Nojoto: Largest Storytelling Platform

Best ਲੈਣਾ Shayari, Status, Quotes, Stories

Find the Best ਲੈਣਾ Shayari, Status, Quotes from top creators only on Nojoto App. Also find trending photos & videos about ਲੈਣਾ meaning in english, ਲੈਣਾ ਮੰਨਿਆ, ਲੈਣਾ ਚਾਹੀਦਾ ਹੈ, ਲੈਣਾ ਹੈ, ਲੈਣਾ,

  • 16 Followers
  • 16 Stories

ਮਾਹੀ ਢਿੱਲੋ

ਕਲਮਾਂ ਬੇਜੁਬਾਨ #

read more
।।।***       ਸ਼ਿਗਾਰ * **।।।।                                 ਮੈਨੂੰ ਏ ਅੱਖਰਾਂ ਦਾ ਤਾਣਾ ਪੇਟਾ ਬੁਣਾ ਨਹੀ ਆਉਦਾ 
ਬਸ ਕੋਰੇ ਤੇ ਥੋੜੀਆਂ ਮੋਟੀਆਂ  ਝਰੀਟਾਂ ਜੀਆਂ ਮਾਰ ਲੈਣਾ ਹਾਂ
ਬਸ ਇਕ ਤੇਰੇ ਕਰਕੇ ,ਤੇਰੇ ਕਰਕੇ 
ਇਹਨਾਂ ਅੱਖਰਾਂ ਨੂੰ ਥੋੜ੍ਹਾ ਬਹੁਤਾ ਸ਼ਿਗਾਰ ਲੈਣਾ ਹਾਂ ।
ਤੂੰ ਕਹਿਣੀ ਏ ਕਿ ਤੂੰ ਲਿਖਦਾ ਬੜਾ ਹੀ ਕੈਮ ਏ
ਤੂੰ ਕਿ ਜਾਣੇ ਤੇਰੇ ਤੇ 'ਏ ਲਾਈਨਾਂ ਲਿੱਖਣ ਲਈ 
ਹਰ ਇਕ ਅੱਖਰ ਨਾਲ ਆਪਣੇ ਆਪ ਨੂੰ ਮਾਰ ਲੈਣਾ ਹਾਂ 
ਇਹਨਾਂ ਅੱਖਰਾਂ ਨੂੰ ਥੋੜ੍ਹਾ ਬਹੁਤਾ ਸ਼ਿਗਾਰ ਲੈਣਾ ਹਾਂ ।
ਏ ਨਾਂ ਸੋਚੀ ਸਾਡੀ ਤੂੰ ਸ਼ਕਲ ਦੇਖਕੇ ਕਿ ਖੁਸ਼ ਹਾਂ ਮੈ 
ਕਮਲੀਏ ਕਦੇ ਏ ਸੋਚੀ ਕਿ ਕਿੰਝ ਬੁਲ੍ਹੀਆਂ ਤੇ ਨਕਲੀ ਜੇ ਹੱਸੇ ਹੱਸ ਕੇ
ਆਪਣੇ ਦਰਦ ਨੂੰ ਮਾਹੀ ਕਿਵੇ ਛੁਪਾ ਲੈਣਾ ਹਾਂ 
ਇਹਨਾਂ ਅੱਖਰਾਂ ਨੂੰ ਥੋੜ੍ਹਾ ਬਹੁਤਾ ਸ਼ਿਗਾਰ ਲੈਣਾ ਹਾਂ ।
ਮਾਹੀ ਕਲਮਾਂ ਬੇਜੁਬਾਨ #

Manjit 2015

#Shayari

read more
ਮੈਨੂੰ ਅੱਜ ਦੀ ਫਿਕਰ ਹੈ
ਮੈਂ ਕੱਲ ਤੋਂ ਕੀ ਲੈਣਾ
ਜਿਸ ਪਲ ਤੂੰ ਕੋਲ ਨਹੀ 
ਮੈਂ ਉਸ ਪਲ ਤੋਂ ਕੀ ਲੈਣਾ

