Find the Best ਬਸ Shayari, Status, Quotes from top creators only on Nojoto App. Also find trending photos & videos about
RANA KHUMAN
#lovebeat sapna ahaana Jugaadi Jat sraj ladhroia midnight writer RJ_Keshvi Baljeet Chauhan #ਭੁੱਲ #ਸ਼ਾਇਰੀ #ਸਹੀਦ #ਨਜੋਟੋ_ਪੰਜਾਬੀ #ਨਜੋਟੋਪੰਜਾਬੀ #ਕਵਿਤਾ #ਬਾਰਿਸ਼ #ਬਸ
read morepreet
#ਲੋਕ ਤਾਂ #ਬਹੁਤ ਨੇ #ਜਿਹੜੇ ਸਾਥੋ #ਮੱਚੇ😳ਹੋਏ #ਨੇ💪 #ਬਸ ਮੁਹਰੇ ਨੀ #ਬੋਲਦੇ😀ਤਾਂਹੀ #ਹਲੇ ਤਕ #ਬਚੇ ਹੋਏ ਨੇ💪 #Love
Deep Pardeep
ਮੇਰੇ ਇਸ਼ਕ ਦੀ ਬਸ ਇੰਨੀ ਕੁ ਕਹਾਣੀ ਏ,, ਸੱਜਣਾਂ ਤੋਂ ਵਾਰ ਦੇਵਾਂ ਜਾਨ, ਉਂਝ ਵੀ ਤਾਂ ਜਾਣੀ ਹੀ ਏ..!! #ਦੀਪ_ਪ੍ਰਦੀਪ✍️ ਮੇਰੇ #ਇਸ਼ਕ ਦੀ #ਬਸ ਇੰਨੀ ਕੁ #ਕਹਾਣੀ ਏ..,, #ਸੱਜਣਾਂ ਤੋਂ ਵਾਰ ਦੇਵਾਂ #ਜਾਨ, #ਉਂਝ ਵੀ ਤਾਂ #ਜਾਣੀ ਹੀ ਏ..!! #ਦੀਪ_ਪ੍ਰਦੀਪ✍️
ਮੇਰੇ #ਇਸ਼ਕ ਦੀ #ਬਸ ਇੰਨੀ ਕੁ #ਕਹਾਣੀ ਏ..,, #ਸੱਜਣਾਂ ਤੋਂ ਵਾਰ ਦੇਵਾਂ #ਜਾਨ, #ਉਂਝ ਵੀ ਤਾਂ #ਜਾਣੀ ਹੀ ਏ..!! #ਦੀਪ_ਪ੍ਰਦੀਪ✍️ #ਸ਼ਾਇਰੀ
read moreHappy Waraich
ਮੈ ਕੁੱਝ ਜਿ਼ਆਦਾ ਖ਼ਾਸ ਨਹੀਂ, ਬਸ ਪਟਕਦੇ ਬੱਦਲ ਵਰਗਾ ਹਾਂ? ਜਦ ਵੀ ਦਿਲ ਕੀਤਾ ਬਰਸਨ ਨੂੰ, ਬਸ ਯਾਦ ਤੈਨੂੰ ਹੀ ਕਰਦਾ ਹਾਂ? ___waraich #suman# Deep Sandhu vicky_bishnoi777
#SUMAN# Deep Sandhu vicky_bishnoi777
read moreਮਾਹੀ ਢਿੱਲੋ
