Find the Best Kisanektajindabad Shayari, Status, Quotes from top creators only on Nojoto App. Also find trending photos & videos about
KALU JHAJHRIA
"वो धागा ही था जिसने छिपकर पुरा जीवन मोतियों को दिया , और ये मोती अपनी तारीफ पर ईतराते रहे उम्रभर।" #iamfarmer #jaihind #jaiannadata #kisaan #kisanektajindabad #yqbaba #yqdidi
Kulbir MaAn
ਜੇ ਕਿਸਾਨ ਉੱਗਣਾ ਜਾਣਦਾ ਹੈ, ਤਾਂ ਉਹ ਕੱਟਣਾ ਵੀ ਜਾਣਦਾ ਹੈ किसान उगाना जानता है तो काटना भी जानता है। If the farmer knows to grow, then he also knows how to cut. #farmersprotest #kisanektajindabad #farmerprotestwithyourquote #pb31
Kulbir MaAn
ਹੁਣ ਆਪਸ ਵਿੱਚ ਲੜਨ ਦਾ ਸਮਾਂ ਨਹੀਂ ਹੁਣ ਤਾਂ ਹੱਕਾ ਲਈ ਲੜਨ ਦਾ ਵੇਲਾ ਆ ਆਪਾਂ ਦੂਰ ਹੋਏ ਆ ਜਿਸ ਇਤਿਹਾਸ ਤੋਂ ਹੁਣ ਉਸਨੂੰ ਪੜ੍ਹਣ ਦਾ ਵੇਲਾ ਆ ਡਟੇ ਸੀ ਡਟੇ ਆ ਤੇ ਡਟੇ ਰਿਹਾ ਗਏ ਜਿੱਤੇ ਬਿਨਾਂ ਅਸੀਂ ਪਿੱਛੇ ਨਹੀਂ ਹਟਾ ਗਏ #farmerprotestwithyourquote #kisanektajindabad #kisan #delhiprotests
Kulbir MaAn
ਸਾਰੇ YourQuote ਤੇ ਦੋਸਤਾਂ ਨੂੰ ਬੇਨਤੀ ਹੈ ਕਿ ਹੁਣ ਸਾਰੇ ਜਾਣੇ ਆਪਾਂ ਆਪਣੀਆਂ ਕਲਮਾਂ ਨੂੰ ਕਿਸਾਨ ਮੋਰਚੇ ਲਈ ਲਿਖ ਕੇ ਅਪਣਾ ਬਣਦਾ ਯੋਗਦਾਨ ਪਾਈਏ ਕਿਉਂਕਿ ਬਹੁਤ ਸਾਰੇ ਲੋਕ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਛੱਡ ਕੇ ਵੱਡੇ ਸ਼ਹਿਰਾਂ ਦੇ ਲੋਕ ਗ੍ਰਾਊਂਡ ਰਿਅਲਟੀ ਤੋ ਬਹੁਤ ਦੂਰ ਆ ਉਹਨਾਂ ਨੂੰ ਖੇਤੀ ਬਾਰੇ ਜਾਣਕਾਰੀ ਬਹੁਤ ਘੱਟ ਆ ਜਾ ਹੈ ਨੀ ਬਾਕੀ ਜੋ ਸਰਕਾਰ ਦਾ ਗੋਦੀ ਮੀਡੀਆ ਉਹ ਗ਼ਲਤ ਖ਼ਬਰਾਂ ਦਾ ਸੰਚਾਰ ਕਰ ਰਿਹਾ ਕਿਉਂਕਿ ਗ੍ਰਾਊਂਡ ਰਿਅਲਟੀ ਤੋ ਦੂਰ ਲੋਕ ਗੋਦੀ ਮੀਡੀਆ ਨੂੰ ਸੱਚ ਮੰਨ ਲੈਂਦੇ ਆ ਤੇ ਕਿਸਾਨਾਂ ਨੂੰ ਬਦਨਾਮ ਕਰਨ ਲੱਗ ਜਾਂਦੇ ਆ YourQuote ਤੇ ਬਹੁਤ ਲੋਕ ਜੋ ਅਣਜਾਣ ਆ ਹੁਣ ਇਸ ਲਈ ਹੁਣ ਆਪਾਂ ਸਾਰੇ ਜਾਣੇ ਮਿਲ ਕੇ hashtag tag ਚਲਾ ਕੇ ਤੇ ਅਪਣੀ ਰਚਨਾ ਕਵਿੱਤਾ ਵੱਖ ਵੱਖ ਭਾਸ਼ਾ ਵਿੱਚ YourQuote ਤੇ ਅਪਲੋਡ ਕਰੋ ਤੇ hashtag #farmerprotestwithyourquote ਚਲਾ ਕੇ ਇਸ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾਈਏ 🙏ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🙏❤️ ਹੁਣ ਕਿਰਪਾ ਕਰਕੇ ਇਸ quote ਨੂੰ ਅਪਣੀ highlight story ਵਿੱਚ ਪਾ ਕੇ ਅੱਗੇ ਦੀ ਅੱਗੇ ਜਾਣਕਾਰੀ ਦਿਉ #farmerprotestwithyourquote #kisanektajindabad #pb31 #delhiprotests
ਹੁਣ ਕਿਰਪਾ ਕਰਕੇ ਇਸ quote ਨੂੰ ਅਪਣੀ highlight story ਵਿੱਚ ਪਾ ਕੇ ਅੱਗੇ ਦੀ ਅੱਗੇ ਜਾਣਕਾਰੀ ਦਿਉ #farmerprotestwithyourquote #Kisanektajindabad #pb31 #delhiprotests
read moreShankki Sharma
ਅਹੰਕਾਰ ਹਾਕਮਾਂ ਤੇਰਾ ਟੂਟੂਗਾ ਤੇ ਟੂਟੂਗਾ ਜਰੂਰ ਜਿੱਤ ਕਿਰਸਾਨਾਂ ਦੀ ਹੋਊਗੀ ਤੇ ਹੋਊਗੀ ਜਰੂਰ। PC - Insta #yqbaba #yqdidi #yqquotes #yqpaaji #punjabi #kisanektajindabad #kisanmazdoorektajindabad
PC - Insta #yqbaba #yqdidi #yqquotes #YQPaaji #Punjabi #Kisanektajindabad #kisanmazdoorektajindabad
read moreGurkaran Chahal
Protest poetry #Kisanektajindabad #bhagatsingh #shaheedbhagatsingh #martyrs #farmersprotest
read moreGurpreet Bargari