                      ਮਨਜੀਤ  2015

sunil hanjliwal

ਹੁਸਣਾਂ ਦੇ ਚੱਸਕੇ ਤੂੰ ਆਪ ਲੈਣਾ ਏ
ਤੇ ਧੋਖੇਬਾਜ ਝੂਠੀ ਵੇ ਤੂੰ ਮੈਨੂੰ ਕਹਿਣਾ ਏ
ਉਂਝ ਤੂੰ ਸਲਾਹਾ ਦਿਣੈ ਘਰ ਬਹਿਣ ਦੀਆ
ਤੇ ਆਪ ਤਾਂ ਤੂੰ ਸਾਰਾ ਦਿਨ ਬਾਹਰ ਰਹਿਣਾ ਏ
ਕਾਹਤੋਂ ਮੈਨੂੰ ਤੰਗ ਕਰੇ ਲੜ ਲੜ ਕੇ 
ਵੇ ਬਿਨਾਂ ਗੱਲੋ ਹਰ ਵੇਲੇ ਨਿੱਤ ਖਹਿਣਾ ਏ
ਹਾਲੇ ਤਾਂ ਮੈਂ ਤੈਨੂੰ ਬਸ ਦੇਖੀ ਜਾਣੀ ਆਂ
ਪਤਾ ਏ ਮਨਾਉਣ ਲਈ ਤੂੰ ਪੈਰੀ ਪੈਣਾ ਏ
ਮੇਰੇ ਉੱਤੇ ਲਾਉਣੇ ਇਲਜ਼ਾਮ ਛੱਡ ਦੇ
ਬਾਅਦ ਵਿੱਚ ਜਾਨੂੰ ਜਾਨੂੰ ਰੋ ਕੇ ਕਹਿਣਾ ਏ
ਹਜ਼ੰਲੀਵਾਲੇਆਂ ਜੇ ਤੂੰ ਏਦਾਂ ਕੱਟਣੀ 
ਛੱਡ ਦੇ ਵੇ ਕਾਹਤੋਂ ਮੇਰੇ ਤਾਹਣੇ ਸਹਿਣਾ ਏ
ਐਵੇਂ ਨਹੀਓ ਨਿੱਭਦੇ ਕੱਦੇ ਵੀ ਰਿੱਸ਼ਤੇ
ਬੱਦਲੇ ਜੋ ਮੇਰੇ ਕੋਲੋ ਵੇ ਤੂੰ ਲੈਣਾ ਏ
ਮੈਨੂੰ ਤਾਂ ਤੂੰ ਬੇਵਫ਼ਾਂ ਦਾ ਦਿੱਤਾ ਦਰਜ਼ਾ 
ਤੇ ਆਪ ਵੀ ਤਾਂ ਮੇਰੇ ਬਿਨਾਂ ਸਾਰ ਈ ਲੈਣਾ ਏ

Written By : Hanjliwal Boyz

Garry Saimpla

ਕੋਸ਼ਿਸ਼ਾਂ ਕਰ ਰਹੇ ਆ ਤੈਨੂੰ ਜਿੰਦਗੀ ਬਣਾਉਣ ਦੀਆਂ
ਇੱਕ ਦਿਨ ਤਾਂ ਰੱਬ ਮਨਾਅ ਈ ਲੈਣਾ ਏ
ਭਾਵੇਂ ਅੱਜ ਨਈ ਤੂੰ ਮੇਰੀ ਜਿੰਦਗੀ ਵਿੱਚ
ਇੱਕ ਦਿਨ ਤਾਂ ਹੱਥ ਦੀਆਂ ਲੀਕਾਂ ਵਿੱਚ ਲਿਖਾ ਈ ਲੈਣਾ ਏ #RainOnMyHand

