Nojoto: Largest Storytelling Platform

Best Guru_Gobind_Singh_Jayanti Shayari, Status, Quotes, Stories

Find the Best Guru_Gobind_Singh_Jayanti Shayari, Status, Quotes from top creators only on Nojoto App. Also find trending photos & videos about the love guru, guru ki love story, justin timberlake love guru, poetry on guru gobind singh ji in punjabi, kavita on guru gobind singh ji in hindi,

  • 81 Followers
  • 85 Stories

MANSI KUMARI

manjeet singh

manjeet singh

Gurvansh Singh

Happy Gurugobind Jayanti #Guru_Gobind_Singh_Jayanti #Knowledge #gurugobindsingh

read more
#GuruGobindSingh   इस जग की माया ने मुझको है घेरा,
ऐसी कृपा करो गुरु नाम न भूलूं तेरा,
चारों और मेरे दुखों का है अँधेरा छाए,
बिन नाम तेरे मेरा इक पल भी ना जाये।
Happy Gurugobind Jayanti

©Gurvansh Singh Happy Gurugobind Jayanti 

#Guru_Gobind_Singh_Jayanti

Yash Bansal

#GuruGobindSingh  गुरु गोबिंद सिंह नाम था जिनका........
काम कोई भी रुका नहीं.......
शीश काटा वो सारे आम.......
किन्तु शीश वो झुका नहीं......
चार साहबजादो की गाथा......
वीरता सबको सिखा रही.....
भय भला ये क्या होता है ....
आँख में इनके दिखा नहीं...

                    
                    -यश बंसल(बिजनोरी) #Guru_Gobind_Singh_Jayanti
#Bansal_diaries

ਵੋਹਰਾ ਸਾਬ

#GuruGobindSingh  ਤੂੰ ਬਦਲਦੇ ਬੰਦਿਆ ਅਪਣੇ
ਗ਼ਲਤ ਰਵੱਈਯੇ ਨੂੰ
ਮੈਂ ਬਦਲ ਦੂੰ ਲ਼ੀਕਾਂ ਹੱਥ ਤੋਂ
ਵਾਅਦਾ ਕਰਦਾ ਹਾਂ #Guru_Gobind_Singh_Jayanti

Harry jassal

#Guru_Gobind_Singh_Jayanti #Punjabi #jassal Satnam Dhaliwal Harvinder singh Me Fan BHAGAT SINGH Da 🇮🇳 Deep Dhaliwal Moga Deep Sandhu #gurugobindsingh #ਵਿਚਾਰ

read more
#GuruGobindSingh  ਏਸ ਤੋਂ ਵੱਡੀ ਜਗ ਉਤੇ ਕੁਰਬਾਨੀ ਕੋਈ ਨਾ
ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡਾ ਦਾਨੀ ਕੋਈ ਨਾ 
ਮਾਂ-ਬਾਪ ਤੇ ਚਾਰੇ ਪੁੱਤਰ ਕੌਮ ਉਤੋਂ ਵਾਰਤੇ 
ਤੇ ਆਪਣੇ ਕੋਲ ਰੱਖੀ ਨਿਸ਼ਾਨੀ ਕੋਈ ਨਾ
🙏🙏🙏🙏🙏🙏🙏🙏🙏

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀਆਂ 
ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ
🙏Harry Jassal #Guru_Gobind_Singh_Jayanti 
#Punjabi 
#jassal 
#Nojoto  Satnam Dhaliwal Harvinder singh Me Fan BHAGAT SINGH Da 🇮🇳 Deep Dhaliwal Moga Deep Sandhu

