਲ੍ਹ ਵੀ ਹੋਵਾਂਗੇ,
ਨਾਲ ਨਾਲ ਰਹੀਏ ਜਾਂ ਨਜ਼ਰਾਂ ਤੋਂ ਦੂਰ ਹੋਈਏ।

©ਮਨpreet ਕੌਰ #ਯਾਰੀ #ਦੋਸਤੀ #frindship #Love #NojotoYaari #nojotopunjabi #Nojoto #nojotohindi #nojotoquotes

ਓਹੀ ਸ਼ਾਇਰ

ਪਾਣੀ ਭਰੇ ਤੇਰੇ ਨੈਣਾਂ ਵਿੱਚ,
ਮੈਨੂੰ ਮੇਰਾ ਅਕਸ ਹੈ ਜਾਪਦਾ,
ਜਾਂ
ਖਵਨੀ ਮੇਰਾ ਭੁਲੇਖਾ ਏ।

©ਮਨpreet ਕੌਰ #ਅੱਖਾਂ #ਨੈਣ #nojotopunjabi #nojoto #nojotahindi #nojotoquotes #nojotowriters #nojotodairy #NojotoYaari

ਓਹੀ ਸ਼ਾਇਰ

ਪਤਾ ਤਾਂ ਆਪਾ ਦੋਵਾਂ ਨੂੰ ਸੀ,
ਇੱਕ ਦਿਨ ਤਾਂ ਇਹ ਹੋਣਾ ਏ।
ਪਰ
ਅੱਜ ਰੂਹ ਹੀ ਕੰਬੀ ਜਾਂਦੀ ਆ,
ਤੇਰੇ ਦੂਰ ਜਾਣ ਦੀ ਗੱਲ ਸੁਣ ਕੇ।

©ਮਨpreet ਕੌਰ #ਰੂਹ #ਦੋਸਤੀ #1stclasss #Nojoto #nojotopunjabi #nojotowriters #nojotohindi #nojotoenglish #nojolove  #NojotoYaari

ਓਹੀ ਸ਼ਾਇਰ

ਉਹ ਦੋਸਤ ਤਾਂ ਅੱਜ ਵੀ ਮੇਰੇ ਨਾਲ ਆ,
ਪਰ ਹੁਣ
ਉਹਦੀ ਦੋਸਤੀ ਨਹੀਂ ਰਹੀ।

©ਮਨpreet ਕੌਰ ਦੋਸਤੀ 🤎
#nojohindi #nojotopunjabi #nojotoshayari #nojoto #nojotowriters #nojotodosti #nojotoalone #nojotoyaad #NojotoYaari

ਓਹੀ ਸ਼ਾਇਰ

ਵਰਤ ਵਰਤ ਕੇ ਵੇਖਣਾ,
ਕੋਈ ਵਰਤਨ ਵਾਲੀ ਗੱਲ ਨਹੀਂ।

©ਮਨpreet ਕੌਰ #nojohindi #nojotopunjabi #nojotoenglish #nojotoquotes #nojotowriters #NojotoYaari #nojotonews #nojotopoetry #nojotoalone

Raza Official

Mujhe Aaj Tak Yaad Hai Wo Chandni Raat
Jime Tumne Kaha Tha
Mere Dost
Ham Tumhe Apna Bana Ke Chhodenge
Aor Ab Tumne Aakhir Apna Bana Kar Chhod Hee Diya
Mera Dost B.A.Raza

©Mudassir Raza Yaden #Yaden #Yaad #Dosti #Nojoto #nojotosayari #teriyaad #NojotoYaari #mohabat #Pyar 

#yaadein

Chintan Shastri

Friendship day poem, #Yaari #friends #friendforever #Life #nojatohindi Yaari #NojotoYaari

read more
अनजान साहिलों पे एक किनारा मिला।
अंधेरे भवर मैं एक शिकारा मिला।
नाते तो कई जुड़े नजर खुलते ही।
बस कुछ दूर चलते ही वो छलावे निकले।
ना जाने क्या कुदरत हैं,
आपका आना मेरी किस्मत हैं।
गैरो के बीच अपना मिला।
आज मुझे दोस्त तू एक खज़ाना मिला। Friendship day poem,

#Yaari #friends #friendforever #life #nojatohindi #NojotoYaari
loader
Home
Explore
Events
Notification
Profile