Kulwinder Singh

read more
ਜਿੰਦਗੀ ਚ ਕਿਸੇ ਨਾਲ ਐਨਾ ਪਿਆਰ ਵੀ ਨਾ ਕਰ ਲੈਣਾ , ਕਿ ਉਸ ਦੀਆਂ ਸਾਰੀਆਂ ਬੁਰਾਈਆਂ ਹੀ ਲੁੱਕ ਜਾਣ।ਤੇ  ਕਦੀ ਕਿਸੇ ਨਾਲ ਐਨੀ ਨਫ਼ਰਤ ਵੀ ਨਾ ਕਰ ਲੈਣਾ ,ਕੇ ਤੁਸੀ ਉਸ ਦੀਆ ਸਾਰੀਆਂ ਚੰਗੀਆਂ ਗੱਲਾਂ ਨੂੰ ਵੇਖ ਹੀ ਨਾ ਸਕੋ।

Kulwinder Singh

read more
ਜਿੰਦਗੀ ਚ ਕਿਸੇ ਨਾਲ ਐਨਾ ਪਿਆਰ ਵੀ ਨਾ ਕਰ ਲੈਣਾ , ਕਿ ਉਸ ਦੀਆਂ ਸਾਰੀਆਂ ਬੁਰਾਈਆਂ ਹੀ ਲੁੱਕ ਜਾਣ।ਤੇ  ਕਦੀ ਕਿਸੇ ਨਾਲ ਐਨੀ ਨਫ਼ਰਤ ਵੀ ਨਾ ਕਰ ਲੈਣਾ ,ਕੇ ਤੁਸੀ ਉਸ ਦੀਆ ਸਾਰੀਆਂ ਚੰਗੀਆਂ ਗੱਲਾਂ ਨੂੰ ਵੇਖ ਹੀ ਨਾ ਸਕੋ।

Gurtej Singh

##ਮਾੜੀ #ਅੌਲਾਦ##

read more
ਮਾਪਿਆਂ ਦੀ ਇੱਜ਼ਤ ਦਾ ਪ੍ਰਵਾਹ ਨਾ ਜੋ ਕਰੇ
ਕੀ ਲੈਣਾ ਇਹੋ ਜੀ ਅੌਲਾਦ ਤੋਂ
ਝੂਠ ਬੋਲ ਮਾਪਿਆਂ ਨੂੰ ਜੋ ਮਾੜੇ ਕੰਮ ਕਰੇ
ਕੀ ਲੈਣਾ ਇਹੋ ਜੇ ਕਵਾੜ ਤੋਂ।। ##ਮਾੜੀ #ਅੌਲਾਦ##

