Find the Best ਦੁਨੀਆਂ Shayari, Status, Quotes from top creators only on Nojoto App. Also find trending photos & videos about
Rishu
ਕਿਤੇ ਧਰਮ ਜਾਤ,ਕਿਤੇ ਭਾਸ਼ਾ ਏ,ਕਿਤੇ ਮੁੱਦੇ ਗੋਰੇ ਕਾਲੇ ਐ ਹਰ ਪਾਸੇ ਚੀਖ ਚਿਹਾੜਾ ਏ,ਲੜਨੇ ਨੂੰ ਮਸਲੇ ਬਾਹਲੇ ਏ ਇਹ ਕਿਹੜੀ ਅੱਗ ਜੋ ਬੁੱਝਦੀ ਨਹੀਂ,ਹਰ ਇੱਕ ਨੇ ਵੈਰ ਹੀ ਪਾਲੇ ਐ ਇਹਨਾਂ ਲੜ ਲੜ ਆਪੇ ਮਰ ਜਾਣਾ,ਇਹ ਸ਼ਹਿਰ ਨਫਰਤਾਂ ਵਾਲੇ ਐ ਗੱਲ ਗੱਲ ਤੇ ਮੱਚਦੇ ਦੰਗੇ ਨੇ,ਫੇਰ ਖੂਨ ਦੇ ਵੱਗਦੇ ਨਾਲੇ ਐ ਲਗਦਾ ਏ ਮੌਤ ਹੀ ਠਾਰੂਗੀ,ਸਬ ਮਰਨ ਮਾਰਨ ਨੂੰ ਕਾਹਲੇ ਐ ਤੂੰ ਲੱਖ ਸਮਝਾ, ਇਹ ਨਹੀਂ ਰੁਕਣਾ,ਲੱਗੇ ਅਕਲਾਂ ਤੇ ਤਾਲੇ ਐ ਸਬ ਉਜੜ ਜਾਉ, ਕੁਝ ਬਚੁ ਨਹੀਂ,ਇਹ ਦੌਰ ਸਾਜ਼ਿਸ਼ਾਂ ਵਾਲੇ ਐ #yqbhaji #ਦੁਨੀਆਂ #ਹਾਲਾਤਾਂਦੀਗੱਲ #ਰੱਬਭਲਾਕਰੇ #yqdidi #yqbaba
Tera Sukhi
malak tun Raaba teri duniya mai tan mitti da putla han jidan tun ghadeya mainu mai odan he bn janda han FULL READ IN CAPTION 👇👇👇 रब तेरी दुनिया (Raaba teri duniya) malak tun Raaba teri duniya mai tan mitti da putla han jidan tun ghadeya mainu mai odan he bn janda han
रब तेरी दुनिया (Raaba teri duniya) malak tun Raaba teri duniya mai tan mitti da putla han jidan tun ghadeya mainu mai odan he bn janda han #Collab #YourQuoteAndMine #yqpoetry #ਦੁਨੀਆਂ #terasukhi #terasukhiquotes #yqbhaji #terasukhishayaris
read moreShankki Sharma