।।।*** ਸ਼ਿਗਾਰ * **।।।। ਮੈਨੂੰ ਏ ਅੱਖਰਾਂ ਦਾ ਤਾਣਾ ਪੇਟਾ ਬੁਣਾ ਨਹੀ ਆਉਦਾ ਬਸ ਕੋਰੇ ਤੇ ਥੋੜੀਆਂ ਮੋਟੀਆਂ ਝਰੀਟਾਂ ਜੀਆਂ ਮਾਰ ਲੈਣਾ ਹਾਂ ਬਸ ਇਕ ਤੇਰੇ ਕਰਕੇ ,ਤੇਰੇ ਕਰਕੇ ਇਹਨਾਂ ਅੱਖਰਾਂ ਨੂੰ ਥੋੜ੍ਹਾ ਬਹੁਤਾ ਸ਼ਿਗਾਰ ਲੈਣਾ ਹਾਂ । ਤੂੰ ਕਹਿਣੀ ਏ ਕਿ ਤੂੰ ਲਿਖਦਾ ਬੜਾ ਹੀ ਕੈਮ ਏ ਤੂੰ ਕਿ ਜਾਣੇ ਤੇਰੇ ਤੇ 'ਏ ਲਾਈਨਾਂ ਲਿੱਖਣ ਲਈ ਹਰ ਇਕ ਅੱਖਰ ਨਾਲ ਆਪਣੇ ਆਪ ਨੂੰ ਮਾਰ ਲੈਣਾ ਹਾਂ ਇਹਨਾਂ ਅੱਖਰਾਂ ਨੂੰ ਥੋੜ੍ਹਾ ਬਹੁਤਾ ਸ਼ਿਗਾਰ ਲੈਣਾ ਹਾਂ । ਏ ਨਾਂ ਸੋਚੀ ਸਾਡੀ ਤੂੰ ਸ਼ਕਲ ਦੇਖਕੇ ਕਿ ਖੁਸ਼ ਹਾਂ ਮੈ ਕਮਲੀਏ ਕਦੇ ਏ ਸੋਚੀ ਕਿ ਕਿੰਝ ਬੁਲ੍ਹੀਆਂ ਤੇ ਨਕਲੀ ਜੇ ਹੱਸੇ ਹੱਸ ਕੇ ਆਪਣੇ ਦਰਦ ਨੂੰ ਮਾਹੀ ਕਿਵੇ ਛੁਪਾ ਲੈਣਾ ਹਾਂ ਇਹਨਾਂ ਅੱਖਰਾਂ ਨੂੰ ਥੋੜ੍ਹਾ ਬਹੁਤਾ ਸ਼ਿਗਾਰ ਲੈਣਾ ਹਾਂ । ਮਾਹੀ ਕਲਮਾਂ ਬੇਜੁਬਾਨ #
ਕਲਮਾਂ ਬੇਜੁਬਾਨ #
read moreVicky Majatri
ਕਿਸ ਕਦਰ ਕਰੂ ਜ਼ਲੀਲ ਤੁਜੇ ਤੁਮ ਮੇ ਖੁਦ ਕੋ ਹੀ ਤੋ ਦੇਖਾ ਥਾ ਬਸ ਇਤਨਾ ਹੀ ਫਰਕ ਹੈ ਹਮ ਮੇ ਸੇਕ ਇਸ਼ਕ ਕਾ ਬਸ ਮੈਨੇਂ ਹੀ ਤੋ ਸੇਕਾ ਥਾ ਅਗਰ ਪਤਾ ਹੋਤਾ ਕਿ ਬਾਤੇਂ ਕਰਨੀ ਇਤਨੀ ਹੈ ਜਰੂਰੀ ਖੁਦਾ ਕਸਮ ਏਕ ਵਕਤ ਵੀ ਜਾਇਆ ਨਾ ਕਰਤਾ ਬਤਾ ਦੇਤੇ ਤੁਮ ਜਾਨੇ ਵਾਲੇ ਹੋ ਲਾਰਾ ਲਗਾ ਕਰ ਤੋ ਮੈਂ ਬੈਠਾ ਤੁਮਹਾਰੀ ਚਾਅੇ ਕਾ ਇੰਤਜ਼ਾਰ ਨਾ Vickymajatri #sad #love#shayari #quotes#sadlove #
Vickymajatri sad loveshayari quotessadlove #
read moreManjit 2015