Akhwinder Kaur

#GuruGobindSingh  ਸ਼ਾਹਾ ਦਾ ਸ਼ਾਹਨਾਸ਼ਾਹ ,ਹਰ ਕਿਸੇ ਨੂੰ ਦਿੰਦਾ ਅਾਪਣੇ ਦਰ ਤੇ ਪਨਾਹ! 14 ਜੰਗਾ ਵਿੱਚੋ ਇਕ ਵਿੱਚ ਵੀ ਨਾ ਸਕੀਅਾ ਕੋਈ ੳੁਹਨੋਂ ਹਰਾ !! ੳੁਹਦੇ ਇਕ ਵਾਰ ਨੇ ਦਿੱਤਾ ਵੈਰੀ ਦਾ ਚੁਰਮਾ ਬਣਾ!ਸਾਨੂੰ ਗਿੰਦੜਾ ਤੋਂ ਸ਼ੇਰ ਗਿਅਾ ੳੁਹ ਬਣਾ! ੳੁਹਦੀ ਕਲਮ ਦੇ ਹਰੇਕ ਹਰਫ਼  ਨੀ ਹੀ ਦਿੱਤਾ ਅੌਰਗੇ ਨੂੰ ਮੰਜੀ ੳੁਤੇ ਪਾ! ਕਹਿੰਦਾ ਸੀ ਜਿਹੜਾ ਮੈਨੂੰ ਨਹੀ ਸਕਦਾ ਕੋਈ ਹਰਾ , ਹੋ ਗਿਅਾ ੳੁਹਦਾ ਘਮੰਡ ਤਾਰ ਤਾਰ! ੳੁਹਨੇ ਸਾਡੇ ਵਾਸਤੇ ਦਿੱਤਾ ਪਰਿਵਾਰ  ਦਾ ਇਕ -2 ਜੀ ਵਾਰ ! ਅੈਂਵੇ ਨਹੀ ਅਸੀ ਬਣੇ ਸਰਦਾਰ , ਅਸੀ ਹਾਂ ਗੁਰੂ ਗੋਬਿੰਦ ਸਿੰਘ ਦੇ ਪੁਤਰ ਭਾਵੇ ਹੈ ਗਿੰਣਤੀ ਵਿੱਚ1000, ਮਾਰਨ ਵਾਲੀਅਾ ਕਿੰਨੀਅਾ ਨੂੰ ਮਾਰੇ ਗਾ , ਦੇਖ ਤਾ ਸਹੀ ਹੋਏ ਪਾਏ ਨੇ ਕਿੰਨੇ ਮਰਣ ਨੂੰ ਤਿਅਾਰ, ਸਾਡੀ ਕਦੇ ਨਹੀ ਮੁਕ ਸਕਦੀ ਕਤਾਰ ,ਕੋਸ਼ਿਸ ਕਰ ਭਾਵੇ ਤੋਂ ਲੱਖ ਵਾਰ! ਅਸੀ ਗੋਬਿੰਦ ਦੇ ਪੁਤਰ ਹਾਂ , ਅਸੀਂ ਸਕਦੇ ਨਹੀ ਕਦੇ ਹਾਰ! ਅਸੀ ਸਕਦੇ ਨਹੀ ਕਦੇ ਹਾਰ!

©Akhwinder Kaur #Guru_Gobind_Singh_Jayanti

Akhwinder Kaur

#GuruGobindSingh   ਮੈਂ ਬੱਸ ਇਕ ਸਿਫਰ (nothingness) ਹਾਂ , ਤੇਰੀਆ ਨਬਾਜ਼ੀਸਾ (Kindness) ਨਾਲ ਅੱਧਾ ਹੋ ਜਾਂਦਾ ਮੇਰਾ ਫਿਕਰ ਹੈਂ ! ਕਣ-2 ਵਿੱਚ ਬਸ ਤੇਰਾ ਹੀ ਜਿ਼ਕਰ ਹੈਂ! ਤੂੰ ਹੀ ਬਖਸ਼ੀਸਾ ਨਾਲ ਹਰ ਬਾਰ ਝੌਲੀ ਭਰਦਾ ਹੈਂ ! ਹਰ ਵਾਰ ਤੇਰਾ ਸ਼ੁਕਰਾਨਾ ਕਰਦਾ ਹਾਂ,ਹਰ ਇੱਕ ਸਾਹ ਨਾਲ ਬੱਸ ਤੈਨੂੰ ਚੇਤੇ ਕਰਦਾ ਹਾਂ!ਦੁੱਖ ਵਿੱਚ ਬਸ ਤੂੰ ਹੀ ਫੜਦਾ ਹੈਂ !

©Akhwinder Kaur #Guru_Gobind_Singh_Jayanti

ShahBaj Brar

#GuruGobindSingh  ਕਾਫਿਰ ਹੈ ਜੋ ਖ਼ੁਦਾ ਕੀ ਨਜ਼ਰ ਹਮੇਂ ਕਿਆ ਬਹਿਸ਼ਤ ਅਤਾ ਫੁਰਮਾਏਗਾ
ਗੋਬਿੰਦ ਜਾਣ ਹੈ ਹਮਾਰੀ ਜੋ ਹਰ ਇੱਕ ਰਾਹ ਮੇਂ ਲੋ ਬਣ ਕੇ ਹਾਥ ਪਕੜੇ ਨਕਸ਼ ਦਿਖਾਏਗਾ!!

©ShahBaj Brar #Guru_Gobind_Singh_Jayanti  #charSahibzade #wmk #WaheGuruji
loader
Home
Explore
Events
Notification
Profile