ਬਿਲਕੁਲ ਬਦਲ ਗਈ ਆ ਇਹ ਜਾਤੀ ਧਰਮਾਂ ਦੇ ਚਕਰਾ ਵਿਚ ਉਲਝ ਗਈ ਆ ਇਨਸਾਨ ਨੂੰ ਇਨਸਾਨ ਹੁਣ ਦੁਸ਼ਮਣ ਜਾਪਦਾ ਆ ਤੇਰੀ ਦੁਨੀਆਂ ਇਨਸਾਨੀਅਤ ਤਾਂ ਜਮਾਂ ਭੁਲ ਗਈ ਆ। रब तेरी दुनिया #ਦੁਨੀਆਂ #collab #yqbhaji #YourQuoteAndMine Collaborating with YourQuote Bhaji
रब तेरी दुनिया #ਦੁਨੀਆਂ #Collab #yqbhaji #YourQuoteAndMine Collaborating with YourQuote Bhaji
read moreShankki Sharma
ਪਿੱਠ ਤੇ ਮਾੜੀ ਮੂੰਹ ਤੇ ਚੰਗੀ ਜੇਬ ਚ ਰੱਖਦੀ ਚੰਗੇ ਪੈਸੇ ਮੰਗਲੋ ਤੋਂ ਕਹੇ ਚਲਦੀ ਤੰਗੀ ਇਹ ਗੰਜੇਆ ਨੂੰ ਕੰਘੀ ਵੇਚੇ ਇਹ ਚੋਰਾਂ ਦੇ ਦਰ ਮੱਥੇ ਟੇਕੇ ਇਹ ਪਹਿਲੇ ਤਾਂ ਆਪ ਰਿਸ਼ਤੇ ਬਣਾਵੇ ਫੇਰ ਆਪ ਹੀ ਰੱਖੇ ਨਿਗਾਹ ਗੰਦੀ ਦੁਨੀਆ ਰੰਗ ਬਿਰੰਗੀ ਸ਼ਕਲ ਦੀ ਹੋਰ ਦਿਲ ਦੀ ਹੋਰ ਸ਼ਕਲ ਦੀ ਸੋਹਣੀ ਦਿਲ ਦੀ ਚੋਰ ਨੀਯਤ ਤੋਂ ਹੁੰਦੀ ਰੱਜਕੇ ਮਾੜੀ ਪਰ ਗੱਲਾਂ ਕਰਦੀ ਬੜੀ ਹੀ ਚੰਗੀ ਦੁਨੀਆ ਰੰਗ ਬਿਰੰਗੀ ਜਿੰਨੀਂ ਦੇਖਦੇ ਹੋ ਉਸ ਤੋਂ ਕਹੀਂ ਅੱਗੇ ਹੈ, ਐ ਦੁਨੀਆਂ। ਇਸ ਦੇ ਰੰਗ ਲੱਭਣ ਲਈ ਨਜ਼ਰ ਚਾਹੀਦੀ। दुनिया रंग बिरंगी #ਦੁਨੀਆਂ #collab #yqbhaji #YourQuoteAndMine Collaborating with YourQuote Bhaji
ਜਿੰਨੀਂ ਦੇਖਦੇ ਹੋ ਉਸ ਤੋਂ ਕਹੀਂ ਅੱਗੇ ਹੈ, ਐ ਦੁਨੀਆਂ। ਇਸ ਦੇ ਰੰਗ ਲੱਭਣ ਲਈ ਨਜ਼ਰ ਚਾਹੀਦੀ। दुनिया रंग बिरंगी #ਦੁਨੀਆਂ #Collab #yqbhaji #YourQuoteAndMine Collaborating with YourQuote Bhaji
read more-... ਕਾਤਿਬ
ਦੁਨੀਆਂ ਆਨੰਤ ਹਨੇਰ ਵਿੱਚ ਵੱਲ ਜਾ ਰਹੀ ਹੈ, ਲੋਕਾਂ ਚੋ ਸੱਚ ,ਸਾਦਾਪਣ ਤੇ ਭੋਲਾਪਨ ਖਤਮ ਹੋ ਚੁੱਕਾ ਹੈ, ਬੰਦੇ ਉੱਪਰ ਮਤਲਬ ਅਤੇ ਚਲਾਕੀਆਂ ਹਾਵੀ ਹਨ, ਰਿਸ਼ਤਿਆਂ ਵਿੱਚੋਂ ਆਪਣਾਪਨ ਖਤਮ ਹੋ ਚੁਕਾ ਹੈ। ©preetkatib #ਦੁਨੀਆਂ
