Find the Best ਹੋਏ Shayari, Status, Quotes from top creators only on Nojoto App. Also find trending photos & videos about
Yadi Dhillon
ਆਉਣ ਵਾਲੇ⏰ ਕੱਲ੍ਹ ਦਾ #ਕੋਈ ਡਰ🫥 ਨਹੀਂ #ਸਜੱਣਾ, ਮੈਂ ਬੀਤੇ #ਹੋਏ ਕੱਲ੍ਹ ਚ' #ਬਹੁਤ ਕੁੱਝ #ਹੰਢਾਇਆ💥 ਹੈ| ©Yadi Dhillon #forbiddenlove
jittu sekhon
#ਇੱਥੇ #ਦੁਨੀਆਂ #ਫਿਰੇ #ਲੁੱਟਦੀ #ਬੰਦੇ ਨੂੰ #ਅਸੀਂ #ਤਾਂ #ਲੁੱਟ #ਹੋਏ #ਕਈ #ਵਾਰ #ਸੱਜਣਾ #ਕੁਜ #ਨੇ #ਲੁੱਟਿਆ #ਮੂੰਹ #ਦੇ #ਮਿੱਠੇ #ਬਣ #ਕੇ #ਤੂੰ #ਲੁੱਟਿਆ #ਨੈਣਾਂ #ਨੂੰ #ਬਣਾ #ਹਥਿਆਰ #ਸੱਜਣਾ.....🙂🙂
Preet
ਕਿਸਮਤ ਦੇ ਹੱਥੋਂ ਹਾਰੇ ਹੋਏ ਹਾਂ ਕੀ ਮਾਰਨਾ ਕਿਸੇ ਨੂੰ ਅਸੀਂ ਖੁਦ ਮੋਹੱਬਤਾ ਦੇ ਮਾਰੇ ਹੋਏ ਹਾਂ। ✍️...Preet
jhalla
ਰੱਬ ਦਾ ਇਸ਼ਕ ਝੱਲੇ ਕੀ ਤੂੰ ਵੱਡਾ ਸ਼ਾਇਰ ਬਣਦਾ ਸਭ ਪੜ੍ਹਦੇ ਤੇਰੀਆਂ ਲਿਖਿਤੀਆਂ ਨੂੰ ਪੜ੍ਹਨ ਵਾਲੇ ਤਾਂ ਪੜ੍ਹ ਕੇ ਖੁਸ਼ ਹੁੰਦੇ ਤੇ ਤੂੰ ਲਿਖਦਾ ਏ ਹੱਡ ਬੀਤੀਆਂ ਨੂੰ ਝੱਲੇ ਇਸ਼ਕ ਦਾ ਕਰਦਾ ਗੁਮਾਨ ਕੀ ਤੂੰ ਅਸੀਂ ਇਸ਼ਕਾਂ ਦੇ ਦਰਦ ਹੰਢਾਏ ਹੋਏ ਇਸ਼ਕ ਅੱਜ ਦਾ ਸੀਮਿਤ ਜਿਸਮ ਤੱਕ ਅਸੀਂ ੲਿਸ਼ਕ਼ ਚ ਦਿਲ ਵੀ ਰਵਾਏ ਹੋਏ ਇਸ਼ਕ ਜਾਤ ਮਜ੍ਹਬ ਨਾ ਰੰਗ ਦੇਖੇ ਅੱਜ ਦੇਖਦੇ ਸਭ ਬਸ ਸੂਰਤਾਂ ਨੇ ਇਸ਼ਕ ਰੱਬ ਨਾਲ ਕਰ ਰੱਬੀ ਜੋਤ ਬਣਕੇ ਰੱਬ ਖੁਦ ਤੇਰੇ ਚਲਕੇ ਆਏ ਦੇਖੇ ਇਸ਼ਕ ਬੁੱਲੇ ਕੀਤਾ ਜਾਂ ਅੱਜ ਤੂੰ ਕਰਨਾ ਵੇਹੜੇ ਵਿੱਚ ਹੀ ਓਹ ਰਹਿਨੁਮਾ ਹੋਇਆ ਬਖਸ਼ੀ ਰਹਿਮਤ ਸਚੜੇ ਮਾਲਕਾਂ ਨੇ ਦੇਖ ਹੈਰਾਨ ਇਹ ਸਾਰਾ ਜਹਾਂ ਹੋਇਆ ਝੱਲੇ ਦਾ ਇਸ਼ਕ ਰੱਬ ਨਾਲ ਝੱਲਾ ਰੱਬ ਦਾ ਇਸ਼ਕ
ਰੱਬ ਦਾ ਇਸ਼ਕ
read morejhalla

read moreGurwinder Dhillon
ਤੇਰੇ ਇਸ਼ਕ ਯਾਰਾ ਏਸੇ ਬਦਨਾਮ ਹੋਏ ਖੁਸਆ ਵਜੂਦ ਸਾਥੋ ਸਾਡਾ ਅਸੀ ਜਿਉਦੇ ਹੀ ਦੁਨੀਆਂ ਤੋ ਗੁੰਮਨਾਮ ਹੋਏ ਵਜੂਦ
ਵਜੂਦ
read moreDr.ਲਿਖਾਰੀ
ਵਹਿੰਦੇ ਹੋਏ ਦਰਿਆ ਨੂੰ ਕੀ ਮੇੜੋਗਾ ਕੋਈ, ਟੁੱਟੇ ਹੋਏ ਸ਼ੀਸ਼ੇ ਨੂੰ ਕੀ ਤੇੜੋਗਾ ਕੋਈ ਚੱਲ ਯਾਰਾ ਫੇਰ ਇਕ ਵਾਰ ਇਸ਼ਕ ਕਰਕੇ ਵੇਖਦੇ ਆ ਹੁਣ ਟੁੱਟੇ ਹੋਏ ਦਿਲ ਦਾ ਕੀ ਤੇੜੋਗਾ ਕੋਈ...
