Find the Best ਕੁਝ Shayari, Status, Quotes from top creators only on Nojoto App. Also find trending photos & videos about
brar saab
ਕੁਝ ਪੰਨੇ ਤੇਰੀਆਂ ਯਾਦਾਂ ਦੇ, ਪੜਨੇ ਨੂੰ ਜੀਅ ਜਿਹਾ ਕਰਦਾ ਏ ਤੇਰੇ ਬਿਨ ਜੀ ਕੇ ਦੇਖ ਲਿਆ, ਪਰ ਤੇਰੇ ਬਿਨ ਨਾ ਸਰਦਾ ਏ.. follow ©brar saab #alone #kuch ke pane tareya de #parne nu ji karda ki kariye kudret madi #aa Sadi #ਕੁਝ ਪੰਨੇ ਤੇਰੀਆਂ ਯਾਦਾਂ ਦੇ, #ਪੜਨੇ ਨੂੰ ਜੀਅ ਜਿਹਾ ਕਰਦਾ ਏ ਤੇਰੇ ਬਿਨ ਜੀ ਕੇ ਦੇਖ ਲਿਆ, ਪਰ ਤੇਰੇ ਬਿਨ ਨਾ ਸਰਦਾ ਏ..
Gurtej Singh
ਕੁਝ ਪਲ ਏਸੇ ਆਉਂਦੇ ਨੇ ਜੋ ਯਾਦਾਂ ਬਣ ਜਾਂਦੇ ਨੇ ਸੂਨਾ ਜਿਹਾ ਲੱਗਦਾ ਏ ਵਿਹੜਾ ਜਦੋਂ ਏ ਪਲ ਗੁਜ਼ਰ ਜਾਂਦੇ ਨੇ।। (ਗੁਰਤੇਜ✍️✍️) ##ਕੁਝ ਪਲ##
##ਕੁਝ ਪਲ##
read moreDavy Saab
##ਕੁਝ ਲੋਕਾਂ ਕੋਲ ਸਟੇਟਸ ਅਤੇ ਸਟੋਰੀਆਂ ਵੇਖਣ ਲਈ ਸਮਾਂ ਜਰੂਰ ਹੁੰਦਾ,, 🙄🙄 ਪਰ ਗੱਲ ਕਰਨ ਲੱਗੇ ਕਿਤੇ ਹੋਰ ਹੀ ਮਗਰੂਰ ਹੋ ਜਾਂਦੇ ਨੇ,, 😏😏 ਅੱਖਾਂ ਥੱਕ ਜਾਂਦੀਆਂ ਉਹਨਾਂ ਦਾ ਜਵਾਬ ਉਡੀਕਦਿਆਂ-ਵੇਖਦਿਆਂ ਨੂੰ,, 🤔🤔 ਪਰ ਬਹਾਨੇ ਬਣਾਉਂਦੇ-ਬਣਾਉਂਦੇ ਉਹ ਸੱਜਣ ਬਹੁਤ ਦੂਰ ਹੋ ਜਾਂਦੇ ਨੇ## 😒😒 ✍✍✍✍✍✍✍✍✍✍
✍✍✍✍✍✍✍✍✍✍ #ਕੁਝ
read moreShayar Amrit
ਕੁਝ ਸਿੱਖ ਇਹਨਾਂ ਫੁੱਲਾਂ ਤੋਂ ਜੀਣੇ ਦਾ ਸਬਕ਼ ਸਿਖਾਉਂਦੇ ਨੇ !! ਖੁਸ਼ਬੂ ਵੰਡਦੇ ਖਿੜਦੇ -ਖਿੜਦੇ, ਹੱਸਦੇ- ਹੱਸਦੇ ਜਿਉਂਦੇ ਨੇ !! ਸਭ ਕੁਝ ਲੈਕੇ ਅਸੀਂ ਤਾਂ ਭੁਲੀ ਬੈਠੇ ਆਂ ਰੱਬ ਨੂੰ, ਆਹ ਦੇਖ ਉਜਾੜਾਂ ਵਿਚ ਵੀ ਰੱਬ ਦੇ ਹੀ ਗੁਣ ਗਾਉਂਦੇ ਨੇ !! ਕੁਝ ਸਿੱਖ ਇਹਨਾਂ ਫੁੱਲਾਂ ਤੋਂ....... ਸ਼ਾਇਰ ਅੰਮ੍ਰਿਤ !! #ਕੁਝ ਸਿੱਖ ਇਹਨਾਂ ਫੁੱਲਾਂ ਤੋਂ
#ਕੁਝ ਸਿੱਖ ਇਹਨਾਂ ਫੁੱਲਾਂ ਤੋਂ #ਕਵਿਤਾ
read moreMandeep Singh
"िਜਨਾ ਦੀਅਾ 👀 "ਨਜਰਾ" ਚ ਮੈ ਚੰਗਾ ਨਹੀ ਅਾ #ਕੁਝ 👥 ਲੋਕ ਤਾ ੳੁਹ ਵੀ ਬੁਰੇ ਹੋਣਗੇ! ਦੀਪ