Find the Best ਤੇਰੀ Shayari, Status, Quotes from top creators only on Nojoto App. Also find trending photos & videos about
#ਤੇਰਾ ਜੱਸ
#ਕਰ ਦਿੱਤਾ #ਅੱਜ #ਮੈਸਜ ਉਹਨੂੰ #ਵੀ, ਕਿ #ਭੁੱਲ ਜਾਂਈ #ਕੋਈ ਆਮ ਜਿਹਾ #ਤੇਰੀ #ਜਿੰਦਗੀ ਵਿੱਚ #ਆਇਆ ਸੀ... . #ਕਹਿੰਦੀ ਕਿਵੇਂ #ਭੁੱਲਾਂਗੀਂ ਕਿਸੇ ਨੇ #ਪਹਿਲੀ ਵਾਰ #ਰਾਂਤਾਂ ਨੂੰ #ਰਵਾਇਆ ਸੀ..........#Dudhalia ©#ਤੇਰਾ ਜੱਸ #Massage #roya #Yaad #kalam #viral #in #Phone Puja Udeshi Anshu writer khushboo kumari Pooja Udeshi Sheetal Kumari
preet luv
ਤੇਰੀ ਯਾਦ ਵੀ ਕਮਾਲ ਐ ਹਨਾਂ ਸੂਰਜ ਦੇ ਨਾਲ ਆ ਜਾਂਦੀ ਆ ਤੇ ਚੰਨ ਦੇ ਜਾਣ ਤੱਕ ਰਹਿੰਦੀ ਆ ਦਿਨੇ ਧੁੱਪ ਵਾਗੂ ਮੈਨੂੰ ਤਪਾ ਦਿੰਦੀ ਆ ਰਾਂਤੀ ਚੰਨ ਦੀ ਠੰਡੀ ਚਾਨਣੀ ਵਾਗ ਮੇਰਾ ਸੀਨਾਂ ਠਾਰਦੀ ਆ ਦਿਨੇ ਜੀਣ ਨੂੰ ਮਜ਼ਬੂਰ ਕਰਦੀ ਰਾਂਤੀ ਪਲ ਪਲ ਮੈਨੂੰ ਮਾਰਦੀ ਆ #ਤੇਰੀ ਯਾਦ
#ਤੇਰੀ ਯਾਦ
read moreDavy Saab
##ਤੇਰੀ ਆਵਾਜ਼ ਸੁਣਨ ਨੂੰ ਕੰਨ ਤਰਸਣ,ਦੋ ਬੋਲ ਪਿਆਰ ਦੇ ਬੋਲ ਯਾਰਾ,, 👂👂 ਬਹਿ ਕੇ ਰਾਬਤਾ ਕਰਨ ਨੂੰ ਦਿਲ ਕਰਦੈ,ਤੂੰ ਵੀ ਦਿਲ ਦੀ ਗੱਲ ਖੋਲ ਯਾਰਾ,, ☺☺ ਸੋਚਾਂ ਵਿੱਚ ਰਹਾਂ ਸੋਚਦਾ ਤੈਨੂੰ,ਦਿਲ ਨੂੰ ਪਈ ਜਾਣ ਹੌਲ ਯਾਰਾ,, 🤔🤔 ਤੇਰੀ ਦੀਦ ਸਾਡੇ ਲਈ ਲਾਜ਼ਮੀ ਏ,ਨ ਨਜ਼ਰਾਂ ਸਾਥੋਂ ਮੋੜ ਯਾਰਾ## 🙄🙄 ✍✍✍✍✍✍✍✍
✍✍✍✍✍✍✍✍ #ਤੇਰੀ
read moreJagraj Sandhu
ਜੇ ਮੈਂ ਗੱਲ ਕਰਾਂ ਬਰਸਾਤਾਂ ਦੀ.. ਬੱਦਲ ਆ ਕੇ ਵਹਿ ਤੁਰ ਜਾਂਦੇ ਨੇ..!! ਜੇ ਕਰਾਂ ਮੈਂ ਗੱਲ ਉੱਡਦੇ ਪਰਿੰਦਿਆਂ ਦੀ.. ਸ਼ਾਮ ਪੈਣ ਤੇ ਉਹ ਵੀ ਰਾਹੋਂ ਮੁੜ ਜਾਂਦੇ ਨੇ..!! ਸਭ ਕੁਝ ਮੁੜ ਜਾਂਦਾ ਏ ਵਕ਼ਤ ਨਾਲ.. ਇੱਕ ਮੁੜਦੀ ਨਹੀਂ ਮੇਰੇ ਅਲਫਾਜ਼ਾਂ ਦੀ ਹਨੇਰੀ..!! ਖ਼ਤਮ ਨਹੀਂ ਹੁੰਦੇ ਚਲਦੇ ਜੋ ਲਫ਼ਜ਼ #ਜਗਰਾਜ ਦੇ.. ਤੇ ਵਧਦੀ ਜਾਂਦੀ ਏ ਤਾਰੀਫ਼ ਤੇਰੀ..!! - Tera @JagraJ - #ਤਾਰੀਫ਼ #ਤੇਰੀ ✍ ਹਰਫ਼ ਦਾਨਗੜੵੀਆ ਗੀਤਕਾਰ ਸੁੱਖੀ ਜੋਧਾਂ Lovely Kour shagun Ravneet kaur