Roop Golan

ਸੁਪਨੇ ਦਾ ਹਸੀਨ ਪਲ

read more
ਮੇਰੇ ਸੁਪਨੇ ਦਾ ਇੱਕ ਹਸੀਨ ਪਲ,
ਜਦ ਕੁੰਜ ਪੱਥ'ਚ ਚਲਾ ਗਿਆ ਹੋਵੇ। 
ਨਰਮ ਨਰਮ ਘਾਹ ਦਾ ਵਿਛਾਉਣਾ,
ਤੇ ਝੂਟੇ ਲੈਂਦੇ ਕੁੱਝ ਕਪਾਹੀ ਬੂਟੇ, 
ਥੋੜੀ ਦੇਰ ਜਿਵੇਂ ਸਭ ਕੁੱਝ ਭੁੱਲ ਗਿਆ ਹੋਵੇ। 
ਮੇਰੇ ਕਦਮਾਂ ਦੀ ਆਹਟ ਸੁਣ,ਪੱਤੇ ਜ਼ਮੀਨ ਛੂੰਹਣਾ ਚਾਹੁੰਦੇ ਹੋਣ, 
ਖਿੜੇ ਫੁੱਲ ਜਿਉਂ, ਬੱਦਲ ਬਣ, ਉੱਡ ਜਾਣਾ ਚਾਹੁੰਦੇ ਹੋਣ। 
ਜਾ ਅਸਮਾਨੀਂ ਚਾਹੁੰਦੇ ਹੋਣ, ਗਰਜ ਜਾਣਾ ਚਾਹਤ'ਚ, 
ਜਿਵੇਂ ਵੱਜੇ ਕੋਈ ਨਗਾਰਾ,ਕਿਸੇ ਖਾਸ ਦੀ ਆਮਦ'ਚ। 
ਮੈਂ ਸੁੱਟ ਦੋ ਅੱਥਰੂ ਫੁੱਲ ਵੀ ਭਿਉਂ ਦਿੱਤੇ, 
ਤੇ ਡਿੱਗੇ ਹੋਏ ਪੱਤ, ਸੰਗ ਪਲਕਾਂ ਹੀ ਜੋੜ ਦਿੱਤੇ। 
ਭਾਰੇ ਫੁੱਲਾਂ ਨੇ,ਆਪਣਾ ਆਪ ਟਾਹਣੀ ਸੰਗ ਨਿਵਾਂ ਦਿੱਤਾ, 
ਲੰਘਿਆ ਸੀ ਦੋਜਖ ਕੋਈ, ਦੱਸਣ!  ਜਿੰਨੇ ਰੰਗ ਸੀ ਉਡਾ ਦਿੱਤਾ। 
ਦਿਲ ਜਿਉਂ ਪਸੀਜਿਆ, ਕਿ ਅਸਾਂ ਤਾਂ ਬੋਲ ਲੈਣਾ, 
ਇਹਨਾਂ ਬੇਜੁਬਾਨਾਂ ਕਿਹੜਾ, ਦਿਲ ਆਪਣਾ ਖੋਲ ਲੈਣਾ। 
ਫੁੱਲਾਂ ਨੂੰ ਰੰਗੀਨ ਕੀਤਾ, ਕਵਿਤਾ ਦੇ ਰੰਗਾਂ ਨਾਲ, 
ਤੇ ਪੱਤਿਆਂ ਨੂੰ ਵਿਲੀਨ ਕੀਤਾ, ਉਤਸਾਹਾਂ ਤੇ ਉਮੰਗਾਂ ਨਾਲ। 
ਮੇਰੇ ਡਿੱਗੇ ਹੰਝੂ, ਭਲਾ ਤਾਂ ਕਰ ਗਏ, 
ਆਪਣੇ ਅਹਿਸਾਸ ਮੇਰੇ, ਮਿੱਟੀ ਬਣ ਖੁਰ ਗਏ। 
rupinder ਸੁਪਨੇ ਦਾ ਹਸੀਨ ਪਲ

"ਮੀਤ"

ਸ਼ਾਇਰ ਦੀਪਕ Parwinder Kaur Kiran Shah lakhpreet Roop Golan #ਵਿਚਾਰ

read more
ਤੇਰੇ ਹਾਸੇਆ ਦੇ ਵਿੱਚ ਸੱਜਣਾ ਹੱਸ ਲੈਣਾ 
ਤੇਰੇ ਕਦਮਾਂ ਦੇ ਵਿੱਚ ਖੋਲ ਕੇ ਦਿੱਲ ਰੱਖ ਦੇਣਾ 
ਤੂੰ ਬਸ ਅਪਣੀ ਮੁਸਕਾਨ ਕਾਇਮ ਰੱਖੀ 
ਅਸੀਂ ਤਾਂ ਇਹਨੂੰ ਦੇਖ ਹੀ ਟਾਈਮ ਕਟ ਲੈਣਾ ਸ਼ਾਇਰ ਦੀਪਕ Parwinder Kaur Kiran Shah  lakhpreet Roop Golan

ਗੁਰੂ

read more
ਹੋਂਸਲਾ ਬੁਲੰਦ ਹਾਰ ਮੰਨੀ ਨਾ ਕਦੇ 
ਮੈਂ ਇੱਕ ਦਿੱਨ ਮੰਜ਼ਿਲਾਂ ਨੂੰ ਪਾ ਲੈਣਾ ਐ
ਪਰਵਾਹ ਨਾ ਕੋਈ ਲੋਕ ਕੀ ਕਹਿੰਦੇ ਨੇ 
ਪਿੱਛੇ ਦੁਨੀਆ ਨੂੰ ਇੱਕ ਦਿਨ ਲਾ ਲੈਣਾ ਐ
loader
Home
Explore
Events
Notification
Profile