Find the Best ਉਹਨਾਂ Shayari, Status, Quotes from top creators only on Nojoto App. Also find trending photos & videos about
Rajveer Singh
#ਲਹਿਜੇ_ਸਮਝ ਆ #ਜਾਂਦੇ ਆ #ਪਰਧਾਨ ਮੈਨੂੰ #ਲੋਕਾਂ ਦੇ🔥 ਬਸ #ਉਹਨਾਂ ਨੂੰ #ਸ਼ਰਮਿੰਦਾ ਕਰਨਾ ਮੈਨੂੰ #ਚੰਗਾ_ਨਹੀ👎ਲੱਗਦਾ #ਗਿਆਨ
read moreS A T V I R . S I N G H
ਕਾਕਾ #ਜਿੰਨਾਂ ਨਾਲ #ਵਰਤੀ ਦਾ. #ਉਹਨਾਂ ਨੂੰ ਨਹੀਂ #ਵਰਤੀ ਦਾ.. ©S A T V I R . S I N G H ਜੱਟ । #ਜੱਟ #ਜੱਟਵਾਦ #ਸਟੇਟਸ #ਪੰਜਾਬੀ #ਸਤਵੀਰ #ਪੰਜਾਬ #ਪੰਜਾਬੀਸ਼ਆਇਰੀ
Star jatt
ਕਾਕਾ #ਜਿੰਨਾਂ ਨਾਲ #ਵਰਤੀ ਦਾ. . #ਉਹਨਾਂ ਨੂੰ ਨਹੀਂ #ਵਰਤੀ ਦਾ.. #Happy_holi
#Happy_holi #ਉਹਨਾਂ #ਜਿੰਨਾਂ #ਵਰਤੀ
read morejittu sekhon
#ਜਿਹੜੇ #ਮੈਪ #ਉੱਤੇ #ਬੱਲਿਆ #ਤੂੰ #ਹਾਲੇ #ਰਾਹ #ਲੱਭਦਾ🔥 #ਉਹਨਾਂ #ਰਾਹਾਂ #ਉੱਤੇ #ਧੂੜ #ਅਸੀਂ #ਪੱਟੀ ਹੋਈ ਆ
Dr.ਲਿਖਾਰੀ
ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ, ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ ਖੁਸ਼ੀ ਉਹਨਾਂ ਨੂੰ ਮਿਲਦੀ ਹੈ, ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ ਨੂੰ ਬਦਲ ਦਿੰਦੇ ਹਨ , #follow #instagram #drlikhari
Jagtar Gill
ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਬੁਰਾ ਤਕਾਂਉਦੇ ਨੇ ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਡੋਬਣਾ ਚਾਹੁੰਦੇ ਨੇ ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਦਿਲ ਚੋਂ ਕੱਢ ਗਏ ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਕੱਲਿਆਂ ਛੱਡ ਗਏ ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਸਾਂਹੀ ਰਹਿੰਦੇ ਨੇ ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਆਪਣਾ ਕਹਿੰਦੇ ਨੇ @Jagtar1190
Jagtar Gill
ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਬੁਰਾ ਤਕਾਂਉਦੇ ਨੇ ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਡੋਬਣਾ ਚਾਹੁੰਦੇ ਨੇ ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਦਿਲ ਚੋਂ ਕੱਢ ਗਏ ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਕੱਲਿਆਂ ਛੱਡ ਗਏ ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਸਾਂਹੀ ਰਹਿੰਦੇ ਨੇ ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਆਪਣਾਂ ਕਹਿੰਦੇ ਨੇ Jagtar1190
Jagtar Gill
ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਬੁਰਾ ਤਕਾਂਉਦੇ ਨੇ ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਡੋਬਣਾ ਚਾਹੁੰਦੇ ਨੇ ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਦਿਲ ਚੋਂ ਕੱਢ ਗਏ ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਕੱਲਿਆਂ ਛੱਡ ਗਏ ਇੱਕ ਭਲਾ ਉਹਨਾਂ ਦਾ ਕਰ ਦਈ ਜਿਹੜੇ ਸਾਂਹੀ ਰਹਿੰਦੇ ਨੇ ਇੱਕ ਭਲਾ ਉਹਨਾਂ ਦਾ ਕਰ ਦਈ ਜੋ ਹੁਣ ਕੋਲ ਨਾ ਬਹਿੰਦੇ ਨੇ Jagtar1190
ਮਾਹੀ ਢਿੱਲੋ
शहादत नूं सलाम ਆਜ਼ਾਦੀ ਦੇ ਉਹਨਾਂ ਸੂਰਬੀਰਾਂ ਨੂੰ ਪ੍ਣਾਮ ਏ ਜਿਨ੍ਹਾਂ ਕੁੱਖੋ ਜਨਮੇ ਉਹਨਾਂ ਮਾਵਾਂ ਨੂੰ ਸਲਾਮ ਏ ਭਗਤ ਸਿਆਂ ਤੇਰੀ ਸੋਚ ਨੂੰ ਸਲਾਮ ਏ ,, ਤੂੰ ਤਾ ਆਪਣਾ ਫਰਜ ਨਿਭਾ ਗਿਆ .. ਪਰ ਮਾਹੀ ਬਦਕਸਮਤੀ ਸਾਡੀ ਸਾਡੀ ਸੋਚ ਹੀ ਗੁਲਾਮ ਏ ।। ਤੇਰੀ ਸ਼ਹਾਦਤ ਨੂੰ ਸਲਾਮ ਏ ।। ਮਾਹੀ #ਕਲਮਾਂ ਬੇਜੁਬਾਨ
#ਕਲਮਾਂ ਬੇਜੁਬਾਨ #ਸ਼ਾਇਰੀ
read more