Nojoto: Largest Storytelling Platform

Best ਜਦ Shayari, Status, Quotes, Stories

Find the Best ਜਦ Shayari, Status, Quotes from top creators only on Nojoto App. Also find trending photos & videos about

  • 71 Followers
  • 118 Stories

ਮਾਹੀ ਢਿੱਲੋ

ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ । ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ । ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ । ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ , ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ। #ਕਲਮਾਂ

read more
ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।
ਇੱਕ ਮਣਕਾ ਇੱਕ ਥਾਂ ਯਾਰੀ ਦਾ ਕਈ ਹਾਰ ਪਰੋਈ ਫਿਰਦੇ ਨੇ,
ਜਦ ਗਿਣਤੀ ਵਧ ਜਾਏ ਯਾਰਾਂ ਦੀ ਫਿਰ ਹਾਰ ਬਦਲਦੇ ਵੇਖੇ ਮੈਂ।
ਫੋਟੋ ਖਿੱਚਵਾ ਕੇ ਸੱਜਣਾਂ ਦੀ ਜੋ ਗਲ ਵਿੱਚ ਪਾ ਕੇ ਰੱਖਦੇ ਸੀ,
ਕੁਝ ਦਿਨ ਬਦਲੇ ਕੁਝ ਦਿਲ ਬਦਲੇ ਦਿਲਦਾਰ ਬਦਲਦੇ ਵੇਖੇ ਮੈਂ।
ਜੋ ਕਹਿੰਦੇ ਸਨ ਤੂੰ ਜਾਨ ਮੇਰੀ ਤੈਨੂੰ ਜਾਨੋ ਵਧਕੇ ਚਾਹੁੰਦੇ ਹਾਂ,
ਜਦ ਜਾਨ ਕੜੱਕੀ ਵਿੱਚ ਫਸਦੀ ਉਹ ਪਿਆਰ ਬਦਲਦੇ ਵੇਖੇ ਮੈਂ।
ਜੋ ਕਹਿਣ ਦੁਨਿਆ ਛੱਡ ਦਿਆਂਗੇ, ਪਰ ਮਾਹੀ ਨੂੰ ਛੱਡ ਸਕਦੇ ਨਹੀ,
ਜਦ ਵਖ਼ਤ ਪਿਆ ਤਾਂ ਐਸੇ ਜਿਗਰੀ ਯਾਰ ਬਦਲਦੇ ਵੇਖੇ ਮੈਂ।।
ਮਾਹੀ ਪਰੀਤ ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ ।
ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ ।
ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ
ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ।
ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ,
ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ ।
ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ ,
ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।

_@Ramandeepkaur Mattu

#Quote

read more
ਜਦ ਹਾਸਾ ਨਿਕਲੇ ਇਨ੍ਹਾਂ ਬੁਲ੍ਹੀਆਂ 'ਚੋਂ
ਤੇ ਅਾਸਮਾਨ 'ਚ ਪੰਛੀ  ਨੱਚਦੇ ਵੇਖੇ ਮੈਂ

ਪਰ ਜਦ ਹੰਝੂ ਆਵਣ ਇਨ੍ਹਾਂ ਅੱਖੀਆਂ  'ਚ 
   ਤਾਂ ਬੱਦਲ ਵੀ ਨਾਲ "ਰੋਂਦੇ" ਵੇਖੇ ਮੈਂ

Manpreet kaur

nojoto #Punjabi #ਸ਼ਾਇਰੀ

read more
ਸ਼ਾਇਰ ਨਾ ਬਣਾ 
ਐ ਕਲਮ ✒ਬਹੁਤ ਪਛਤਾਵੇਂਗੀ। 
ਪੈਰ ਪੈਰ ਤੇ ਕੁਰੇਦ ਮੇਰੇ ਜਖਮਾਂ ਨੂੰ ਰੂਹ
 ਟੁੰਬਦਾ ਕੋਈ ਸਬਦ ਚਾਹਵੇਂਗੀ। 

ਜਦ ਜਦ ਲਿਖੇਂਗੀ
 ਹਾਲਾਤ-ਏ-ਇਸ਼ਕ 
 ਮੇਰਾ ਖੁਦ ਨਾਲ, ਯਕੀਨ ਮੰਨ ਤੂੰ
 ਵੀ ਕਮਲੀ ਹੁੰਦੀ ਜਾਵੇਂਗੀ।

ਖੁਦ ਹੀ ਡੁਬੋ ਡੁਬੋ
 ਸਿਆਹੀ ਚ ਕਦੇ ਨਾ 
ਖਤਮ ਹੋਣ ਵਾਲੇ ਗੋਤੇ ਖਾਵੇਂਗੀ।

ਜਦ ਉੱਕਰ ਨਾ ਪਾਈ 
ਦਿਲ ਟੁੰਬਦੇ ਸ਼ਬਦ ਤਾਂ ਤੂੰ ਵੀ
"ਪ੍ਰੀਤ" ਵਾਂਗ ਆਪਣਿਆਂ ਹੱਥੀ 
ਹੀ ਛਿੱਲੀ ਤੇ ਕੁਰੇਦੀ ਜਾਵੇਂਗੀ। #nojoto #punjabi

