Nojoto: Largest Storytelling Platform

Best ਤੇਰੇ Shayari, Status, Quotes, Stories

Find the Best ਤੇਰੇ Shayari, Status, Quotes from top creators only on Nojoto App. Also find trending photos & videos about

  • 479 Followers
  • 1112 Stories

Raj Kaur

#ਤੇਰੇ ਹਵਾਲੇ #ਕਵਿਤਾ

read more

brar saab

Love #ਹਕੀਕਤ ਨੂੰ ਮੈਂ ਬਿਆਨ ਕਰਾ #ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾ #ਤੇਰੇ ਬਿਨਾਂ ਇਕ ਪਲ ਵੀ ਮੇਰਾ ਸਰਦਾ ਨਹੀ #ਮੈ ਇਨਾਂ ਤੈਨੂੰ ਪਿਆਰ ਕਰਾ #ਸ਼ਾਇਰੀ

read more

ਮਨਦੀਪ ਛੀਨਾ

#ਤੇਰੇ#ਹਰ#ਇਕ#ਬੋਲ#ਤੇਰੇ

read more

ਮਨਦੀਪ ਛੀਨਾ

1#ਤੇਰੇ#ਸਾਥ#ਲਈ #ਵਿਚਾਰ

read more

Deep Kakkar

ਕਿਰਦਾਰ ਲਾਜਵਾਬ ਸੀ 
ਤਾੜੀਆਂ ਵੀ ਲਾਜ਼ਮੀ ਸੀ 
ਤਾੜੀਆਂ ਦੀ ਗੂੰਜ ਵਿੱਚ ਇੱਕ ਤਾੜੀ ।

ਬੇਵਸ ਜਿਹੀ 
ਲਾਚਾਰ ਜਿਹੀ 
ਤਰਲੇ ਜਿਹੀ 
ਹਾੜ੍ਹੇ ਜਿਹੀ ।

ਹਮਦਰਦੀ ।
ਬੇਕਦਰੀ‌   ।

ਤੇ ਫਿਰ ...
ਨਾ ਕਿਰਦਾਰ ਰਿਹਾ 
ਨਾ ਤਾੜੀ ਰਹੀ ।

ਦੀਪ ਕੱਕੜ
‌‌                                         #ਤੇਰੇ ਵਰਗਾ

©Deep Kakkar #Connection

Deep Kakkar

ਦਿਲ ਚਾਹੁੰਦਾ ਹੈ
ਕੁੱਝ ਇਸ ਤਰ੍ਹਾਂ ਕਰ ਦੇਵਾਂ ਤੇਰਾ ਜ਼ਿਕਰ
ਕਿ...
ਉਸ ਤੋਂ ਬਾਅਦ
ਨਾ ਕੋਈ ਮੈਨੂੰ ਸਵੀਕਾਰੇ
ਨਾ ਮੈਂ ਕਿਸੇ ਨੂੰ।

ਦੀਪ ਕੱਕੜ
                                                           
                                                                                      

                                                                          #ਤੇਰੇ ਵਰਗਾ

©Deep Kakkar
  #Anhoni

Deep Kakkar

ਖੁਦਗਰਜ਼ ਦੇ ਪੈਰਾਂ 'ਚ ਗਿਰਿਆ ਤੇ ਸ਼ਰਮਸਾਰ ਹੋ ਗਿਆ,                              ਪਰ ਫੇਰ ਪੱਤਾ ਹਵਾ ਦਾ ਕਰਜ਼ਦਾਰ ਹੋ ਗਿਆ ।

ਦੀਪ ਕੱਕੜ







#ਤੇਰੇ ਵਰਗਾ #leaf

RANA KHUMAN

#Flute sapna ahaana Garima Shukla Deep Dhaliwal Moga RJ_Keshvi Baljeet Chauhan #ਸੁਰਜੀਤਪਾਤਰ #ਪਾਤਰ #ਸ਼ਾਇਰੀ #ਹੈ #ਯਾਰ #ਤੂੰ #ਤੇਰੇ #ਸ਼ਿਵ_ਕੁਮਾਰ_ਬਟਾਲਵੀ_ਜੀ

read more

SANDHU⏳📿✍️

#Night #ਮਹੁੱਬਤ#ਤੇਰੇ ਆਲਾ ਸੰਧੂ

read more
ਤੇਰੀ ਦੀਦ ਨੂੰ ਤਰਸਦੇ ਨੈਣ ਮੇਰੇ
ਤੇ ਤਰਸਦਾ ਹਾਂ ਮੁਲਾਕਾਤਾਂ ਨੂੰ
ਦਸ ਕਿੱਦਾ ਮੰਨ ਸਮਜਾਵਾਂ ਮੈਂ
ਤੇ ਕਿੰਝ ਰੋਕਾਂ ਜਜ਼ਬਾਤਾਂ ਨੂੰ,,,,
             ਤੇਰੇ ਆਲਾ ਸੰਧੂ #Night #ਮਹੁੱਬਤ#ਤੇਰੇ ਆਲਾ ਸੰਧੂ

J.kay

#Eyes #ਤੇਰੇ #R #S #Shayari #Ajnabi @ajnabi

read more
ਆਂਖੇ ਭੀ ਮਤ ਮਿਲਾਓ ਅਜਨਬੀ
ਅਗਰ, ਦਿਲ ਨਹੀਂ ਮਿਲਾਨਾ ਹਮਸੇ,
ਆਨਾ ਤੋ ਦਿਲ ਕੇ ਅੰਦਰ ਆਨਾ
ਵਰਨਾ, ਪਾਸ ਮਤ ਆਓ ਦੂਰ ਰਹੋ ਹਮਸੇ,
ਮਿਲਨੇ ਕੀ ਤੁਮਸੇ ਕੋਈ ਖ਼ਾਹਿਸ ਨਹੀਂ ਹਮਾਰੀ
ਕਿਉਂਕਿ ਵਾਕਿਫ਼ ਹੈਂ ਹਮ ਵਿਛੜਨੇ ਕੇ ਗਮ ਸੇ.
/J.kay/ #Eyes #ਤੇਰੇ #R #S #Shayari 
#Ajnabi @ajnabi
loader
Home
Explore
Events
Notification
Profile