Nojoto: Largest Storytelling Platform

Best punjabiboy Shayari, Status, Quotes, Stories

Find the Best punjabiboy Shayari, Status, Quotes from top creators only on Nojoto App. Also find trending photos & videos about punjabi shayari on love with images, friendship and love and.anger ralated punjabi shayri with pivture 0, how to make a punjabi guy fall in love, love shayari for gf in punjabi, love shayari in punjabi for boyfriend,

  • 6 Followers
  • 7 Stories

Sam Sarwara

brkenheart💔💔 #Punjabi #punjabiboy #Love #कोट्स

read more

Tera Preet

ਇੱਥੇ ਤਾਂ ਕੋਈ ਵੀ
Like Comment ਨੀ ਕਰਦਾ ਬੱਲੀਏ 
ਆਜਾ ਤੂੰ ਆਪਾ ਦੂਜੇ ਗਰੁੱਪ ਚੱਲਿਏ

©Tera Preet #punjabiboy
#pendhuboy

Sahil Saab

Møhît Shārmå

#me #punjabiboy

read more
 #me #punjabiboy

Karman Purewal

#punjabiboy

read more
ਇਕ ਹੂਰ ਮੈਨੂੰ ਲੱਗੇ ਜਿਵੇਂ ਪਹਿਲਾਂ ਤੋਂ ਹੀ ਜਾਣਦੀ,
ਮੁੱਖ ਤੋਂ ਸੀ ਉਹ ਢਾਡੀ ਸੋਹਣੀ ਉਂਝ ਲੱਗੇ ਮੇਰੇ ਹਾਣ ਦੀ,

ਦੂਰੋਂ ਓਹ ਮੈਨੂੰ ਤਕ ਕੇ ਹਸਦੀ ਰਹੀ ਜਿਵੇਂ ਫੁੱਲਾਂ ਦੀ ਬਹਾਰ ਸੀ,
ਉਂਝ ਤਾਂ ਮੈ ਤੱਕਦਾ ਰਿਹਾ ਚੋਰੀ ਗੱਲ ਵੱਸ ਵਿਚ ਨਾ ਯਾਰ ਸੀ,

ਤੱਕਣੀ ਓਹਦੀ ਵਾਂਗ ਇੱਤਰਾ ਮਹਿਕਾ ਪਾਉਂਦੀ ਸਾਰੇ,
ਓਹਨੂੰ ਤੱਕ ਕੇ ਦਿਲ ਮੇਰੇ ਨੂੰ ਇਸ਼ਕ ਦੇ ਆਉਣ ਹੁਲਾਰੇ ।

ਲੇਖਕ ਕਰਮਨ ਪੁਰੇਵਾਲ
 #NojotoQuote #punjabiboy

Karman Purewal

ਪੰਜਾਬੀ ਭਾਸ਼ਾ ਕਰਮਨ ਪੁਰੇਵਾਲ #punjabiboy #punjabiwriter #KARMANPUREWAL

read more
ਮੇਰੀ ਬਹੁਤ ਗੂੜ੍ਹੀ ਯਾਰੀ ਹੈ ਇਸ ਰਾਤ ਦੇ ਹਨੇਰੇ ਨਾਲ,
ਮੇਰਾ ਕੀ ਰਿਸ਼ਤਾ ਰਿਹਾ ਤੂੰ ਨਾ ਜਾਣੇ ਇਸ ਕਾਲੇ ਚੁਫ਼ੇਰੇ ਨਾਲ,

ਤੇਰੇ ਤੋ ਬਿਨਾ ਇਹਨਾਂ ਮੈਨੂੰ ਸੰਭਾਲਿਆ ਤੇ ਦਿੱਤਾ ਪਿਆਰ ਨੀ,
ਤੂੰ ਤਾਂ ਸੁੱਟ ਗਈ ਸੀ ਮਾਰ ਕੇ ਕਿ ਤਬਾਹ ਹੋ ਜਾਓ ਇਸਦਾ ਸੰਸਾਰ ਨੀ,

ਮੈ ਬਹੁਤ ਭਟਕਿਆ ਇਸ ਦਲ ਦਲ ਦੇ ਰਾਹਾਂ ਤੇ ਕਿ ਤੂੰ ਫਿਰ ਤੋਂ ਹੈ ਆਉਣਾ,
ਪਰ ਮੈਨੂੰ ਕੀ ਪਤਾ ਸੀ ਕਿ ਮੈ ਕਮਲੇ ਨੇ ਇਹਨਾਂ ਹਨੇਰਿਆ ਨਾਲ ਹੈ ਜਿਉਣਾ,

ਵਹਿਮ ਰੱਖ ਬੈਠਾ ਸੀ ਜੋ ਦਿਲ ਚੰਦਰਾ ਖਤਮ ਨਾ ਹੋਵੇ ਹੁਣ ਮੇਰੇ ਤੋ,
ਕਾਸ਼ ਕਿਧਰੇ ਤੂੰ ਮੈਨੂੰ ਲੇ ਜਾਵੇ ਫਿਰ ਰੌਸ਼ਨੀ ਵਿਚ ਬੱਸ ਇਹੀ ਆਸ ਹੈ ਤੇਰੇ ਤੋ ।

ਲੇਖਕ ਕਰਮਨ ਪੁਰੇਵਾਲ #NojotoQuote ਪੰਜਾਬੀ ਭਾਸ਼ਾ ਕਰਮਨ ਪੁਰੇਵਾਲ
#punjabiboy #punjabiwriter #karmanpurewal

Karman Purewal

PUNJABI WRITER KARMAN PUREWAL Video #punjabiwriter #KARMANPUREWAL #punjabiboy #Shayari #SAD #nojotovideo

read more


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile