Find the Best MANAWALA Shayari, Status, Quotes from top creators only on Nojoto App. Also find trending photos & videos about
Harsimran Singh Maan
ਮੰਜੇ ਦੀ ਬਾਹੀ ਟੁੱਟਣ ਨਾਲ ਉਹ ਉੱਧਰ ਨੂੰ ਨਿਵਾਣਾਂ ਹੋ ਜਾਂਦਾ,👎 ਪਰ ਜ਼ਿੰਦਗੀ ਦੇ ਮਸਲੇ ਵਿੱਚ ਬੰਦਾ ਠੋਕਰ ਖਾਣ ਮਗਰੋਂ ਹੋਰ ਸਿਆਣਾ ਹੋ ਜਾਂਦਾ,😑 ਜਵਾਨੀ ਢਲਣ ਮਗਰੋਂ ਬੁਢਾਪੇ ਵਿੱਚ ਬੰਦਾ ਮੱਤ ਦਾ ਫਿਰ ਤੋਂ ਨਿਆਣਾ ਹੋ ਜਾਂਦਾ,👶 ਘਰ ਦੇ ਵਿੱਚੋਂ ਕੱਢ ਬਾਹਰ ਸੁੱਟਦੇ ਜਿਹੜਾ ਸੰਦ ਪੁਰਾਣਾ ਹੋ ਜਾਂਦਾ,😶 ਇੱਸੇ ਤਰਾਂ ਜੇਕਰ ਕੋਈ ਦਿਲ ਤੋਂ ਲਹਿਜੇ ਮਾਨਾਂ ਫਿਰ ਉਹ ਫਲਾਣਾ ਹੋ ਜਾਂਦਾ...।।।🤤 #ਪੰਜ_ਆਬ #ਮਝੈਲ #PB_02 #MANAWALA 🚜#HS_MAAN✍️ #WMK🙏
Harsimran Singh Maan
ਉਹ ਯਾਰੀਆਂ 'ਚ ਕੱਚੇ ਜੋ ਨੇ ਆਸ਼ਕ ਰੰਨਾਂ ਦੇ ਮੂੰਹ ਦੇ ਮਿੱਠੇ ਤੇ ਪਿੱਠ ਪਿੱਛੇ ਸਕੀਮਾਂ ਘੜ੍ਹਦੇ,🤞 ਅਸਲ ਤਾਂ ਜੁੱਟ ਉਹ ਅਖਵਾਵੇ ਜਿਹੜਾ ਅੱਖਾਂ ਤੋਂ ਈ ਯਾਰ ਦੇ ਦਿਲ ਦਾ ਹਾਲ ਪੜ੍ਹਜੇ,💞 ਉਂਝ ਹੱਕ ਤਾਂ ਜਤਾਉਣ ਨੂੰ ਕਈ ਫਿਰਦੇ ਪਰ ਗੱਲ ਜੀ ਤਾਂ ਬਣੇ ਜੇ ਰੂਹ ਦੇ ਉੱਤੇ ਸੱਜਣ ਦਾ ਨਾਂ ਮੜ੍ਹਜੇ,😍 ਉੱਪਰ ਚੁੱਕਣ ਵਾਲੇ ਘੱਟ ਤੇ ਲਾਹੁਣ ਵਾਲੇ ਜ਼ਿਆਦਾ ਟੱਕਰੇ👎 ਓਏ ਪਰ ਜੱਟ ਦਾ ਹੌਂਸਲਾ ਈ ਦੂਣਾ ਹੋਜੇ ਜਿੱਥੇ ਨਾਲ ਮਾਨ ਦੇ ਬੋਪਾਰਾਏ ਵਰਗਾ ਸਰਦਾਰ ਖੜ੍ਹਜੇ,👬 #YAARI🤝 #ਮਝੈਲ #PB_02 #MANAWALA #HS_MAAN✍ #WMK🙏
Harsimran Singh Maan
ਰੱਬਾ ਮੇਰੀਆਂ ਦੋਹੇਂ ਮਾਵਾਂ ਨੂੰ ਹਮੇਸ਼ਾ ਖੁੱਸ਼ ਰੱਖੀ ਤੇ ਲੰਮੀ ਉਮਰ ਬਖਸ਼ੀ😇 ਇੱਕ ਉਹ ਜਿੰਨੇ ਮੈਨੂੰ ਇਹ ਦੁਨੀਆਂ ਵਿਖਾਈ🤰 ਤੇ ਦੂਜੀ ਜਿਹਦੇ ਨਾਲ ਖੇਡ - ਖੇਡ ਕੇ ਮੈਂ ਵੱਡਾ ਹੋਇਆ👫 ਮੇਰੀ ਵੱਡੀ ਭੈਣ👩👦 #MOTHER_SISTA_LUV💞 #ਮਝੈਲ #MANAWALA #PB_02 #HS_MAAN✍ #WMK🙏
Harsimran Singh Maan
I regret ਖਾਲੀ ਹੱਥ ਆਏ ਸੀ ਖਾਲੀ ਹੀ ਤੁਰ ਜਾਣਾ ਏਂ,🤲 ਮੌਤ ਦਾ ਆਉਣਾ ਯਕੀਨੀ ਅੈਂ ਮੰਨਣਾ ਪੈਣਾ ਸਤਿਗੁਰ ਦਾ ਭਾਣਾ ਏਂ,🙏 ਕਿਉਂ ਪੈਸੇ ਪਿੱਛੇ ਤੂੰ ਪਾਪ ਕਮਾਉਂਦਾ💰 ਆਪਣਾ ਲਾਲਚ ਪੂਰਾ ਕਰਣੇ ਲਈ ਦੂਜਿਆਂ ਦੇ ਹੱਕ ਤੂੰ ਖੋਂਹਦਾ,🤜 ਉਹਨੂੰ ਤਾਂ ਮਿਲ ਹੀ ਜਾਣਾ ਜਿਹਦੇ ਲੇਖਾਂ ਵਿੱਚ ਲਿੱਖਿਆ ਦਾਣਾ ਏਂ,🥐 ਤੇਰੇ ਨਾਲ ਨਾ ਕੁੱਝ ਜਾਣਾ ਬੰਦਿਆ ਸਭ ਇੱਥੇ ਹੀ ਰਹਿ ਜਾਣਾ ਏਂ...।।।☝️🙏 #PB_02 #MANAWALA #ਮਝੈਲ #HS_MAAN #WMK🙏
Harsimran Singh Maan
ਤੈਨੂੰ ਡੁੱਬਦੀ ਨੂੰ ਲਾਹੁਣ ਲਈ ਮੈਂ ਕਿਨਾਰਾ ਬਣ ਜਾਵਾਂ, ਮਰਨੇ ਤੋਂ ਵੀ ਤੈਨੂੰ ਵੇਖਾਂ ਮੈਂ ਐਸਾ ਅਨਮੋਲ ਤਾਰਾ ਬਣ ਜਾਵਾਂ, ਤੇਰੀ ਸਮੁੰਦਰੋਂ ਡੂੰਘੀ ਅੱਖੀਆਂ ਚ ਤੱਕਦਾ ਤੇਰੇ ਸੀਨੇ ਤਣ ਜਾਵਾਂ, ਤੇਰੇ ਤੋਂ ਨਾ ਜੋ ਕਦੇ ਵੱਖ ਹੋਵੇ ਮੈਂ ਤੇਰਾ ਪਰਛਾਵਾਂ ਬਣ ਜਾਵਾਂ, ਤੇਰੇ ਵੱਲ ਆਉਦੀ ਮੁਸੀਬਤ ਨੂੰ ਰੋਕਣ ਵਾਲਾ ਕਵਜ ਬਣ ਜਾਵਾਂ, ਤੇਰੀ ਖਾਤਰ ਇਹ ਦੁਨੀਆਂ ਕੀ ਮੈਂ ਸਾਰੀ ਕਾਇਨਾਤ ਨਾ ਲੜ ਜਾਵਾਂ, ਤੈਨੂੰ ਤੱਤੀ ਵਾਹ ਲੱਗਣੇ ਤੋਂ ਪਹਿਲਾਂ ਮੈਂ ਪਾਣੀ ਬਣ ਵਰ ਜਾਵਾਂ, ਤੇਰੀ ਔਰ ਆਉਦੀ ਲਾਟ ਦੇ ਵਿੱਚ ਮੈਂ ਤੇਰੇ ਤੋਂ ਪਹਿਲਾਂ ਸੜ ਜਾਵਾਂ, ਜੇ ਤੂੰ ਤਿੱਖੀ ਸ਼ਮਸ਼ੀਰ ਲੋਹੇ ਦੀ ਮੈਂ ਵੀ ਤੇਰੇ ਲੀ ਰਣ-ਏ-ਮੈਦਾਨ ਬਣ ਜਾਵਾਂ, ਤੈਨੂੰ ਅੱਖਰਾਂ ਵਿਚ ਜੋ ਪਰੋ ਸਕੇ ਮਾਨਾਂ ਕਾਸ਼ ਮੈਂ ਐਸਾ ਕੋਈ ਸ਼ਇਰ ਬਣ ਜਾਵਾਂ...!!! #ਮਝੈਲ #PB_02 #MANAWALA #HS_MAAN ✍ #WMK🙏
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited