Find the Best ਚੰਗੀ Shayari, Status, Quotes from top creators only on Nojoto App. Also find trending photos & videos about ਚੰਗੀ ਸੋਚ ਸਟੇਟਸ, ਚੰਗੀ ਸਿਹਤ ਲਈ ਨà©à¨¸à¨–ੇ, ਚੰਗੀਆਂ ਆਦਤਾਂ, ਚੰਗੀਆ ਆਦਤਾਂ, ਚੰਗੀਆਂ ਗੱਲਾਂ ਸਟੇਟਸ,
Pammy Sehgal
#ਚੰਗੀ ਏ ਉਡੀਕ ਲੱਗਦੀ ਐ ਲੰਮੀ ਭਾਵੇਂ ਚੰਗੀ ਏ ਉਡੀਕ ਓਏ ਮੁੱਕਜੇ ਉਡੀਕ ਜਿੱਥੇ ਸੀਨੇ ਪਲ਼ੇ ਚੀਕ ਓਏ ਬੜਾ ਔਖਾ ਹੁੰਦਾ ਸੱਚੀਂ ਹੈ ਪਲ ਪਲ ਕੱਟਣਾ ਜਿੰਦਗੀ ਵੀ ਭੈੜੀ ਬਣ ਜਾਂਦੀ ਏ ਸ਼ਰੀਕ ਓਏ ਦੇਰ- ਸਵੇਰ ਭਾਵੇਂ ਅੱਲਾ ਘਰ ਆ ਜਵੇ ਯਾਦਾਂ ਚ ਨਾ ਹੋਵੇ ਕੋਈ ਬੰਨ੍ਹਵੀਂ ਤਰੀਕ ਓਏ ਸੁੱਕਦੀ ਨੀ ਕਦੇ ਵਗੇ ਅੱਖਾਂ ਪਿੱਛੇ ਨਹਿਰ ਜੋ ਸ਼ਾਲਾ ਰੱਖੀਂ ਖ਼ੈਰ ਨਾ ਟੱਪੇ ਕਦੇ ਲੀਕ ਓਏ ਖ਼ਿਆਲਾਂ ਤੋਂ ਵੀ ਲੰਮੀ ਔਖੀ ਸੌਖੀ ਹੋਜੂ ਪਾਰ ਭਾਵੇਂ ਚੁਭਦੀ ਅੱਖਾਂ ਚ ਕੰਡਾ ਬਣਕੇ ਬਰੀਕ ਓਏ ਦਿਲ ਵਾਲੇ ਦਿਲ ਤੱਕ ਨੱਪ ਲੈਂਦੇ ਰਾਹ ਨੇ ਹਰਜੀਤ ਰੂਹਦਾਰੀ ਗਈ ਦਿਲ ਤੇ ਉਲੀਕ ਓਏ .......#ਹਰਜੀਤ ਕੌਰ ਪੰਮੀ ...... ©Pammy Sehgal #RAMADAAN
Pammy Sehgal
#ਚੰਗੀ ਏ ਉਡੀਕ ਲੱਗਦੀ ਐ ਲੰਮੀ ਭਾਵੇਂ ਚੰਗੀ ਏ ਉਡੀਕ ਓਏ ਮੁੱਕਜੇ ਉਡੀਕ ਜਿੱਥੇ ਸੀਨੇ ਪਲ਼ੇ ਚੀਕ ਓਏ ਬੜਾ ਔਖਾ ਹੁੰਦਾ ਸੱਚੀਂ ਹੈ ਪਲ ਪਲ ਕੱਟਣਾ ਜਿੰਦਗੀ ਵੀ ਭੈੜੀ ਬਣ ਜਾਂਦੀ ਏ ਸ਼ਰੀਕ ਓਏ ਦੇਰ- ਸਵੇਰ ਭਾਵੇਂ ਅੱਲਾ ਘਰ ਆ ਜਵੇ ਯਾਦਾਂ ਚ ਨਾ ਹੋਵੇ ਕੋਈ ਬੰਨ੍ਹਵੀਂ ਤਰੀਕ ਓਏ ਸੁੱਕਦੀ ਨੀ ਕਦੇ ਵਗੇ ਅੱਖਾਂ ਪਿੱਛੇ ਨਹਿਰ ਜੋ ਸ਼ਾਲਾ ਰੱਖੀਂ ਖ਼ੈਰ ਨਾ ਟੱਪੇ ਕਦੇ ਲੀਕ ਓਏ ਖ਼ਿਆਲਾਂ ਤੋਂ ਵੀ ਲੰਮੀ ਔਖੀ ਸੌਖੀ ਹੋਜੂ ਪਾਰ ਭਾਵੇਂ ਚੁਭਦੀ ਅੱਖਾਂ ਚ ਕੰਡਾ ਬਣਕੇ ਬਰੀਕ ਓਏ ਦਿਲ ਵਾਲੇ ਦਿਲ ਤੱਕ ਨੱਪ ਲੈਂਦੇ ਰਾਹ ਨੇ ਹਰਜੀਤ ਰੂਹਦਾਰੀ ਗਈ ਦਿਲ ਤੇ ਉਲੀਕ ਓਏ .......#ਹਰਜੀਤ ਕੌਰ ਪੰਮੀ ...... ©Pammy Sehgal #RAMADAAN
Ravi ayra
ਮੈਂ ਮਸ਼ਹੂਰ ਬਣਕੇ ਕੀ ਲੈਣਾ… ਬਦਨਾਮ ਹੀ ਚੰਗੀ ਹਾਂ, ਖਾਸੀਅਤ ਤਾਂ ਤੁਹਾਡੇ ਵਿਚ ਹੈ… ਮੈਂ ਆਮ ਹੀ ਚੰਗੀ ਹਾਂ ® ਵੀ
Manjit 2015
ਮੈਂ ਉਹਨੂੰ ਪਸੰਦ ਨੀ ਕਰਦਾ ਬਸ ਓ ਮੈਨੂੰ ਚੰਗੀ ਲੱਗਦੀ ਹੈ ਉਹਦਾ ਵਾਰ ਵਾਰ ਕਹਿਣਾ ਕਿ ਮੈਨੂੰ ਛੱਡ ਕੇ ਨਾ ਜਾਈ ਉਹਦੀ ਇਹ ਗੱਲ ਮੈਨੂੰ ਚੰਗੀ ਲੱਗਦੀ ਹੈ ਉਹਦਾ ਰੋਂਦਾ ਹੋਇਆ ਚਿਹਰਾ ਮੈਨੂੰ ਪਸੰਦ ਨਹੀ ਪਰ ਉਹਦੇ ਬੁੱਲਾਂ ਦੀ ਮੁਸਕਾਨ ਮੈਨੂੰ ਚੰਗੀ ਲੱਗਦੀ ਹੈ ਉਹਨੂੰ ਮੇਰਾ ਬਹੁਤਾ ਨੇੜੇ ਆਉਣਾ ਪਸੰਦ ਨਹੀ ਮੈਨੂੰ ਉਹਦੀ ਇਹ ਗੱਲ ਚੰਗੀ ਲੱਗਦੀ ਮੈਂ ਉਹਨੂੰ ਪਸੰਦ ਨੀ ਕਰਦਾ ਬਸ ਓ ਮੈਨੂੰ ਚੰਗੀ ਲੱਗਦੀ ਹੈ ਮਨਜੀਤ 2015
jhalla
ਤੂੰ ਪਰਾਇਆ ਕਰ ਗਿਆ ਚੰਗੀ ਲੱਗੀ ਤੇਰੀ ਅਦਾ ਤੱਕ ਕੇ ਨੀਵੀਂ ਪਾਉਣਾ ਤੇਰੇ ਨੈਣ ਭਰੇ ਸ਼ਰਮਾ ਨਾਲ ਚੰਗੀ ਲੱਗੀ ਤੇਰੀ ਅਦਾ ਉਂਝ ਬੜਾ ਕੁਜ ਜਾਣਦੇ ਹੋਏ ਵੀ ਜੋ ਅਣਜਾਣ ਬਣੇ ਰਹਿੰਦੇ ਨੇ ਸਭ ਕੁਜ ਪਤਾ ਹੁੰਦੇ ਵੀ ਵਾਰ ਵਾਰ ਸਵਾਲ ਪੁੱਛਦੇ ਨੇ ਚੰਗੀ ਲੱਗੀ ਤੇਰੀ ਅਦਾ ਜੁਬਾਨ ਨਾਲੋਂ ਵੱਧ ਅੱਖੀਆਂ ਨਾਲ ਗੱਲ ਕਰਨਾ ਹੋਰਨਾਂ ਕੁੜੀਆਂ ਵਾਂਗ ਜਿਆਦਾ ਨਾ ਬੋਲਣਾ ਚੰਗੀ ਲੱਗੀ ਤੇਰੀ ਅਦਾ ਮੇਰੇ ਵਾਂਗੂੰ ਨੀਵੀਂ ਪਾ ਕੇ ਪੜ੍ਹਨ ਜਾਣਾ ਤੇ ਨੀਵੀਂ ਪਾ ਕੇ ਘਰ ਪਰਤ ਆਉਣਾ ਝੱਲਾ ਸਿਆਣੀ
ਸਿਆਣੀ
read moreGuri
ਬਾਰਿਸ਼ ਬਾਰਿਸ਼ ਦਾ ਮੌਸਮ ਬਹੁਤ ਸਵਨਾ ਸਭ ਨੂੰ ਕਰਦਾ ਦੀਵਨਾ ਬੱਚੇ ਨਵਾਣ ਰੀਜਾ ਲਾ ਕੇ ਬੁੱਢੇ ਦੇਖਣ ਅੰਦਰ ਭੈ ਕੇ ਥੋੜੀ ਹੋਵੇ ਚੰਗੀ ਲੱਗਦੀ ਬਹੁਤੀ ਕਿਸਾਨਾਂ ਲਈ ਆਫ਼ਤ ਬਣਦੀ ਇਹ ਬਾਰਿਸ਼ ਹੈ ਮੇਰੇ ਦੋਸਤ ਕਿਸੇ ਨੂੰ ਚੰਗੀ ਤੇ ਕਿਸੇ ਨੂੰ ਮੰਡੀ ਲੱਗਦੀ ਹੈ guri ਬਾਰਿਸ਼
ਬਾਰਿਸ਼
read moreHarman Chahal
ਚੰਗੀ ਸੀ ਨੂੰ ਤਾਂ ਬੰਦਾ ਚੰਗੀ ਸੀ ਕਹਿਕੇ ਭੁੱਲ ਜਾਂਦਾ ਪਰ ਜੋ ਧੋਖਾ ਦੇਗੀ ਓਹਨੂੰ ਕੋਈ ਕਿਵੇਂ ਭੁੱਲ ਸਕਦਾ #friendship#lost#lostboy
_@Ramandeepkaur Mattu
#OpenPoetry ਸਾਡੇ ਹੰਝੂਆਂ ਦਾ ਰੁੱਖ ਉਹਨੂੰ ਪਤਾ ਹੀ ਨਹੀਂ ਸਾਡਾ ਹਾਲ ਕੀ ਏ ਉਹਨੂੰ ਇਹ ਵੀ ਪਤਾ ਨਹੀਂ ਉਹ ਸਾਡਾ ਨਾ ਕਦੇ ਸੀ ਤੇ ਨਾ ਕਦੇ ਹੋਏਗਾ ਇਸ ਗੱਲ ਦਾ ਐਹਸਾਸ ਸਾਨੂੰ ਚੰਗੀ ਤਰ੍ਹਾਂ ਏ 👆👆 ਸਭ ਕੁਝ ਜਾਣ ਕੇ ਅਨਜਾਣ ਬਣੇ ਰਹਿਣਾ ਆਪਣਿਆਂ ਅੱਖਾਂ ਨੂੰ ਝੂਠੇ ਸੁਪਨੇ ਵਿਖਾਉਣਾ ਇਹ ਵੀ ਤਾਂ ਚੰਗੀ ਗੱਲ ਨਹੀਂ
Harman Maan