ਮੈਂ ਉਹਨੂੰ ਪਸੰਦ ਨੀ ਕਰਦਾ ਬਸ ਓ ਮੈਨੂੰ ਚੰਗੀ ਲੱਗਦੀ ਹੈ ਉਹਦਾ ਵਾਰ ਵਾਰ ਕਹਿਣਾ ਕਿ ਮੈਨੂੰ ਛੱਡ ਕੇ ਨਾ ਜਾਈ ਉਹਦੀ ਇਹ ਗੱਲ ਮੈਨੂੰ ਚੰਗੀ ਲੱਗਦੀ ਹੈ ਉਹਦਾ ਰੋਂਦਾ ਹੋਇਆ ਚਿਹਰਾ ਮੈਨੂੰ ਪਸੰਦ ਨਹੀ ਪਰ ਉਹਦੇ ਬੁੱਲਾਂ ਦੀ ਮੁਸਕਾਨ ਮੈਨੂੰ ਚੰਗੀ ਲੱਗਦੀ ਹੈ ਉਹਨੂੰ ਮੇਰਾ ਬਹੁਤਾ ਨੇੜੇ ਆਉਣਾ ਪਸੰਦ ਨਹੀ ਮੈਨੂੰ ਉਹਦੀ ਇਹ ਗੱਲ ਚੰਗੀ ਲੱਗਦੀ ਮੈਂ ਉਹਨੂੰ ਪਸੰਦ ਨੀ ਕਰਦਾ ਬਸ ਓ ਮੈਨੂੰ ਚੰਗੀ ਲੱਗਦੀ ਹੈ ਮਨਜੀਤ 2015
Gagan Mehra
ਅਰਮਾਨਾਂ ਦੇ ਦੀਵੇ ਸਾਡੇ ,ਕਿਸੇ ਹਨੇਰੀ ਦੇ ਵਿੱਚ ਬੁੱਝ ਗਏ ਨੇ, ਯਕੀਨ ਤਾਂ ਥੋਨੂੰ ਹੋਣਾ ਨੀਂ,ਪਰ ਸੱਜਣ ਵੀ ਕੰਮਾ ਦੇ ਵਿੱਚ ਰੁੱਝ ਗਏ ਨੇ, ਦਿਲ ਰੋਂਦਾ ਅੱਖੀਆਂ ਚੋਂ ਹੰਝੂ ਵਗਦੇ ਨੇ, ਇਹ ਹੱਥਾਂ ਦੇ ਜਖਮ ਕੋਈ ਇਨਾਮ ਜਿਹਾ ਹੁਣ ਲੱਗਦੇ ਨੇ, ਕਰ ਮੌਜਾਂ ਵਾਲਾ ਵੇਲਾ ਚੇਤੇ,ਦਿਲ ਹੋ ਜਾਂਦਾ ਬੇਕਰਾਰ ਆ। ਹੁਣ ਰਹਿੰਦਾ ਬਸ ਉਹ ਚਾਨਣੀ ਰਾਤ ਦਾ ਇੰਤਜਾਰ ਆ, ਹੁਣ ਤਾਂ ਰਹਿੰਦਾ ਬਸ ਉਹ ਚਾਨਣੀ ਰਾਤ ਦਾ ਇੰਤਜਾਰ ਆ। ਗਗਨ ਲੌਟ ✍
Gagan Mehra
ਅਰਮਾਨਾਂ ਦੇ ਦੀਵੇ ਸਾਡੇ ,ਕਿਸੇ ਹਨੇਰੀ ਦੇ ਵਿੱਚ ਬੁੱਝ ਗਏ ਨੇ, ਯਕੀਨ ਤਾਂ ਥੋਨੂੰ ਹੋਣਾ ਨੀਂ,ਪਰ ਸੱਜਣ ਵੀ ਕੰਮਾ ਦੇ ਵਿੱਚ ਰੁੱਝ ਗਏ ਨੇ, ਦਿਲ ਰੋਂਦਾ ਅੱਖੀਆਂ ਚੋਂ ਹੰਝੂ ਵਗਦੇ ਨੇ, ਇਹ ਹੱਥਾਂ ਦੇ ਜਖਮ ਕੋਈ ਇਨਾਮ ਜਿਹਾ ਹੁਣ ਲੱਗਦੇ ਨੇ, ਕਰ ਮੌਜਾਂ ਵਾਲਾ ਵੇਲਾ ਚੇਤੇ,ਦਿਲ ਹੋ ਜਾਂਦਾ ਬੇਕਰਾਰ ਆ। ਹੁਣ ਰਹਿੰਦਾ ਬਸ ਉਹ ਚਾਨਣੀ ਰਾਤ ਦਾ ਇੰਤਜਾਰ ਆ, ਹੁਣ ਤਾਂ ਰਹਿੰਦਾ ਬਸ ਉਹ ਚਾਨਣੀ ਰਾਤ ਦਾ ਇੰਤਜਾਰ ਆ। ਗਗਨ ਲੌਟ ✍