Jassi Ghamouria

ਬਾਰਿਸ਼ ਜਦ ਪੈਂਦਾ ਆ ਮੀਂਹ। 
ਤੈਨੂੰ ਮਿਲਣ ਨੂੰ ਕਰਦਾ ਮੇਰਾ ਜੀ। 
ਲਾਕੇ ਤੈਨੂੰ ਹਿੱਕ ਨਾਲ ਪਿਆਰ ਵਾਲੀ ਡੋਰ ਨਾਲ ਲਮਾ ਤੈਨੂੰ ਸੀ। 
ਕਾਲਜੇ ਪੈ ਗਈ ਠੰਡ ਮੇਰੇ ਤੇਰੀ ਅੱਖਾਂ ਚੋਂ ਡੁੱਲਦੀ ਸਰਾਬ ਦਾ ਜਦ ਘੁੱਟ ਲਿਆ ਮੈਂ ਪੀ। 
Jassighamouria

Ravi ayra

read more
ਸੁਪਨਿਆਂ ਚ ਬੀਤੀ ਰਾਤ ਅਸਲੀ ਸਜ਼ਾ
ਮਨਚਲੇ ਨੂੰ ਜੱਜ ਨੇ ਪੁੱਛਿਆ ਕੇ ਉਹ ਉਸ ਨੂੰ ਸਜ਼ਾ ਕੀ ਦੇ ਦੇਵੇ...??
.
.
ਕੋਲ ਖੜ੍ਹੀ ਪੀੜਤ ਲੜਕੀ ਬੋਲੀ ਕੇ-- ਰੱਬ ਇਸਨੂੰ ਵੀ ਮੇਰੇ 
ਵਰਗੀ ਇੱਕ ਧੀ ਦੇ ਦੇਵੇ..
,,
ਜਦ ਪੜ੍ਹਨ ਇਹ ਬੱਸ ਉੱਤੇ ਜਾਇਆ ਕਰੂਗੀ..
ਚਿੰਤਾ ਇਹਨੂੰ ਫਿਰ ਵੱਢ ਵੱਢ ਖਾਇਆ ਕਰੂਗੀ.
,
,
ਚਿਹਰਾ ਤੇਜ਼ਾਬ ਨਾਲ ਇਹਦਾ ਕੋਈ ਸਾੜ੍ਹ ਨਾ ਦੇਵੇ..
ਵਾੰਗ ਵਰਕੇ ਦੇ ਇੱਜਤ ਮੇਰੀ ਪਾੜ੍ਹ ਨਾ ਦੇਵੇ..
,
ਵਿੱਚ ਦਫਤਰ ਜਦ ਅਫਸਰਾੰ ਦੋਅਰਥੇ ਵਿਅੰਗ ਕਰਨੇ..
ਨਸ਼ੇੜੀ ਜਵਾਈ ਨੇ ਚਾਅ ਜਦ ਭੰਗ ਕਰਨੇ..
,
ਅੱਜ ਜਿਹੜਾ ਛੇੜ-ਛੇੜ ਕੁੜੀਆੰ ਸਤਾਵੇ...
ਧੀ ਜੰਮ ਪਵੇ ਇਹਦੇ ਫੇਰ ਸੌੰ ਕੇ ਦਿਖਾਵੇ...       
® ਵੀ

Ravi ayra

read more
ਖਾਮੋਸ਼ੀ ਅਸਲੀ ਸਜ਼ਾ

®ਵੀ

Preet Gill

read more
ਦਰਦ ਦੀ ਦਵਾ ਕਰੋ ਮੇਰਾ ਸਾਥ ਨਹੀ ਛੱਡੀਆਂ ਉਹਨਾ ਨੇ 
ਜਦ ਵੀ ਕਦੇ ਡਗਮਗਾਅ ਜਾਦਾ ਸੀ
ਮੇਰੇ ਹਮੀਦ ਮੇਰੇ ਯਾਰ ਹਮੇਸਾ ਨਾਲ ਮੇਰੇ
ਜਦ ਵੀ ਭੜਕੀਆਂ ਆਪਣੀ ਮੰਜਲ ਤੋ
ਉਹਨਾ ਦਖਾਏ ਮੈਨੂੰ ਕੲੀ ਰਾਹ
ਮੇਰੇ ਹਰ ਦਰਦਾ ਦੀ ਮੇਰੇ ਯਾਰ ਦਵਾ

"ਮੀਤ"

#SUMAN# lakhpreet Lovely Kour Kiran Shah Roop Golan #ਗ਼ਲਤਫ਼ਹਿਮੀ #ਵਿਚਾਰ

read more
ਏਡਾ ਵੀ ਤੂੰ ਕਿਹੜਾ ਦਸ ਜੱਗ ਵਿੱਚ ਮਸ਼ਹੂਰ ਵੇ,
ਦਿੱਲ ਸਾਡਾ ਜਿਹੜਾ ਤੈਨੂੰ ਨਾ ਮਨਜੂਰ ਵੇ,

ਕੋਲ ਹੋਵੇ ਜਦ ਕੋਈ ਤਾਂ ਕਦਰ ਨਾ ਹੁੰਦੀ,
ਹੋਵੇ ਕਮੀ ਮਹਿਸੂਸ ਕੋਈ ਹੋਵੇ ਜਦ ਦੂਰ ਵੇ 

"ਮੀਤ" #suman#  lakhpreet Lovely Kour Kiran Shah Roop Golan 
#ਗ਼ਲਤਫ਼ਹਿਮੀ
loader
Home
Explore
Events
Notification
Profile