ਯਾਦ ਹੈ ਮੈਨੂੰ ਤੂੰ ਅਕਸਰ ਕਹਿੰਦਾ ਹੁੰਦਾ ਸੀ ਕਿ ਤੂੰ ਬਹੁਤ ਸੋਹਣਾ ਲਿਖਦੀ ਹੈ ਅੱਜ ਮੈਂ ਤੇਰੇ ਲਈ ਲਿਖਣਾ......ਦੱਸ ਕੀ ਲਿਖਾ ..... ਤੇਰਾ ਪਿਆਰ ਲਿਖਾ ਜਾ ਤਕਰਾਰ ਲਿਖਾ ਸਾਰੇ ਪੁਛਦੇ ਵਜਾਹ ਮੇਰੇ ਤੋ ਉਦਾਸ ਰਹਿਣ ਦੀ ...... ਚੱਲ ਦੱਸ ਤੇਰਾ ਨਾਮ ਲਵਾ ਜਾ ਆਪਣੀ ਤਕਦੀਰ ਲਿਖਾ ਤੂੰ ਕਹਿੰਦਾ ਸੀ ਅਕਸਰ ਮੈਂ ਚੰਗੀ ਲੱਗਦੀ ਹਾ ਤੈਨੂੰ.... ਪਰ ਮੈਂ ਤੇਰੇ ਨਾਲ ਚੰਗੀ ਨਹੀਂ ਕੀਤੀ ਹੁਣ ੲਿਸ ਵਿੱਚ ਕਿਸਮਤ ਲਿਖਾ ਜਾ ਮੇਰਾ ਕਸੂਰ ਲਿਖਾ ਤੂੰ ਕਹਿੰਦਾ ਸੀ ਮੈ ਜਜਬਾਤੀ ਹਾਂ ...... ਜੋ ਮੇਰੇ ਜਜਬਾਤਾਂ ਨਾਲ ਖਿਲਵਾੜ ਹੋੲਿਆ ਉਹਦੇ ਵਿੱਚ ਤੇਰਾ ਨਾਂ ਲਵਾਂ ਜਾ ਦੁਨੀਆਂ ਦਾ ਦਸਤੂਰ ਲਿਖਾ ਬਹੁਤ ਜੀਅ ਕਰਦਾ ਮੈ ਆਪਣਾ ਆਪ ਲਿਖਾ ..... ਤੂੰ ਹੀ ਦੱਸ ਪਹਿਲਾਂ ਤੇਰਾ ਪਿਆਰ ਲਿਖਾ ਜਾ ਟੁੱਟਿਆ ੲਿਤਬਾਰ ਲਿਖਾ ...... #Harman Maan
Roop Golan
ਆਜੋ ਸਾਰੇ ਨਵੀਆਂ, ਪੁਲਾਂਘਾਂ ਅਸੀਂ ਪੁੱਟ ਲਈਏ, ਦੁੱਖਾਂ ਤੇ ਦਲਿੱਦਰਾਂ ਨੂੰ, ਦੂਰ ਕਿਤੇ ਸੁੱਟ ਲਈਏ। ਕਾਲੀ ਰਾਤ ਦਾ ਹੁੰਦਾ, ਜਿਵੇਂ ਖੌਫ ਡਰਾਂਵਦਾ, ਦੁਧੀਆ ਸਵੇਰ ਦਾ ਨਤਾਰਾ, ਸਭ ਨੂੰ ਭਾਂਵਦਾ। ਕਿਉਂ ਨਾ ਹਨੇਰਿਆਂ ਤੋਂ ਅਸੀਂ, ਸਦਾ ਲਈ ਟੁੱਟ ਲਈਏ। ਆਜੋ ਸਾਰੇ ਨਵੀਆਂ, ਪੁਲਾਂਘਾਂ.............। ਰਲ ਭਾਈ, ਭਾਈ ਬਹੀਏ, ਗੱਲ ਚੰਗੀ ਲੱਗਦੀ, ਹਾਂਜੀ ਤੇ ਹਜ਼ੂਰੀ ਵਾਲੀ, ਹਲਚਲ ਚੰਗੀ ਲੱਗਦੀ। ਕਿਉੰ ਨਾ ਰਿਸ਼ਤਿਆਂ ਦੇ ਨਾਲ, ਅਸੀਂ ਹੋ ਇੱਕ ਜੁੱਟ ਲਈਏ। ਆਜੋ ਸਾਰੇ ਨਵੀਆਂ, ਪੁਲਾਂਘਾਂ............। ਨਵੀਆਂ ਪੁਲਾਂਘਾਂ
ਨਵੀਆਂ ਪੁਲਾਂਘਾਂ
read more