Hardeep kashyap
ਅਸੀ ਮਰ ਮਿਟਣਾਂ ਇਸ ਧਰਤੀ ਤੇ, ਜਿਹੜੀ ਧਰਤੀ ਤੇ ਬੜੇ ਖੇਡ ਲਏ, ਕਈ ਦੂਰ ਹੋਏ ਕਈ ਨੇੜੇ ਹੋਏ, ਸਭ ਅਸੀ ਤਾ ਕੰਮ ਨਬੇੜ ਲਏ, ਮੇਰੇ ਦਿਲ ਦੇ ਬੂਹੇ ਖੁੱਲ੍ਹੇ ਸੀ, ਉਹਨੇ ਤਾ ਬੂਹੇ ਭੇੜ ਲਏ, ਕਾਪੀ ਖੌਲੀ ਅੱਜ ਜ਼ਜ਼ਬਾਤਾਂ ਦੀ, ਯਾਦਾਂ ਵਾਲੇ ਸੁਪਨੇ ਛੇੜ ਲਏ, ਯਾਦਾਂ
ਯਾਦਾਂ
read moreHarinder Billan
ਤੇਰੇ ਦਿੱਤੇ ਹੋਏ ਜਖ਼ਮ ਸੋਹਣੀਏ, ਮੈਨੂੰ ਸੋਣ ਨਾ ਦਿੰਦੇ ਨੇ । ਤੈਨੂੰ ਯਾਦ ਕਰਕੇ ਹਰ ਪਲ ਰੋਵਾਂ, ਇਹ ਮੈਨੂੰ ਹੱਸਣ ਨਾ ਦਿੰਦੇ ਨੇ । ਤੇਰੇ ਦਿੱਤੇ ਹੋਏ ਜਖ਼ਮ ਸੋਹਣੀਏ, ਮੈਨੂੰ ਬਹੁਤ ਤੜਫਾਉਦੇ ਨੇ । ਇਕ ਵਾਰੀ ਆ ਕੇ ਮਲਮ ਲਗਾ ਜਾ, ਇਹ ਮੈਨੂੰ ਸੋਣ ਨਾ ਦਿੰਦੇ ਨੇ । ✍️ ਹਰਿੰਦਰ ਬਿਲਨ ✍️ #jakham ✍️ #share & #support
ਗੁਰੂ
ਤੂੰ ਜਿੰਨ੍ਹਾਂ ਦੀ ਸਪੋਟ ਉੱਤੇ ਉੱਡੀ ਫਿਰਦੈਂ, ਉਹ ਸਾਡੀ ਹੀ ਸਪੋਟ ਉੱਤੇ ਉੱਡੇ ਹੋਏ ਆ,, ਇਲਾਕੇ ਵਿੱਚੋਂ ਬਾਹਰ ਆਕੇ ਗੱਲ ਕਰੀਂ ਪੁੱਤ, ਸਾਡੇ ਹੱਥੋਂ ਵੀ ਤਾਂ ਬੋਅ ਬੜੇ ਗੁੱਡੇ ਹੋਏ ਆ,, ਆਹ ਸਟੇਟਸਾਂ ਚ ਕਰ ਜਿੰਨੀ ਚੋੜ ਹੁੰਦੀ ਐ, ਆਹ ਫੋਲੋਅਰ ਪੁੱਤ ਨੇੜੇ-ਤੇੜੇ ਵੀ ਨਹੀ ਮਿਲਦੇ,, ਜਦੋਂ ਆਰ ਪਾਰ ਦੀ ਸੋਚਕੇ ਕੋਈ ਘੇਰਾ ਪਾ ਲਵੇ, ਹੱਥ ਛੱਡ ਫਿਰ ਤਾਂ ਭਰਵੱਟੇ ਵੀ ਨਹੀ ਹਿਲਦੇ,, ਤੂੰ ਸ਼ੁਕਰ ਕਰ ਮੂਹਰੇ ਖੜ ਜਿੰਦਾ ਰਹਿਗਿਐਂ, ਤੇਰੇ ਚੰਮ ਨਾਲ ਆਕੜਾਂ ਨੂੰ ਸਾੜ ਦੇਣਾ ਸੀ,, ਕਿਸਮਤ ਚੰਗੀ ਤੇਰੀ ਆਪਾਂ ਚੰਗੇ ਹੋਗੇ ਆਂ, ਕਿਤੇ ਪਹਿਲਾਂ ਆਲੇ ਹੁੰਦੇ ਗੱਡੀ ਚਾੜ ਦੇਣਾ ਸੀ।।