#ਤਾਰੀਫ਼ #ਤੇਰੀ ✍ ਹਰਫ਼ ਦਾਨਗੜੵੀਆ ਗੀਤਕਾਰ ਸੁੱਖੀ ਜੋਧਾਂ Lovely Kour shagun Ravneet kaur #ਜਗਰਾਜ
read moreguri Singh.8 437924103
#Pehlealfaaz ਚਲੇ ਜਾਓ ਮੇਰੀ ਜਿੰਦਗੀ ਸੇ ਦੂਰ ਤੁਮਹਾਰੀ ਜਰੂਰਤ ਨਹੀ ਹੈ ਦਫਾ ਹੋ ਜਾਓ ਮੇਰੀ ਨਜਰੋ ਸੇ ਦੂਰ ਤੁਮਹਾਰੀ ਔਕਾਤ ਨਹੀ ਹੈ ਕਭੀ ਲੌਟਕਰ ਨਾਂਹ ਆਉਣਾ ਮੇਰੇ ਪਾਸ ਤੇਰੀ ਕੋਈ ਹਮੇ ਜਰੂਰਤ ਨਹੀ ਹੈ writer guri singh ਦੂਰ👍@$ ਚਲੇ ਜਾਓ @$#ਤੇਰੀ $#ਜਰੂਰਤ ਨਹੀ #ਹੈ
ਦੂਰ👍@$ ਚਲੇ ਜਾਓ @$#ਤੇਰੀ $#ਜਰੂਰਤ ਨਹੀ #ਹੈ #Pehlealfaaz
read moresukhminder singh
ਬਾਬਾ ਤੇਰੀ ਬਾਣੀ ਨੂੰ ਰੋਲਣ ਲੱਗ ਪਏ ਨੇ। ਤੇਰੀ ਗੱਲ ਦਾ ਹੋਰ ਮਤਲਬ ਬੋਲਣ ਲੱਗ ਪਏ ਨੇ। ਗਲ ਵਿੱਚ ਤਵੀਤ ਬਣਾ ਕੇ ਪਾ ਲਿਆ ਬਾਣੀ ਨੂੰ ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ। ਲੁਕਾਈ ਨੂੰ ਭੁਲੇਖੇ ਵਿੱਚ ਪਾ ਕੇ ਇਹ ਆਪਣਾ ਢਿੱਡ ਭਰਦੇ ਨੇ। ਤੇਰੇ ਨਾ ਤੇ ਆਸਰੇ ਖੋਲ ਕੇ ਇਹ ਆਪਣਾ ਹੀ ਭਲਾ ਕਰਦੇ ਨੇ। ਬੱਸ ਦੁਕਾਨਾਂ ਚਲਾਉਣ ਖਾਤਰ ਏਨਾ ਅਪਨਾ ਲਿਆ ਬਾਣੀ ਨੂੰ। ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ। ਐਨੇ ਦੀਵਾਨ ਲੱਗ ਕੇ ਵੀ ਸੱਚ ਮੁੱਕ ਚੱਲਿਆ ਏ। ਪੰਜਾਬ ਵਿੱਚੋ ਪੰਜਾਬ ਦਾ ਹੱਕ ਮੁੱਕ ਚੱਲਿਆ ਏ ਜਿੱਥੋ ਚੰਗੇ ਛਿੱਲੜ ਮਿਲਣ ਉਥੇ ਜਾ ਕੇ ਗਾ ਲਿਆ ਬਾਣੀ ਨੂੰ। ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ। ਸਾਡੀ ਸੰਸਥਾ ਚ ਗਿਆਨ ਏ ਏਨਾ ਦੀ ਚ ਹਨੇਰੇ ਨੇ। ਅਸੀ ਤਾ ਗੁਰੂ ਦੇ ਸੱਚੇ ਸਿੱਖ ਇਹ ਤਾ ਜੀ ਲੁਟੇਰੇ ਨੇ। ਆਪਸ ਵਿੱਚ ਲੜ ਲੜ ਏਨਾ ਉਲਝਾ ਲਿਆ ਆਮ ਪ੍ਰਾਣੀਨੂੰ। ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ। ਜਾਤਾ ਪਾਤਾ ਚ ਵੰਡਕੇ ਏਨਾ ਗੁਰੂ ਘਰ ਖੋਲ ਦਿੱਤੇ ਨੇ। ਤੇਰੇ ਇੱਕੋ ਬਾਟੇ ਵਾਲੇ ਏਨਾ ਕਿਨਾਰੇ ਤੋੜ ਦਿੱਤੇ ਨੇ। ਸਰਬ ਸਾਂਝੀ ਛੱਡ ਕਿ ਏਨਾ ਮੇਰੀ ਮੇਰੀ ਕਹਿਣਾ ਜੁਬਾ ਤੇ ਚੜਾ ਲਿਆ ਬਾਣੀ ਨੂੰ। ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ। ਬਾਬਾ ਤੇਰੀ ਬਾਣੀ ਸਦਾ ਧਰਤੀ ਹਵਾ ਅੱਗ ਪਾਣੀ ਅਕਾਸ ਚ ਰਹਿਣੀ ਏ। ਸੱਚੀਆਂ ਨੀਤਾ ਅਤੇ ਸੱਚੇ ਵਿਸ਼ਵਾਸ਼ ਚ ਰਹਿਣੀ ਏ। ਭਾਵੇ ਜਿੰਨਾ ਮਰਜੀ ਏਨਾ ਨੇ ਵਧਾ ਚੜਾ ਲਿਆ ਬਾਣੀ ਨੂੰ। ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ। ਸੁਖਮਿੰਦਰ ਸਿੰਘ ਬਾਬਾ ਤੇਰੀ ਬਾਣੀ ਨੂੰ ਰੋਲਣ ਲੱਗ ਪਏ ਨੇ। ਤੇਰੀ ਗੱਲ ਦਾ ਹੋਰ ਮਤਲਬ ਬੋਲਣ ਲੱਗ ਪਏ ਨੇ। ਗਲ ਵਿੱਚ ਤਵੀਤ ਬਣਾ ਕੇ ਪਾ ਲਿਆ ਬਾਣੀ ਨੂੰ ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ। ਲੁਕਾਈ ਨੂੰ ਭੁਲੇਖੇ ਵਿੱਚ ਪਾ ਕੇ ਇਹ ਆਪਣਾ ਢਿੱਡ ਭਰਦੇ ਨੇ।
ਬਾਬਾ ਤੇਰੀ ਬਾਣੀ ਨੂੰ ਰੋਲਣ ਲੱਗ ਪਏ ਨੇ। ਤੇਰੀ ਗੱਲ ਦਾ ਹੋਰ ਮਤਲਬ ਬੋਲਣ ਲੱਗ ਪਏ ਨੇ। ਗਲ ਵਿੱਚ ਤਵੀਤ ਬਣਾ ਕੇ ਪਾ ਲਿਆ ਬਾਣੀ ਨੂੰ ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ। ਲੁਕਾਈ ਨੂੰ ਭੁਲੇਖੇ ਵਿੱਚ ਪਾ ਕੇ ਇਹ ਆਪਣਾ ਢਿੱਡ ਭਰਦੇ ਨੇ।
read moreKuldeep BILLA kippy
ਸਵਾ ਮੀਟਰ ਦੀ ਚੁੰਨੀ ਤੇਰੀ, ਫੁਲਾਂ ਵਾਲੀ ਜੋ। ਇੱਕ ਕੋਨੇ ਉੱਤੇ ਸੁਰਖੀ ਲੱਗੀ, ਬੁੱਲ੍ਹਾ ਵਾਲੀ ਜੋ। ਕੁਝ ਬੰਨ ਸਮਾਨ ਸੀ, ਫੜਾਈ ਛੱਤ ਤੋਂ । ਤੇਰੇ ਸਾਹਾ ਦੀ ਖੁਸਬੂ ਸੀ, ਆਈ ਛੱਤ ਤੋਂ । ਚੁੰਨੀ ਗਲ ਵਿੱਚ ਪਾ ਕੇ ਮੈਂ, ਫਕੀਰ ਹੋ ਗਿਆ । ਦਿਲ ਸਦਾ ਲਈ ਤੇਰੀ ਹੀ, ਜਾਗੀਰ ਹੋ ਗਿਆ । ਤੈਨੂੰ ਆਪਣਾ ਮੁਰਸ਼ਦ ਮੰਨ ਲਿਆ, ਰੂਹ ਮੇਰੀ ਨੇ। ਸਾਰਾ ਬ੍ਰਹਿਮੰਡ ਢੱਕ ਲਿਆ, ਚੁੰਨੀ ਤੇਰੀ ਨੇ। ਕੁਲਦੀਪ ਬਿੱਲਾ ਕਿੱਪੀ। #ਤੇਰੀ #ਚੁੰਨੀ
#ਤੇਰੀ #ਚੁੰਨੀ #ਸ਼ਾਇਰੀ
read more