#ਦੁਨੀਆਂ #Motivational
read moreSAVINDER SINGH
ਪਰ ਅਸੀਂ ਨਾ ਬਦਲ ਸਕੇ ਜੇੜ੍ਹੇ ਵਕ਼ਤ ਤੂੰ ਰੁਕਿਆਂ ਅਸੀਂ ਓਸ ਵਕ਼ਤ ਤੋਂ ਅੱਗੇ ਨਾ ਤੁਰ ਸਕੇ तेज़ी नाल बदलदी दुनियां #ਦੁਨੀਆਂ #collab #yqbhaji #YourQuoteAndMine Collaborating with YourQuote Bhaji
तेज़ी नाल बदलदी दुनियां #ਦੁਨੀਆਂ #Collab #yqbhaji #YourQuoteAndMine Collaborating with YourQuote Bhaji
read moreਮਨਦੀਪ ਛੀਨਾ
ਜੇਕਰ ਕੁੜੀ ਗੱਲ ਸੁਣ ਲਵੇ, ਤਾਂ ਕਹਿੰਦੇ ਬੜੀ ਚੰਗੀ ਏ। ਜੇਕਰ ਗੱਲ 🙅ਨਾ ਸੁਣੇ ਤਾਂ,ਕਹਿੰਦੇ 💁 ਮੰਦੀ ਏ । 👉 ਇਹ ਫਿਤਰਤ ਹੈ! 👈 💁ਇਨਸਾਨਾਂ ਦੀ ਯਾਰਾ 🤗 ਕਿਉਂ ਕਿ, ਇਹ ਦੁਨੀਆਂ! ਹੀ 💁 ਰੰਗ ਬਰੰਗੀ ਏ। ©ਮਨਦੀਪ ਛੀਨਾ #ਫਿਤਰਤ#ਇਨਸਾਨਾਂ#ਦੀ #ਦੁਨੀਆਂ #ਕਿਤੇ #ਨਹੀਂ#ਖੜ੍ਹਨ #ਦਿੰਦੀ
#ਫਿਤਰਤ#ਇਨਸਾਨਾਂ#ਦੀ #ਦੁਨੀਆਂ #ਕਿਤੇ #ਨਹੀਂ#ਖੜ੍ਹਨ #ਦਿੰਦੀ #ਵਿਚਾਰ
read moreBaljinder sidhu
ਇਹ ਦੁਨੀਆਂ ਹਾਸਿਆਂ ਨੂੰ ਜਰਦੀ ਨਹੀਂ, ਤੇ ਕਿੱਸੇ ਨੂੰ ਖੁੱਲ ਕੇ ਰੋਣ ਭੀ ਨਹੀਂ ਦਿੰਦੀ, ਜੇਕਰ ਕਲੇ ਰਹੀਏ ਤਾਂ ਆਵਾਰਾ ਦੱਸਦੀ ਏ, ਤੇ ਕਿੱਸੇ ਇੱਕ ਦਾ ਇਹ ਹੋਣ ਭੀ ਨਹੀਂ ਦਿੰਦੀ। ©Baljinder sidhu #ਸਿੱਧੂ #ਦੁਨੀਆਂ
#ਸਿੱਧੂ #ਦੁਨੀਆਂ #ਸ਼ਾਇਰੀ
read moreAman jassal
ਮੈਨੂੰ ਹਰ ਵਾਰ ਪਰਖਿਆ ਨਾ ਕਰ ਉੰਝ ਪਰਖ ਰੱਖਿਆ ਕਰ ਲਾਗਾ ਲਾ ਦਿੰਦੀ ਐ ਇਹ ਦੁਨੀਆ ਮਾੜੇ ਕੰਮਾਂ ਦਾ ਥੋੜਾ ਫ਼ਰਕ ਰੱਖਿਆ ਕਰ । ©Aman jassal #ਦੁਨੀਆਂ #ਪੰਜਾਬੀ #Nojoto #Secrate #Jisme #Dil #SAD #alone #Hamsafar #ਘੜੂੰਆਂ